ਐਲਿਜ਼ਾਬੈਥ ਗ੍ਰੋਸਜ਼

ਪ੍ਰੋਫੈਸਰ

ਐਲਿਜ਼ਾਬੈਥ ਗ੍ਰੋਸਜ਼ (ਜਨਮ 1952 ਵਿੱਚ ਸਿਡਨੀ, ਆਸਟਰੇਲੀਆ[2]) ਇੱਕ ਆਸਟਰੇਲੀਆਈ ਦਾਰਸ਼ਨਿਕ, ਨਾਰੀਵਾਦੀ ਸਿਧਾਂਤਕਾਰ ਅਤੇ ਯੂ.ਐਸ. ਵਿੱਚ ਬਤੌਰ ਪ੍ਰੋਫੈਸਰ ਕੰਮ ਕਰਦੀ ਹੈ। ਉਹ ਡਿਊਕ ਯੂਨੀਵਰਸਿਟੀ ਵਿੱਚ ਜੀਨ ਫੋਕਸ ਓ'ਬਾਰ ਮਹਿਲਾ ਦੇ ਅਧਿਐਨ ਦੀ ਪ੍ਰੋਫੈਸਰ ਹੈ। ਉਸ ਨੇ 20ਵੀਂ ਸਦੀ ਫਰਾਂਸ ਦਾਰਸ਼ਨਿਕ ਯਾਕ ਲਾਕਾਂ, ਯਾਕ ਦੇਰੀਦਾ, ਮਿਸ਼ੇਲ ਫੂਕੋ, ਲੂਸ ਇਰੀਗਾਰੇ ਅਤੇ ਜ਼ਿਲ ਦੇਲੂਜ਼, ਦੇ ਨਾਲ ਨਾਲ ਲਿੰਗ, ਝੁਕਾਓ, ਅਸਥਿਰਤਾ, ਅਤੇ ਡਾਰਵਿਨ ਦੇ ਵਿਕਾਸਵਾਦ ਦੀ ਥਿਊਰੀ ਬਾਰੇ ਲਿਖਿਆ।

ਐਲਿਜ਼ਾਬੈਥ ਏ. ਗ੍ਰੋਸਜ਼
ਸਿੱਖਿਆਸਿਡਨੀ ਯੂਨੀਵਰਸਿਟੀ (ਪੀਐਚ.ਡੀ), (ਬੈਚੂਲਰ ਆਫ਼ ਆਰਟਸ)
ਜ਼ਿਕਰਯੋਗ ਕੰਮਵੋਲਾਟਾਇਲ ਬੋਡੀਜ਼: ਟੁਵਰਡ ਏ ਕੋਰਪੋਰੀਅਲ ਫੈਮੀਨਿਜ਼ਮ
ਪੁਰਸਕਾਰਨਿਊ ਸਾਊਥ ਵੇਲਸ ਪ੍ਰੀਮੀਅਰ'ਸ ਲਿਟਰੇਰੀ ਅਵਾਰਡਸ#ਗਲੀਬੁਕਸ ਪ੍ਰਾਇਜ਼ ਫ਼ਾਰ ਕ੍ਰਿਟੀਕਲ ਰਾਈਟਿੰਗ (ਵੋਲਾਟਾਇਲ ਬੋਡੀਜ਼, 1995 ਲਈ ਜੇਤੂ)
ਕਾਲਸਮਕਾਲੀ ਦਰਸ਼ਨ
ਖੇਤਰਪੱਛਮੀ ਦਰਸ਼ਨ
ਸਕੂਲਮਹਾਂਦੀਪ ਦਾਰਸ਼ਨਿਕ, ਨਾਰੀਵਾਦੀ ਸਿਧਾਂਤ, ਕੁਇਰ ਸਿਧਾਂਤ
ਅਦਾਰੇਡਿਊਕ ਯੂਨੀਵਰਸਿਟੀ
ਥੀਸਿਸਮਨੋਵਿਗਿਆਨ ਅਤੇ ਵਿਸ਼ਾ-ਵਸਤੂ ਦੇ ਉਸਾਰੀ ਦੇ ਸਮਾਜਿਕ ਨਿਰਮਾਣ[1]
ਮੁੱਖ ਰੁਚੀਆਂ
ਨਾਰੀਵਾਦੀ ਦਾਰਸ਼ਨਿਕ, ਮਨੋਵਿਗਿਆਨਿਕ ਸਿਧਾਂਤ, ਵਿਰਚਨਾਵਾਦ, ਕਲਾ ਦਰਸ਼ਨ, ਜ਼ਿਲ ਦੇਲੂਜ਼ ਦਾ ਦਰਸ਼ਨ, ਡਾਰਵਿਨਵਾਦ ਅਤੇ ਲਿੰਗਕ ਚੋਣ

