ਐੱਚ ਡੀ ਐੱਫ ਸੀ ਬੈਂਕ

ਐੱਚ ਡੀ ਐੱਫ ਸੀ ਬੈਂਕ ਲਿਮਿਟੇਡ ਇੱਕ ਭਾਰਤੀ ਬਹੁ-ਕੌਮੀ ਬੈਂਕਿੰਗ ਅਤੇ ਵਿੱਤੀ ਸੇਵਾ ਕੰਪਨੀ ਹੈ ਜਿਸਦਾ ਮੁੱਖ ਦਫ਼ਤਰ ਮੁੰਬਈ, ਮਹਾਰਾਸ਼ਟਰ ਵਿਖੇ ਹੈ। 31 ਮਾਰਚ 2018 ਨੂੰ ਇਸ ਦੇ 88,253 ਪੱਕੇ ਮੁਲਾਜ਼ਮ ਹਨ।[7] ਭਾਰਤ ਤੋਂ ਇਲਾਵਾ ਬੈਂਕ ਦੀਆਂ ਸ਼ਾਖਾਵਾਂ ਬਹਿਰੀਨ, ਹਾਂਗਕਾਂਗ ਅਤੇ ਦੁਬਈ ਵਿੱਚ ਵੀ ਮੌਜੂਦ ਹਨ।[8] ਫਰਵਰੀ 2016 ਤੱਕ ਇਹ ਬੈਂਕ ਮਾਰਕੀਟ ਪੂੰਜੀਕਰਣ ਦੇ ਮਾਮਲੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਬੈਂਕ ਹੈ।[9] 2016 ਵਿੱਚ ਇਹ ਬੈਂਕ ਬ੍ਰਾਂਡਜ਼ ਟੌਪ 100 ਦੇੇ ਸਭ ਤੋਂ ਕੀਮਤੀ ਗਲੋਬਲ ਬ੍ਰਾਂਡਸ ਵਿੱਚ 69 ਵੇਂ ਸਥਾਨ ਉੱਤੇ ਸੀ।[10]

ਐੱਚ ਡੀ ਐੱਫ ਸੀ ਬੈਂਕ ਲਿਮਿਟੇਡ
ਕਿਸਮਜਨਤਕ
ਬੀਐੱਸਈ500180
ਐੱਨਐੱਸਈHDFCBANK
NYSEHDB
BSE SENSEX Constituent
CNX Nifty Constituent
ISINUS40415F1015 Edit on Wikidata
ਉਦਯੋਗਬੈਕਿੰਗ, ਵਿੱਤੀ ਸੇਵਾਵਾਂ
ਸਥਾਪਨਾਅਗਸਤ 1994
ਮੁੱਖ ਦਫ਼ਤਰਮੁੰਬਈ, ਮਹਾਰਾਸ਼ਟਰ, ਭਾਰਤ
ਸੇਵਾ ਦਾ ਖੇਤਰਭਾਰਤ
ਮੁੱਖ ਲੋਕ
ਆਦਿਤਿਆ ਪੁਰੀ (ਐੱਮ ਡੀ)[1]
ਉਤਪਾਦਕ੍ਰੈਡਿਟ ਕਾਰਡ, ਰਿਟੇਲ ਬੈਕਿੰਗ, ਵਪਾਰਕ ਬੈਕਿੰਗ, ਵਿੱਤ ਅਤੇ ਬੀਮਾ, ਨਿਵੇਸ਼ ਬੈਕਿੰਗ, ਮੲਰਟਗੇਜ, ਪ੍ਰਾਈਵੇਟ ਬੈਕਿੰਗ, ਦੌਲਤ ਪ੍ਰਬੰਧਨ, ਨਿੱਜੀ ਕਰਜ਼ੇ, ਭੁਗਤਾਨ ਹੱਲ, ਵਪਾਰ ਅਤੇ ਰਿਟੇਲ ਫਾਰੇਕਸ.[2]
ਕਮਾਈIncrease 2.05 ਲੱਖ ਕਰੋੜ (US$26 billion)[3] (2023)
Increase 615 billion (US$7.7 billion)[3] (2023)
Increase 459.97 billion (US$5.8 billion)[3] (2023)
ਕੁੱਲ ਸੰਪਤੀIncrease 25.3 lakh crore (US$320 billion)[4] (2023)
ਕੁੱਲ ਇਕੁਇਟੀIncrease 2.85 lakh crore (US$36 billion)[4] (2023)
ਕਰਮਚਾਰੀ
1,77,000 (1 ਜੁਲਾਈ 2023)[5]
ਵੈੱਬਸਾਈਟHDFCBank.com

ਹਵਾਲੇ ਸੋਧੋ

  1. "HDFC Bank Senior Management". HDFC Bank Limited. 8 November 2016. Retrieved 8 November 2016.
  2. "Balance Sheet of HDFC Bank". moneycontrol.
  3. 3.0 3.1 3.2 "HDFC Bank Consolidated Profit & Loss account, HDFC Bank Financial Statement & Accounts" (PDF).
  4. 4.0 4.1 "HDFC Bank Consolidated Balance Sheet, HDFC Bank Financial Statement & Accounts" (PDF).
  5. "HDFC-HDFC Bank Merger". NDTV. Retrieved 11 March 2023.
  6. https://www.logotaglines.com › Banks
  7. "HDFC Bank". HDFC Bank. HDFC Bank.
  8. "Times of India". HDFC Bank opens Branch in Dubai. Times of India. August 25, 2014.
  9. "HDFC Bank most valuable brand in India: WPP study". Livemint. Livemint. September 10, 2015.
  10. "HDFC Bank among top 100 Most Valuable Global brands" (PDF). hdfcbank.com.