ਐਫ਼ਰੋ-ਯੂਰੇਸ਼ੀਆ
ਧਰਤੀ ਦਾ ਸਭ ਤੋਂ ਵੱਡਾ ਜਮੀਨੀ ਪੁੰਜ
(ਐਫਰੋ-ਯੂਰੇਸ਼ੀਆ ਤੋਂ ਮੋੜਿਆ ਗਿਆ)
ਐਫਰੋ-ਯੂਰੇਸ਼ੀਆ ਇੱਕ ਟਰਮ ਹੈ, ਜੋ ਯੂਰੇਸ਼ੀਆ ਅਤੇ ਅਫ਼ਰੀਕਾ ਨੂੰ ਇੱਕ ਮਹਾਂਦੀਪ ਦੇ ਤਰਾਂ ਵਿਖਾਣ ਲਈ ਵਰਤਿਆ ਜਾਂਦਾ ਹੈ। ਯੂਰੇਸ਼ੀਆ ਗਹਾਂ ਏਸ਼ੀਆ ਅਤੇ ਯੂਰਪ ਵਿੱਚ ਵੰਡਿਆ ਜਾਂਦਾ ਹੈ। ਐਫਰੋ-ਯੂਰੇਸ਼ੀਆ ਦੇ ਵਿੱਚ 5.7 ਅਰਬ ਲੋਕ ਆਂਦੇ ਹਨ, ਜੋ ਦੁਨੀਆ ਦੀ 85% ਜਨਸੰਖਿਆ ਹੈ।[1]
ਬਾਹਰੀ ਕੜੀ
ਸੋਧੋਹਵਾਲੇ
ਸੋਧੋ- ↑ Based upon population estimates for 2007 cited in a UN report, World Population Prospects: The 2006 Revision (Highlights).