ਜੀਵਨੀ

ਸੋਧੋ

1981 ਵਿੱਚ, ਗ੍ਰੋਸਜ਼ ਨੇ ਸਿਡਨੀ ਯੂਨੀਵਰਸਿਟੀ ਵਿੱਚ ਜਨਰਲ ਫਿਲਾਸਫੀ ਵਿਭਾਗ ਤੋਂ ਪੀਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ, ਜਿੱਥੇ ਉਹ 1978 ਤੋਂ 1991 ਤੱਕ ਲੈਕਚਰਾਰ ਰਹੀ। 1992 ਵਿੱਚ ਉਹ ਮੋਨਾਸ ਯੂਨੀਵਰਸਿਟੀ ਚਲੀ ਗਈ। 1999 ਤੋਂ 2001 ਤੱਕ, ਉਹ ਬਫੈਲੋ ਵਿੱਖੇ ਸਟੇਟ ਯੂਨੀਵਰਸਿਟੀ ਆਫ਼ ਨਿਊ ਯਾਰਕ ਵਿੱਚ ਤੁਲਨਾਤਮਿਕ ਸਾਹਿਤ ਅਤੇ ਅੰਗਰੇਜ਼ੀ ਦੀ ਪ੍ਰੋਫੈਸਰ ਰਹੀ। ਉਸ ਨੇ 2012 ਵਿੱਚ ਡਿਊਕ ਯੂਨੀਵਰਸਿਟੀ ਵਿੱਚ ਵਿਮੈਨ ਸਟੱਡੀਜ਼ ਐਂਡ ਲਿਟਰੇਚਰ ਦੇ ਪ੍ਰੋਫੈਸਰ ਬਣਨ ਤੱਕ 2002 ਤੋਂ ਔਰਤਾਂ ਅਤੇ ਜੈਂਡਰ ਅਧਿਐਨ ਵਿਭਾਗ ਵਿੱਚ ਰਟਗਰਜ਼ ਯੂਨੀਵਰਸਿਟੀ ਵਿੱਚ ਪੜ੍ਹਾਇਆ।[3]

ਕਿਤਾਬ

ਸੋਧੋ
  • Sexual Subversions: Three French Feminists (1989)
  • Jacques Lacan: A Feminist Introduction (1990)
  • Volatile Bodies: Toward a Corporeal Feminism (1994)
  • Space, Time and Perversion: Essays on the Politics of Bodies (1995)
  • Architecture from the Outside: Essays on Virtual and Real Space (2001)
  • The Nick of Time: Politics, evolution, and the untimely (2004)
  • Time Travels: Feminism, nature, power (2005)
  • Chaos, Territory, Art: Deleuze and the Framing of the Earth (2008)
  • Becoming Undone: Darwinian Reflections on Life, Politics and Art (2011)
  • The Incorporeal: Ontology, Ethics, and the Limits of Materialism (2017)

ਹਵਾਲੇ

ਸੋਧੋ
  1. Grosz, Elizabeth (1980). Psychoanalysis and social construction of subjectivity (PhD thesis). University of Sydney. OCLC 220267258.
  2. Brahm, Jr., Gabriel Noah (2011). "Grosz, Elizabeth". In Ryan, Michael. The Encyclopedia of Literary and Cultural Theory. 3 (1st ed.). Malden, MA: Wiley-Blackwell. pp. 630–633. http://www.blackwellreference.com/public/book?id=g9781405183123_9781405183123. Retrieved July 3, 2018. 
  3. "Elizabeth Grosz Bio". Duke University Womens Studies. Archived from the original on ਫ਼ਰਵਰੀ 23, 2015. Retrieved March 8, 2015.

ਬਾਹਰੀ ਲਿੰਕ

ਸੋਧੋ