ਓਲਡ ਟ੍ਰੈਫ਼ਰਡ ਕ੍ਰਿਕਟ ਮੈਦਾਨ
(ਓਲਡ ਟ੍ਰੈਫ਼ਰਡ ਕ੍ਰਿਕਟ ਗਰਾਊਂਡ ਤੋਂ ਮੋੜਿਆ ਗਿਆ)
ਓਲਡ ਟ੍ਰੈਫ਼ਰਡ ਜਿਸਨੂੰ ਇਸ਼ਤਿਹਾਰੀ ਵਰਤੋਂ ਲਈ ਐਮੀਰੇਟਸ ਓਲਡ ਟ੍ਰੈਫ਼ਰਡ ਵੀ ਕਿਹਾ ਜਾਂਦਾ ਹੈ,[4] ਓਲਡ ਟ੍ਰੈਫ਼ਰਡ, ਗਰੇਟਰ ਮਾਨਚੈਸਟਰ, ਇੰਗਲੈਂਡ ਵਿਚਲਾ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ। ਇਸਨੂੰ ਮਾਨਚੈਸਟਰ ਕ੍ਰਿਕਟ ਕਲੱਬ ਦੇ ਘਰੇਲੂ ਮੈਦਾਨ ਦੇ ਤੌਰ ਤੇ 1857 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ 1864 ਤੋਂ ਲੰਕਾਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਰਿਹਾ ਹੈ।
ਤਸਵੀਰ:Old Trafford Cricket Ground logo.svg | |||||
ਗਰਾਊਂਡ ਜਾਣਕਾਰੀ | |||||
---|---|---|---|---|---|
ਟਿਕਾਣਾ | ਓਲਡ ਟ੍ਰੈਫ਼ਰਡ, ਗਰੇਟਰ ਮਾਨਚੈਸਟਰ ਇੰਗਲੈਂਡ | ||||
ਸਥਾਪਨਾ | 1857 | ||||
ਸਮਰੱਥਾ | ਘਰੇਲੂ: 19,000 ਅੰਤਰਰਾਸ਼ਟਰੀ: 26,000[1] Concerts: 50,000[2] | ||||
Tenants | ਲੰਕਾਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਇੰਗਲੈਂਡ ਕ੍ਰਿਕਟ ਟੀਮ | ||||
ਐਂਡ ਨਾਮ | |||||
ਜੇਮਸ ਐਂਡਰਸਨ ਐਂਡ[3] ਬ੍ਰਾਇਨ ਸਟੇਥਮ ਐਂਡ | |||||
ਅੰਤਰਰਾਸ਼ਟਰੀ ਜਾਣਕਾਰੀ | |||||
ਪਹਿਲਾ ਟੈਸਟ | 10–12 ਜੁਲਾਈ 1884: ਇੰਗਲੈਂਡ ਬਨਾਮ ਆਸਟਰੇਲੀਆ | ||||
ਆਖਰੀ ਟੈਸਟ | 4–8 ਅਗਸਤ 2017: ਇੰਗਲੈਂਡ ਬਨਾਮ ਦੱਖਣੀ ਅਫ਼ਰੀਕਾ | ||||
ਪਹਿਲਾ ਓਡੀਆਈ | 24 ਅਗਸਤ 1972: ਇੰਗਲੈਂਡ ਬਨਾਮ ਆਸਟਰੇਲੀਆ | ||||
ਆਖਰੀ ਓਡੀਆਈ | 24 ਜੂਨ 2018: ਇੰਗਲੈਂਡ ਬਨਾਮ ਆਸਟਰੇਲੀਆ | ||||
ਪਹਿਲਾ ਟੀ20ਆਈ | 13 ਜੂਨ 2008: ਇੰਗਲੈਂਡ ਬਨਾਮ ਨਿਊਜ਼ੀਲੈਂਡ | ||||
ਆਖਰੀ ਟੀ20ਆਈ | 3 ਜੁਲਾਈ 2018: ਇੰਗਲੈਂਡ ਬਨਾਮ ਭਾਰਤ | ||||
ਟੀਮ ਜਾਣਕਾਰੀ | |||||
| |||||
9 ਜੂਨ 2019 ਤੱਕ ਸਰੋਤ: ESPNcricinfo |
ਹਵਾਲੇ
ਸੋਧੋ- ↑ "Gunning for greatness: Cook knows that clinching Ashes now will prove England's class". 31 July 2013. Retrieved 5 August 2013.
It would be stretching a point to say that this famous old ground now looks easy on the eye after the rebuilding work that has lifted the capacity to 26,000
- ↑ "Manchester attack: Ariana Grande to play benefit concert on Sunday". BBC News. 30 May 2017. Retrieved 30 May 2017.
- ↑ "The Pavilion End renamed The James Anderson End at Emirates Old Trafford". Lancashire County Cricket Club. Archived from the original on 7 ਅਗਸਤ 2017. Retrieved 30 March 2018.
- ↑ "Old Trafford: Lancashire ground renamed in Emirates deal". BBC News. 28 February 2013. Retrieved 28 February 2013.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |