ਕਨਿਕਾ ਮਹੇਸ਼ਵਰੀ
ਕਨਿਕਾ ਮਹੇਸ਼ਵਰੀ (ਜਨਮ 24 ਅਪ੍ਰੈਲ 1981) ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਇਸ ਨੇ ਵੱਖ-ਵੱਖ ਸੀਰੀਅਲਾਂ ਵਿੱਚ ਕਹਾਣੀ ਘਰ-ਘਰ ਕੀ, ਰਾਜਾ ਕੀ ਆਏਗੀ ਬਰਾਤ, ਕਭੀ ਆਏ ਨਾ ਜੁਦਾਈ, ਵਿਰਾਸਤ, ਗੀਤ - ਹੁਈ ਸਬਸੇ ਪਰਾਈ ਅਤੇ ਦੀਆ ਔਰ ਬਾਤੀ ਹਮ ਕੰਮ ਕਰਕੇ ਆਪਣੀ ਇੱਕ ਪਛਾਣ ਬਣਾਈ। ਕਨਿਕਾ ਨੇ ਜ਼ੀ ਗੋਲਡ ਅਵਾਰਡ (2012-2013) ਅਤੇ ਸਟਾਰ ਪਰਿਵਾਰ ਪੁਰਸਕਾਰ (2012) "ਦੀਆ ਔਰ ਬਾਤੀ ਹਮ" ਵਿੱਚ ਮੀਨਾਕਸ਼ੀ ਦੀ ਨਕਾਰਾਤਮਕ ਭੂਮਿਕਾ ਦੀ ਅਦਾਕਾਰੀ ਲਈ ਜਿੱਤਿਆ।
ਕਨਿਕਾ ਮਹੇਸ਼ਵਰੀ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਏਸ਼ੀਅਨ ਅਕੈਡਮੀ ਆਫ਼ ਫ਼ਿਲਮ ਐਂਡ ਟੈਲੀਵਿਜ਼ਨ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2001-ਵਰਤਮਾਨ |
ਜੀਵਨ ਸਾਥੀ | ਅੰਕੁਰ ਘਈ(2012-present)[2][3] |
ਬੱਚੇ | 1 |
ਵੈੱਬਸਾਈਟ | kanikamaheshwari |
ਸ਼ੁਰੂਆਤੀ ਜੀਵਨ
ਸੋਧੋਕਨਿਕਾ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ ਅਤੇ ਇਸਨੇ ਕਈ ਸਾਲ ਅੱਡ-ਅੱਡ ਭੂਮਿਕਾਵਾਂ ਨਿਭਾ ਕੇ ਯਾਦਗਾਰ ਪਛਾਣ ਬਣਾਈ। ਇਸਦਾ ਜਨਮ ਨੂੰ ਅਲੀਗੜ ਵਿੱਚ ਹੋਇਆ, ਬਾਅਦ ਵਿੱਚ ਇਸਦਾ ਪਰਿਵਾਰ ਦਿੱਲੀ ਚਲਾ ਗਿਆ, ਇਹ ਆਪਣੇ ਮਾਪਿਆਂ ਦੀ ਇਕੱਲੀ ਔਲਾਦ ਹੈ। ਗ੍ਰੈਜੂਏਸ਼ਨ ਦੇ ਬਾਅਦ, ਇਸਨੇ ਵਾਸਤੂ ਸ਼ਾਸਤਰ ਦੀ ਕਲਾ ਸਿੱਖੀ ਅਤੇ ਐਕਟਿੰਗ ਤੋਂ ਪਹਿਲਾਂ ਰੰਗ ਥੈਰੇਪੀ ਵਿੱਚ ਕੰਮ ਸਿੱਖਿਆ।
ਨਿੱਜੀ ਜ਼ਿੰਦਗੀ
ਸੋਧੋਕਨਿਕਾ ਨੇ ਜਨਵਰੀ 2012 ਵਿੱਚ, ਵਪਾਰੀ ਅੰਕੁਰ ਘਈ ਨਾਲ ਵਿਆਹ ਕਰਵਾਇਆ।[ਹਵਾਲਾ ਲੋੜੀਂਦਾ]
ਕੰਮ
ਸੋਧੋYear | Title | Role | Notes, awards and nominations |
---|---|---|---|
2017- | ਤੂੰ ਸੂਰਜ, ਮੈਂ ਸਾਂਝ ਪਿਯਾ ਜੀ |
ਮੀਨਾਕਸ਼ੀ ਰਾਠੀ | |
2011–2016 | ਦੀਆ ਔਰ ਬਾਤੀ ਹਮ |
ਮੀਨਾਕਸ਼ੀ ਰਾਠੀ |
ਬੇਸਟ ਨਕਾਰਾਤਮਕ ਭੂਮਿਕਾ ਲਈ (ਗੋਲਡ ਅਵਾਰਡਸ-2012, 13 ਅਤੇ ਟੈਲੀ ਅਵਾਰਡਸ 2012) |
ਰਾਜਾ ਕੀ ਆਏਗੀ ਬਰਾਤ | ਰਾਜਕੁਮਾਰੀ ਭੂਮੀ | ||
ਕਹਾਣੀ ਘਰ ਘਰ ਕੀ |
ਨੀਲੀਮਾ ਗਰਗ |
[4] | |
ਵਿਰਾਸਤ |
ਜੂਹੀ ਲਾਂਬਾ |
[4] | |
ਇੰਡੀਆ ਕਾਲਿੰਗ |
ਅਮੀ |
[5] | |
ਸ਼ੌਰਿਆ ਔਰ ਸ਼ਿਵਾਨੀ |
ਰਾਜਕੁਮਾਰੀ ਮਲਿਕਾ |
[6] | |
ਗੀਤ |
ਸਾਸ਼ਾ |
[ਹਵਾਲਾ ਲੋੜੀਂਦਾ] | |
ਸਾਂਝ ਸਵੇਰਾ |
ਟੈਲੀਫ਼ਿਲਮ | ||
ਸ਼੍ਰੀ ਆਦੀ ਮਾਨਵ |
[ਹਵਾਲਾ ਲੋੜੀਂਦਾ] | ||
2007 | ਦਿਲ ਮਿਲ ਗਏ |
ਮਾਇਆ | |
ਰੇਤ |
[4] | ||
ਕਾਵਿਆਅੰਜਲੀ | |||
ਏਕ ਲੜਕੀ ਦੀਵਾਨੀ ਸੀ | |||
ਪਿਯਾ ਕਾ ਘਰ |
ਮੈਨਟ੍ਰੈਨ |
[4] | |
ਲਿਪਸਟਿਕ |
[5] | ||
ਹੇ..ਯਹੀ ਤੋ ਹੈ ਵੋ! | ਸ਼ਾਹਾਨਾ |
