ਐਸ਼ਲੇ ਸੀ. ਫੋਰਡ
ਐਸ਼ਲੇ ਸੀ. ਫੋਰਡ ਇੱਕ ਅਮਰੀਕੀ ਲੇਖਕ, ਪੋਡਕਾਸਟਰ ਅਤੇ ਸਿੱਖਿਅਕ ਹੈ ਜੋ ਨਸਲ, ਲਿੰਗਕਤਾ ਅਤੇ ਬਾਡੀ ਇਮੇਜ ਵਿਸ਼ਿਆਂ ਨਾਲ ਸੰਬੰਧਿਤ ਲਿਖਦੀ ਹੈ। ਉਹ ਪੋਡਕਾਸਟ 112 ਬੀ ਕੇ ਦੀ ਮੇਜ਼ਬਾਨ ਹੈ ਅਤੇ ਰਿਫਾਇਨਰੀ 29 ਵਿੱਚ ਫ਼ੀਚਰ ਲੇਖਿਕਾ ਸੀ। ਫੋਰਬਜ਼ ਮੈਗਜ਼ੀਨ ਨੇ ਉਸ ਨੂੰ 2017 ਵਿੱਚ "ਮੀਡੀਆ ਵਿੱਚ 30 ਅੰਡਰ 30" ਦਾ ਨਾਮ ਦਿੱਤਾ।
ਐਸ਼ਲੇ ਸੀ. ਫੋਰਡ | |
---|---|
ਕਿੱਤਾ | ਲੇਖਕ, ਪੋਡਕਾਸਟਰ, ਸਿਖਿਅਕ |
ਰਾਸ਼ਟਰੀਅਤਾ | ਸੰਯੁਕਤ ਰਾਸ਼ਟਰ |
ਅਲਮਾ ਮਾਤਰ | ਬਾਲ ਸਟੇਟ ਯੂਨੀਵਰਸਿਟੀ |
ਵੈੱਬਸਾਈਟ | |
ashleycford |
ਮੁੱਢਲੀ ਜ਼ਿੰਦਗੀ ਅਤੇ ਸਿੱਖਿਆ
ਸੋਧੋਫੋਰਡ ਫੋਰਟ ਵਏਨ, ਇੰਡੀਆਨਾ ਦੀ ਵਸਨੀਕ ਹੈ, ਜਿਥੇ ਉਸਦੀ ਪਰਵਰਿਸ਼ ਉਸਦੀ ਮਾਂ ਅਤੇ ਦਾਦੀ ਨੇ ਕੀਤੀ।[1][2] ਫੋਰਡ ਨੇ ਇੰਡੀਆਨਾ ਦੇ ਮੁੰਸੀ ਵਿਖੇ ਬਾਲ ਸਟੇਟ ਯੂਨੀਵਰਸਿਟੀ ਤੋਂ ਅੰਗਰੇਜ਼ੀ ਨਾਲ 2018 ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ। ਫੋਰਡ ਜਿਸਦੀ ਪਹਿਚਾਣ ਕੁਈਰ ਵਜੋਂ ਕੀਤੀ ਜਾਂਦੀ ਹੈ,[3] ਇਸਦਾ ਸਹਿਰਾ ਉਹ ਬਾਲ ਸਟੇਟ ਨੂੰ ਦਿੰਦੀ ਹੈ ਜੋ ਉਨ੍ਹਾਂ ਥਾਵਾਂ ਵਿਚੋਂ ਇੱਕ ਹੈ, ਜਿਥੇ ਰਹਿ ਕੇ ਆਪਣੀ ਲਿੰਗਤਾ ਦੀ ਪੜਚੋਲ ਕਰਨ ਦੇ ਯੋਗ ਬਣੀ।[4]
ਕਰੀਅਰ
ਸੋਧੋਫੋਰਡ ਨੇ ਜਿਨ੍ਹਾਂ ਪ੍ਰਕਾਸ਼ਨਾਂ ਲਈ ਲਿਖਿਆ ਹੈ ਉਸ ਵਿੱਚ ਦ ਗਾਰਡੀਅਨ, ਈਐਲਈ, ਬੁਜ਼ਫੀਡ, ਅਤੇ ਸਲੇਟ ਸ਼ਾਮਿਲ ਹਨ।[5] ਫੋਰਡ ਨੇ ਬਰੁਕਲਿਨ- ਟੈਲੀਵਿਜ਼ਨ ਪ੍ਰੋਗਰਾਮ ਅਤੇ ਕਾਸਟ 112ਬੀ.ਕੇ.[6] <i id="mwLg">ਬੁਜ਼ਫੀਡ</i> ਨਿਊਜ਼ ਪ੍ਰੋਫ਼ਾਈਲ, ਪੋਡਕਾਸਟ[7] ਦੀ ਮੇਜ਼ਬਾਨੀ ਕੀਤੀ ਹੈ। ਇਸ ਤੋਂ ਪਹਿਲਾਂ ਉਸਨੇ ਓਡੀਬਲ.ਕਾਮ 'ਤੇ ਇੰਟਰਵਿਊਆਂ ਦੀ ਲੜੀ ਦੇ ਪਹਿਲੇ ਸੀਜਨ ਨੂੰ ਵੀ ਹੋਸਟ ਕੀਤਾ ਸੀ। ਉਹ ਰਿਫਾਇਨਰੀ 29 ਵਿੱਚ ਸੀਨੀਅਰ ਫੀਚਰ ਲੇਖਕ ਸੀ ਅਤੇ ਉਸ ਸਾਲ ਉਸ ਨੂੰ ਫੋਰਬਸ ਮੈਗਜ਼ੀਨ ਦੀ "ਮੀਡੀਆ ਵਿੱਚ 30 ਅੰਡਰ 30" ਵਜੋਂ ਚੁਣਿਆ ਗਿਆ ਸੀ।[8][9]
