ਓਮਾਇਮਾ ਸੋਹੇਲ (ਜਨਮ 11 ਜੁਲਾਈ 1997) ਇੱਕ ਪਾਕਿਸਤਾਨੀ ਕ੍ਰਿਕਟਰ ਹੈ।[1][2] ਸਤੰਬਰ 2018 ਵਿੱਚ ਉਸ ਨੂੰ ਬੰਗਲਾਦੇਸ਼ ਮਹਿਲਾ ਕ੍ਰਿਕਟ ਟੀਮ ਵਿਰੁੱਧ ਸੀਰੀਜ਼ ਲਈ ਪਾਕਿਸਤਾਨ ਮਹਿਲਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[3] ਉਸਨੇ 8 ਅਕਤੂਬਰ 2018 ਨੂੰ ਬੰਗਲਾਦੇਸ਼ ਦੇ ਵਿਰੁੱਧ ਪਾਕਿਸਤਾਨ ਲਈ ਆਪਣੀ ਮਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ।[4] ਆਪਣੀ ਪੂਰੀ ਅੰਤਰਰਾਸ਼ਟਰੀ ਸ਼ੁਰੁਆਤ ਤੋਂ ਪਹਿਲਾਂ ਉਸਨੂੰ 2018 ਮਹਿਲਾ ਟੀ-20 ਏਸ਼ੀਆ ਕੱਪ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਉਹ ਨਹੀਂ ਖੇਡੀ।[5]

Omaima Sohail
ਨਿੱਜੀ ਜਾਣਕਾਰੀ
ਪੂਰਾ ਨਾਮ
Umaima Sohail
ਜਨਮ (1997-07-11) 11 ਜੁਲਾਈ 1997 (ਉਮਰ 27)
Karachi, Sindh, Pakistan
ਬੱਲੇਬਾਜ਼ੀ ਅੰਦਾਜ਼Right-hand
ਗੇਂਦਬਾਜ਼ੀ ਅੰਦਾਜ਼Right-arm medium-fast
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 79)8 October 2018 ਬਨਾਮ Bangladesh
ਆਖ਼ਰੀ ਓਡੀਆਈ18 July 2021 ਬਨਾਮ ਵੈਸਟ ਇੰਡੀਜ਼
ਪਹਿਲਾ ਟੀ20ਆਈ ਮੈਚ (ਟੋਪੀ 42)25 October 2018 ਬਨਾਮ Australia
ਆਖ਼ਰੀ ਟੀ20ਆਈ31 January 2021 ਬਨਾਮ South Africa
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 5 17
ਦੌੜਾਂ 21 252
ਬੱਲੇਬਾਜ਼ੀ ਔਸਤ 5.25 15.75
100/50 0/0 0/0
ਸ੍ਰੇਸ਼ਠ ਸਕੋਰ 21 43
ਗੇਂਦਾਂ ਪਾਈਆਂ 66 6
ਵਿਕਟਾਂ 1 0
ਗੇਂਦਬਾਜ਼ੀ ਔਸਤ 56.00 -
ਇੱਕ ਪਾਰੀ ਵਿੱਚ 5 ਵਿਕਟਾਂ - -
ਇੱਕ ਮੈਚ ਵਿੱਚ 10 ਵਿਕਟਾਂ - -
ਸ੍ਰੇਸ਼ਠ ਗੇਂਦਬਾਜ਼ੀ 1/24 -
ਕੈਚਾਂ/ਸਟੰਪ 1/- 4/–
ਸਰੋਤ: Cricinfo, 18 July 2021

ਅਕਤੂਬਰ 2018 ਵਿੱਚ ਉਸਨੂੰ ਵੈਸਟਇੰਡੀਜ਼ ਵਿੱਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ-20 ਟੂਰਨਾਮੈਂਟ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[6][7] ਉਸੇ ਮਹੀਨੇ ਦੇ ਬਾਅਦ ਉਸਨੇ 25 ਅਕਤੂਬਰ 2018 ਨੂੰ ਆਸਟ੍ਰੇਲੀਆ ਮਹਿਲਾ ਦੇ ਵਿਰੁੱਧ ਪਾਕਿਸਤਾਨ ਮਹਿਲਾ ਟੀਮ ਲਈ ਆਪਣੀ ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ (ਡਬਲਊ.ਟੀ. 20. ਆਈ.) ਦੀ ਸ਼ੁਰੂਆਤ ਕੀਤੀ ਸੀ।[8] ਜਨਵਰੀ 2020 ਵਿੱਚ ਉਸਨੂੰ ਆਸਟਰੇਲੀਆ ਵਿੱਚ 2020 ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[9]

ਹਵਾਲੇ

ਸੋਧੋ
  1. "Omaima Sohail". ESPN Cricinfo. Retrieved 8 October 2018.
  2. "20 women cricketers for the 2020s". The Cricket Monthly. Retrieved 24 November 2020.
  3. "Javeria Khan to captain Pakistan in Bismah Maroof's absence". ESPN Cricinfo. Retrieved 19 September 2018.
  4. "Only ODI, Pakistan Women tour of Bangladesh at Cox's Bazar, Oct 8 2018". ESPN Cricinfo. Retrieved 8 October 2018.
  5. "15-member Women's Team announced for ACC Women's Asia Cup 2018". Pakistan Cricket Board. Retrieved 11 May 2018.
  6. "Pakistan women name World T20 squad without captain". ESPN Cricinfo. Retrieved 10 October 2018.
  7. "Squads confirmed for ICC Women's World T20 2018". International Cricket Council. Retrieved 10 October 2018.
  8. "1st T20I, Australia Women v Pakistan Women T20I Series at Kuala Lumpur, Oct 25 2018". ESPN Cricinfo. Retrieved 25 October 2018.
  9. "Pakistan squad for ICC Women's T20 World Cup announced". Pakistan Cricket Board. Retrieved 20 January 2020.

ਬਾਹਰੀ ਲਿੰਕ

ਸੋਧੋ