[5] | |
ਐਫ.ਆਈ.ਆਰ. | [5] | ||
ਸਾਥ ਸਾਥ [disambiguation needed] |
[5] | ||
ਕਭੀ ਆਏ ਨਾ ਜੁਦਾਈ |
ਡਬਲ ਰੋਲ | ||
2013 | ਨਚ ਬਲੀਏ 6 | ਅੰਕੁਰ ਘਈ ਨਾਲ ਪ੍ਰਤਿਯੋਗੀ |
ਅਵਾਰਡ
ਸੋਧੋਦੀਆ ਔਰ ਬਾਤੀ ਹਮ, ਵਿੱਚ ਮੀਨਾਕਸ਼ੀ ਲਈ ਅਵਾਰਡ ਮਿਲੇ।
ਸਾਲ | ਪੁਰਸਕਾਰ ਸਮਾਰੋਹ | ਸ਼੍ਰੇਣੀ | ਨਤੀਜਾ |
---|---|---|---|
2013 | ਜ਼ੀ ਗੋਲਡ ਅਵਾਰਡ | ਇੱਕ ਨਕਾਰਾਤਮਕ ਭੂਮਿਕਾ ਦੀ ਅਦਾਕਾਰੀ ਲਈ |
style="background: #9EFF9E; color: #000; vertical-align: middle; text-align: center; " class="yes table-yes2 notheme"|Won[ਹਵਾਲਾ ਲੋੜੀਂਦਾ] |
2012 | ਜ਼ੀ ਗੋਲਡ ਅਵਾਰਡ | ਇੱਕ ਨਕਾਰਾਤਮਕ ਭੂਮਿਕਾ ਦੀ ਅਦਾਕਾਰੀ ਲਈ | Won[ਹਵਾਲਾ ਲੋੜੀਂਦਾ] |
2012 | ਭਾਰਤੀ ਟੈਲੀ ਅਵਾਰਡ | ਇੱਕ ਨਕਾਰਾਤਮਕ ਭੂਮਿਕਾ ਦੀ ਅਦਾਕਾਰੀ ਲਈ |
style="background: #9EFF9E; color: #000; vertical-align: middle; text-align: center; " class="yes table-yes2 notheme"|Won[ਹਵਾਲਾ ਲੋੜੀਂਦਾ] |
ਹਵਾਲੇ
ਸੋਧੋ- ↑ "Who is kanika Maheshwari?".
- ↑ Sinha, Seema (June 3, 2012). "Kanika Maheshwari to play a mom". Times of India. Archived from the original on ਨਵੰਬਰ 10, 2013. Retrieved June 22, 2012.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ Maheshwri, Neha (Nov 23, 2011). "Wedding bells for Kanika Maheshwari". Times of India. Archived from the original on ਜੂਨ 20, 2013. Retrieved June 22, 2012.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ 4.0 4.1 4.2 4.3 Padukone, Chaitanya (June 29, 2006). "Smooch queen". DNA India. Retrieved July 9, 2012.
{{cite web}}
: Italic or bold markup not allowed in:|publisher=
(help) - ↑ 5.0 5.1 5.2 5.3 5.4 5.5 Venkatesh, Jyothi (April 5, 2009). "Tele Buzz: Being fair". Deccan Herald. Archived from the original on ਨਵੰਬਰ 10, 2013. Retrieved July 9, 2012.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ "Chatter box: New princess in town". Indian Express. June 15, 2009. Retrieved July 9, 2012.
{{cite web}}
: Italic or bold markup not allowed in:|publisher=
(help)