ਕਨਾਟ ਪਲੇਸ, ਨਵੀਂ ਦਿੱਲੀ
(ਕਨਾਟ ਪਲੇਸ, ਨਵੀ ਦਿੱਲੀ ਤੋਂ ਮੋੜਿਆ ਗਿਆ)
ਕਨਾਟ ਪਲੇਸ (Hindi: कनॉट प्लेस, :, Urdu: کناٹ پلیس, Sindhi:ڪناٽ پليس, English : Connaught Place, ਆਧਿਕਾਰਿਕ: ਰਾਜੀਵ ਚੌਂਕ) ਨਵੀਂ ਦਿੱਲੀ ਦਾ ਸਭ ਤੋਂ ਵੱਡਾ ਵਪਾਰਕ ਕਾਰੋਬਾਰ ਦਾ ਮੁੱਖ ਕੇਂਦਰ ਹੈ। ਇਸਨੂੰ ਆਮ ਤੌਰ ਤੇ ਛੋਟੇ ਰੂਪ ਵਿੱਚ ਸੀ ਪੀ ਕਿਹਾ ਜਾਂਦਾ ਹੈ।
Connaught Place
Rajiv Chowk | |
---|---|
neighbourhood | |
ਉਪਨਾਮ: cp | |
Country | India |
State | Delhi |
District | New Delhi |
ਨਾਮ-ਆਧਾਰ | Duke of Connaught and Strathearn |
ਸਰਕਾਰ | |
• ਬਾਡੀ | New Delhi Municipal Council |
Languages | |
• Official | Punjabi, English,Hindi |
ਸਮਾਂ ਖੇਤਰ | ਯੂਟੀਸੀ+5:30 (IST) |
PIN | 110001 |
Lok Sabha constituency | New Delhi |
Civic agency | New Delhi Municipal Council |
ਇਸਦਾ ਨਾਮ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਮੈਂਬਰ( ਮਹਾਰਾਣੀ ਵਿਕਟੋਰੀਆ ਦੇ ਤੀਸਰੇ ਪੁੱਤਰ) ਡਯੂਕ ਆਫ਼ ਕਨਾਟ ਦੇ ਨਾਮ ਤੋਂ ਰੱਖਿਆ ਗਿਆ। ਇਸ ਮਾਰਕੀਟ ਨੂੰ ਡਬਲੀਉ ਐਚ ਨਿਕੋਲ ਅਤੇ ਟਾਰ ਰਸੇਲ ਨੇ ਡਿਜ਼ਾਇਨ ਕਰਕੇ ਬਣਾਇਆ ਸੀ ਇਸਦਾ ਨਿਰਮਾਣ 1929 ਤੋਂ ਸ਼ੁਰੂ ਹੋਇਆ ਅਤੇ 1933 ਵਿੱਚ ਸੰਪੂਰਨ ਹੋਇਆ। ਬਾਅਦ ਵਿੱਚ ਇਸਨੂੰ ਦੂਸਰਾ ਨਾਮ ਰਾਜੀਵ ਚੌਂਕ( ਰਾਜੀਵ ਗਾਂਧੀ ਦੇ ਨਾਮ ਉਪਰ) ਦਿੱਤਾ ਗਿਆ।[1]
ਫੋਟੋ ਗੈਲਰੀ
ਸੋਧੋ-
ਕਨਾਟ ਪਲੇਸ ਵਿੱਚ ਆਸਮਾਨ ਨੂੰ ਛੂਹਦੀਆਂ ਇਮਾਰਤਾਂ
-
ਸਟੇਟਮੈਨ ਇਮਾਰਤ
-
ਸੈਂਟਰਲ ਪਾਰਕ
-
ਠੇਠ ਜਾਰਜੀਅਨ ਇਮਾਰਤ
-
ਅਗਰਸੈਨ ਦੀ ਬਾਉਲੀ, ਕਨਾਟ ਪਲੇਸ ਵਿਚ
-
ਛੋਟੀ ਮਸੀਤ
-
ਸੜਕ ਦਾ ਦ੍ਰਿਸ਼
-
ਰੈਸਤਰਾਂ ਤੋਂ ਸੀ ਪੀ ਦ੍ਰਿਸ਼
-
ਪਲੀਕਾ ਬਜ਼ਾਰ ਵਿੱਚ ਕਾਮਨਵੈਲਥ ਖੇਡਾਂ ਸਮੇਂ
-
ਲਨਾਟ ਪਲੇਸ ਦਾ ਵਪਾਰਿਕ ਖੇਤਰ
ਹਵਾਲੇ
ਸੋਧੋ- ↑ "New Delhi renames 'British' sites to honour the Gandhis" Archived 2014-07-08 at the Wayback Machine..