ਕਾਤਾਕਾਨਾ

(ਕਟਾਕਾਨਾ ਤੋਂ ਮੋੜਿਆ ਗਿਆ)

ਕਾਤਾਕਾਨਾ ਜਪਾਨੀ ਉੱਚਾਰਖੰਡ ਮਾਲਾ ਹੈ ਜੋ ਕਿ ਜਪਾਨੀ ਭਾਸ਼ਾ ਲਿਖਣ ਦਾ ਮੁੱਢਲਾ ਭਾਗ ਹੈ ਜਿਸ ਨਾਲ ਹੀਰਾਗਾਨਾ, ਕਾਂਜੀ, ਤੇ ਲਾਤੀਨੀ ਭਾਸ਼ਾ ਦੇ ਲਈ ਰੋਮਾਂਜੀ ਦੀ ਵਰਤੋ ਹੁੰਦੀ ਹੈ।[2] ਕਾਤਾਕਾਨਾ ਸ਼ਬਦ ਦਾ ਅਰਥ ਹੈ "ਖੰਡਿਤ ਕਾਨਾ" ਕਿਉਂਕਿ ਕਾਤਾਕਾਨਾ ਦੇ ਕਈ ਚਿੰਨ੍ਹ ਜਟਿਲ ਕਾਂਜੀ ਦੇ ਹਿੱਸੇ ਵਿਚੋਂ ਲਈ ਗਈ ਹੈ। ਹੀਰਾਗਾਨਾ ਤੇ ਕਾਤਾਕਾਨਾ ਦੋਨੋਂ ਕਾਨਾ ਸ਼ਾਖਾ ਦੇ ਅੰਦਰ ਆਂਦੇ ਹਨ। ਜਾਪਾਨੀ ਭਾਸ਼ਾ ਦੀ ਹਰ ਆਵਾਜ਼ ਇੱਕ ਜਾਂ ਦੋ ਅੱਖਰਾਂ ਨਾਲ ਹੁੰਦੀ ਹੈ। ਸਵਰ ਅੱਖਰ (ਜਿਵੇਂ a, e, i,o,u) (ਕਟਾਕਾਨਾ ア)ਜਾਂ ਫੇਰ ਵਿਅੰਜਨ ਦੇ ਮਗਰ ਸਵਰ ਅੱਖਰ ਜਿਂਵੇ ਕਾ (ਕਟਾਕਾਨਾ カ);ਜਾਂ (ਕਟਾਕਾਨਾ ン)।

ਕਾਤਾਕਾਨਾ
カタカナ
ਲਿਪੀ ਕਿਸਮ
ਸਮਾਂ ਮਿਆਦ
~800 ਈਸਵੀ ਸੰਨ ਤੋਂ ਵਰਤਮਾਨ ਤਕ
ਦਿਸ਼ਾVertical right-to-left, left-to-right Edit on Wikidata
ਭਾਸ਼ਾਵਾਂਜਪਾਨੀ ਓਕਿਨਾਵਾਨ, ਐਨੁ, ਪਲਾਊਆਂ[1]
ਸਬੰਧਤ ਲਿਪੀਆਂ
ਮਾਪੇ ਸਿਸਟਮ
ਜਾਏ ਸਿਸਟਮ
ਕਾਤਾਕਾਨਾ, ਹੇਨਤਾਈਗਾਨਾ
ਆਈਐੱਸਓ 15924
ਆਈਐੱਸਓ 15924Kana (411), ​Katakana
ਯੂਨੀਕੋਡ
ਯੂਨੀਕੋਡ ਉਪਨਾਮ
Katakana
ਯੂਨੀਕੋਡ ਸੀਮਾ
U+30A0–U+30FF,
U+31F0–U+31FF,
U+3200–U+32FF,
U+FF00–U+FFEF,
U+1B000–U+1B0FF
 This article contains phonetic transcriptions in the International Phonetic Alphabet (IPA). For an introductory guide on IPA symbols, see Help:IPA. For the distinction between [ ], / / and ⟨ ⟩, see IPA § Brackets and transcription delimiters.

ਕਾਤਾਕਾਨਾ ਦੀ ਵਰਤੋ ਵਿਦੇਸ਼ੀ ਭਾਸ਼ਾ ਵਾਲੇ ਸ਼ਬਦਾਂ ਦੀ ਜਪਾਨੀ ਵਿੱਚ ਪ੍ਰਤਿਲਿਪੀ ਕਰਣ ਲਈ ਹੁੰਦੀ ਹੈ। ਕਾਤਾਕਾਨਾ ਦੀ ਵਿਸ਼ੇਸ਼ਤਾ ਇਸ ਦੇ ਛੋਟੇ, ਸਿੱਧੀ ਲਕੀਰਾਂ ਤੇ ਤਿੱਖੇ ਕੋਨੇ ਹੁੰਦੇ ਹਨ।[3]

ਕਾਤਾਕਾਨਾ ਵਰਨਮਾਲਾ

ਸੋਧੋ
Gojūon – Katakana characters with nucleus
Katakana coda character
Katakana diacritics
dakuten
handakuten

ਕਟਾਕਾਨਾ ਉੱਚਾਰਖੰਡ ਮਾਲਾ ਤੇ ਸ਼ਬਦ-ਜੋੜ

ਸੋਧੋ
Katakana used in Japanese orthography
H
Katakana functional characters unused/obsolete
sokuon
chōonpu
iteration mark

 ਸਲੇਟੀ ਰੰਗ  ਮਤਲਬ ਅਪ੍ਰਚਲਿਤ ਅੱਖਰ

ਸਟਰੋਕ ਕ੍ਰਮ ਅਤੇ ਦਿਸ਼ਾ

ਸੋਧੋ
 

ਹਵਾਲੇ

ਸੋਧੋ
  1. Thomas E. McAuley (2001) Language change in East Asia. Routledge. ISBN 0700713778. p. 90
  2. Roy Andrew Miller (1966) A Japanese Reader: Graded Lessons in the Modern Language, Rutland, Vermont: Charles E. Tuttle Company, Tokyo, Japan, p. 28, Lesson 7: Katakana: a—no. "Side by side with hiragana, modern Japanese writing makes use of another complete set of similar symbols called the katakana."
  3. Miller, p. 28. "The katana symbols, rather simpler, more angular and abrupt in their line than the hiragana..."


ਹਵਾਲੇ ਵਿੱਚ ਗ਼ਲਤੀ:<ref> tags exist for a group named "n", but no corresponding <references group="n"/> tag was found