ਉਸਦੀ ਬਹੁਤੀ ਲਿਖਤ ਦੇ ਵਿਸ਼ੇ ਨਿੱਜੀ ਜ਼ਿੰਦਗੀ ਨੂੰ ਕਵਰ ਕਰਦੇ ਹਨ, ਜਿਸ ਵਿੱਚ ਬਲੈਕ ਔਰਤ ਵਜੋਂ ਉਸਦੀ ਜ਼ਿੰਦਗੀ, ਕੁਈਰ ਲੇਖਕ ਹੋਣ ਵਜੋਂ ਹੋਏ ਤਜੁਰਬੇ, ਉਸਦੇ ਜਿਣਸੀ ਸ਼ੋਸਣ ਨਾਲ ਸਬੰਧਿਤ ਅਤੇ ਉਸਦੇ ਪਰਿਵਾਰ ਨਾਲ ਜੇਲ੍ਹ ਵਿੱਚ ਬਿਤਾਇਆ ਜ਼ਿਆਦਾਤਰ ਬਚਪਨ ਦੇ ਤਜੁਰਬੇ ਸ਼ਾਮਿਲ ਹਨ।[3][7][10] ਫੋਰਡ ਦਾ ਲੇਖ “ਮੇਰੇ ਪਿਤਾ ਜੀ 30 ਸਾਲ ਜੇਲ੍ਹ ਵਿੱਚ ਰਹੇ। ਹੁਣ ਉਹ ਬਾਹਰ ਹੈ। ” ਲੌਂਗਰੇਡ ਦੀ ਸਰਬੋਤਮ 2017 ਦੀ ਸੂਚੀ ਵਿੱਚ ਸ਼ਾਮਲ ਹੋਇਆ ਸੀ।[11] ਉਹ ਲੇਖਕ ਰੋਕਸਨ ਗੇ ਨੂੰ ਸਲਾਹਕਾਰ ਮੰਨਦੀ ਹੈ।[12] ਦਸੰਬਰ 2018 ਤੱਕ ਉਹ ਫਲੈਟਰਨ ਬੁਕਸ ਤੋਂ ਅਗਾਂਹ ਇੱਕ ਯਾਦ-ਪੱਤਰ, ਸਮਬੋਡੀ'ਜ ਡਾਟਰ, ਲਿਖਣ ਦੀ ਪ੍ਰਕਿਰਿਆ ਵਿੱਚ ਸੀ।[13]
ਸਾਲ 2018 ਵਿੱਚ ਫੋਰਡ ਨੇ ਦ ਨਾਈਟਮੇਅਰ ਬੀਫ਼ੋਰ ਕ੍ਰਿਸਮਸ ਦੇ ਇੱਕ ਪੜਾਅ ਨੂੰ ਨਿਊ ਯਾਰਕ ਦੀ ਕੈਬਰੇ ਫੇਨਸਟਾਈਨ / 54 ਹੇਠਾਂ ਪੇਸ਼ ਕੀਤਾ ਸੀ।[14]
ਸਰਗਰਮਤਾ
ਸੋਧੋਫੋਰਡ ਨੇ ਚੈਰੀਟੇਬਲ ਕਾਰਨਾਂ ਲਈ ਫੰਡ ਇਕੱਠਾ ਕਰਨ ਦੀਆਂ ਮੁਹਿੰਮਾਂ ਚਲਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਹੈ, ਜਿਸਦਾ ਸਿਹਰਾ 2014 ਵਿੱਚ ਫਰਗਸਨ, ਮਿਸੂਰੀ ਪਬਲਿਕ ਲਾਇਬ੍ਰੇਰੀ ਲਈ $ 450,000 ਇਕੱਠਾ ਕਰਨ ਵਿੱਚ ਸਹਾਇਤਾ ਕਰਨ ਨੂੰ ਦਿੱਤਾ ਗਿਆ ਸੀ ਅਤੇ ਜੋ 2017 ਵਿੱਚ ਸਕੂਲ ਦੁਪਹਿਰ ਦੇ ਖਾਣੇ ਦਾ ਕਰਜ਼ਾ ਚੁਕਾਉਣ ਲਈ 100,000 ਡਾਲਰ ਤੋਂ ਵੱਧ ਸੀ।[15][16]
ਹਵਾਲੇ
ਸੋਧੋ- ↑ Bailey, Leslie (2015-05-24). "Writer/lit lover Ashley Ford shares journey to memoir". Indianapolis Star (in ਅੰਗਰੇਜ਼ੀ). Retrieved 2018-08-24.
- ↑ Fallows, James (2019-04-25). "Our Towns: On the Road, in the Air". The Atlantic. Retrieved 2019-04-28.
- ↑ 3.0 3.1 "Writer Ashley Ford Speaks on Why She Identifies As Queer Even if She Has a Long-term Boyfriend". Fusion (in ਅੰਗਰੇਜ਼ੀ (ਅਮਰੀਕੀ)). Archived from the original on 2018-08-24. Retrieved 2018-08-24.
{{cite web}}
: Unknown parameter|dead-url=
ignored (|url-status=
suggested) (help) - ↑ Hampshire, Kathryn (2014-11-19). "Ball State alumna works as staff writer at BuzzFeed". Ball State Daily. Retrieved 2018-08-24.
- ↑ "Bio". Ashley C. Ford (in ਅੰਗਰੇਜ਼ੀ (ਅਮਰੀਕੀ)). Retrieved 2018-08-24.
- ↑ Anthony, Jillian (2017-12-19). "Ashley C. Ford on writing with joy, turning thirty and finding her voice". Time Out New York (in ਅੰਗਰੇਜ਼ੀ). Retrieved 2018-08-24.
- ↑ 7.0 7.1 "Ashley Ford, Professional Writer - Brief but Spectacular". PBS Newshour. Retrieved 2019-04-28.
- ↑ "'Dear Sugars': How to Talk about Our Partners' Bodies". The New York Times. 2017-09-19. Retrieved 2019-04-28.
- ↑ "Ashley Ford, 29". Forbes. Archived from the original on 2018-08-24. Retrieved 2018-08-24.
{{cite web}}
: Unknown parameter|dead-url=
ignored (|url-status=
suggested) (help) - ↑ Galo, Sarah (2014-11-17). "Ashley Ford: 'I write for the girl I was'". The Guardian (in ਅੰਗਰੇਜ਼ੀ). Retrieved 2018-08-24.
- ↑ "Longreads Best of 2017: Essays". Longreads (in ਅੰਗਰੇਜ਼ੀ (ਅਮਰੀਕੀ)). 2017-12-21. Retrieved 2018-08-24.
{{cite web}}
: no-break space character in|title=
at position 24 (help) - ↑ Brown, Elisha (2017-09-15). "Roxane Gay and Ashley C. Ford on Mentorship and Coping with Critics". The Atlantic. Retrieved 2019-04-28.
- ↑ "1500 receive degrees at fall commencement". Ball State University. 2018-12-15. Archived from the original on 2019-06-11. Retrieved 2019-04-28.
{{cite web}}
: Unknown parameter|dead-url=
ignored (|url-status=
suggested) (help) - ↑ "Heath Saunders, Natalie Walker, and Ashley C. Ford To Lead THE NIGHTMARE BEFORE CHRISTMAS at Feinstein's/54 Below". BroadwayWorld. 2018-09-10. Retrieved 2019-04-28.
- ↑ "Donors unite nationwide to pay off kids' school lunch debt". CBS News. 2017-01-31. Retrieved 2019-04-28.
- ↑ Hess, Abigail (2017-02-02). "This writer's tweet raised over $100,000 to wipe out students' school lunch debts". CNBC. Retrieved 2019-04-28.