ਉੱਤਰੀ ਯੂਰਪ
ਉੱਤਰੀ ਯੂਰਪ ਯੂਰਪੀ ਮਹਾਂਦੀਪ ਦੇ ਉੱਤਰੀ ਹਿੱਸੇ ਜਾਂ ਖੇਤਰ ਨੂੰ ਕਿਹਾ ਜਾਂਦਾ ਹੈ। ਸੰਯੁਕਤ ਰਾਸ਼ਟਰ ਦੀ 2011 ਵਿੱਚ ਛਪੀ ਇੱਕ ਰਪਟ ਮੁਤਾਬਕ ਉੱਤਰੀ ਯੂਰਪ ਵਿੱਚ ਹੇਠ ਲਿਖੇ ਦਸ ਮੁਲਕ ਅਤੇ ਮੁਥਾਜ ਖੇਤਰ ਆਉਂਦੇ ਹਨ: ਡੈੱਨਮਾਰਕ (ਫ਼ਰੋ ਟਾਪੂ ਸਮੇਤ), ਇਸਤੋਨੀਆ, ਫ਼ਿਨਲੈਂਡ (ਅਲਾਂਡ ਸਮੇਤ), ਆਈਸਲੈਂਡ, ਆਇਰਲੈਂਡ, ਲਾਤਵੀਆ, ਲਿਥੁਆਨੀਆ, ਨਾਰਵੇ (ਸਵਾਲਬਾਰਡ ਅਤੇ ਜਾਨ ਮੇਅਨ), ਸਵੀਡਨ, ਅਤੇ ਸੰਯੁਕਤ ਬਾਦਸ਼ਾਹੀ (ਗਰਨਜ਼ੇ, ਮੈਨ ਟਾਪੂ ਅਤੇ ਜਰਸੀ ਸਮੇਤ)।[1]
ਅਬਾਦੀ ਅੰਕੜੇ
ਸੋਧੋਉੱਤਰੀ ਯੂਰਪ:[1] | ||||||
ਦੇਸ਼ | ਖੇਤਰਫਲ (ਕਿ.ਮੀ.²) |
ਅਬਾਦੀ (2011 ਦਾ ਅੰਦਾਜ਼ਾ) |
ਅਬਾਦੀ ਘਣਤਾ (ਪ੍ਰਤੀ km²) |
ਰਾਜਧਾਨੀ | GDP (PPP) $M USD | GDP ਪ੍ਰਤੀ ਵਿਅਕਤੀ (PPP) $ USD |
---|---|---|---|---|---|---|
ਫਰਮਾ:Country data ਅਲਾਂਡ ਟਾਪੂ ਅਲਾਂਡ ਟਾਪੂ (ਫ਼ਿਨਲੈਂਡ) | 1,527 | 28,007 | 18.1 | ਮਾਰੀਹਾਮ | (ਫ਼ਿਨਲੈਂਡ) | |
ਡੈੱਨਮਾਰਕ | 43,098 | 5,564,219 | 129 | ਕੋਪਨਹਾਗਨ | $204,060 | $36,810 |
ਫਰਮਾ:Country data ਫ਼ਰੋ ਟਾਪੂ (ਡੈੱਨਮਾਰਕ) | 1,399 | 48,917 | 35.0 | ਤੋਰਸ਼ਾਵਨ | (ਡੈੱਨਮਾਰਕ) | |
ਫਰਮਾ:Country data ਇਸਤੋਨੀਆ | 45,227 | 1,340,021 | 29 | ਤਾਲਿਨ | $27,207 | $20,303 |
ਫਰਮਾ:Country data ਫ਼ਿਨਲੈਂਡ | 336,897 | 5,374,781 | 16 | ਹੈਲਸਿੰਕੀ | $190,862 | $35,745 |
ਫਰਮਾ:Country data ਗਰਨਜ਼ੇ[d] | 78 | 65,573 | 836.3 | ਸੇਂਟ ਪੀਟਰ ਪੋਰਟ | $2,742 | $41,815 |
ਫਰਮਾ:Country data ਆਈਸਲੈਂਡ | 103,001 | 318,452 | 3.1 | ਰੇਕਿਆਵਿਕ | $12,664 | $39,823 |
ਫਰਮਾ:Country data ਆਇਰਲੈਂਡ | 70,273 | 4,581,269 | 65.2 | ਡਬਲਿਨ | $188,112 | $42,076 |
ਫਰਮਾ:Country data ਮੈਨ ਟਾਪੂ[d] | 572 | 80,085 | 140 | ਡਗਲਸ | $2,719 | $33,951 |
ਫਰਮਾ:Country data ਜਰਸੀ[d] | 116 | 92,500 | 797 | ਸੇਂਟ ਹੈਲੀਅਰ | $5,100 | $55,661 |
ਫਰਮਾ:Country data ਲਾਤਵੀਆ | 64,589 | 2,067,900 | 34.3 | ਰੀਗਾ | $38,764 | $17,477 |
ਫਰਮਾ:Country data ਲਿਥੁਆਨੀਆ | 65,200 | 3,221,216 | 50.3 | ਵਿਲਨੀਅਸ | $63,625 | $19,391 |
ਫਰਮਾ:Country data ਨਾਰਵੇ | 385,252 | 4,905,200 | 15.1 | ਓਸਲੋ | $256,523 | $52,229 |
ਫਰਮਾ:Country data ਨਾਰਵੇ ਸਵਾਲਬਾਰਡ ਅਤੇ ਜਾਨ ਮੇਅਨ ਟਾਪੂ (ਨਾਰਵੇ) |
61,395 | 2,572 | 0.042 | ਲਾਂਗਈਅਰਬਿਐਨ | (ਨਾਰਵੇ) | |
ਸਵੀਡਨ | 449,964 | 9,354,462 | 20.6 | ਸਟਾਕਹੋਮ | $381.719 | $40,393 |
ਫਰਮਾ:Country data ਸੰਯੁਕਤ ਬਾਦਸ਼ਾਹੀ ਸੰਯੁਕਤ ਬਾਦਸ਼ਾਹੀ | 243,610 | 62,008,048 | 254.7 | ਲੰਡਨ | $2,256,830 | $38,376 |
ਕੁੱਲ | 1,811,176 | 99,230,679 | 54.8 / km² | $3,591,077 | $36,226 |