ਕਫ਼ਨ (ਕਹਾਣੀ-ਸੰਗ੍ਰਿਹ)
ਕਫ਼ਨ (ਮੂਲ ਹਿੰਦੀ: कफ़न) [ਮੁ[ਨਸ਼ੀ ਪ੍ਰੇਮਚੰਦ]] ਦਾ ਇੱਕ ਹਿੰਦੀ ਕਹਾਣੀ-ਸੰਗ੍ਰਿਹ ਹੈ। ਇਸ ਵਿੱਚ ਪ੍ਰੇਮਚੰਦ ਦੀ ਅੰਤਮ ਕਹਾਣੀ ਕੱਫ਼ਨ ਦੇ ਇਲਾਵਾ ਹੋਰ 13 ਕਹਾਣੀਆਂ ਸੰਕਲਿਤ ਹਨ। ਕਿਤਾਬ ਵਿੱਚ ਸ਼ਾਮਿਲ ਹਰ ਇੱਕ ਕਹਾਣੀ ਮਨੁੱਖ ਮਨ ਦੇ ਅਨੇਕ ਪਹਿਲੂਆਂ, ਚੇਤਨਾ ਦੀਆਂ ਵਭਿੰਨ ਤੰਦਾਂ, ਸਮਾਜਕ ਕੁਰੀਤੀਆਂ ਅਤੇ ਆਰਥਕ ਲੁੱਟ-ਖਸੁੱਟ ਦੇ ਵਿਵਿਧ ਪਸਾਰਾਂ ਨੂੰ ਸੰਪੂਰਣ ਕਲਾਤਮਕਤਾ ਸਹਿਤ ਉਜਾਗਰ ਕਰਦੀ ਹੈ। ਕਫ਼ਨ ਕਹਾਣੀ ਪ੍ਰੇਮਚੰਦ ਦੀਆਂ ਹੋਰ ਕਹਾਣੀਆਂ ਤੋਂ ਇੱਕਦਮ ਭਿੰਨ ਹੈ।
ਲੇਖਕ | ਮੁਨਸ਼ੀ ਪ੍ਰੇਮਚੰਦ |
---|---|
ਮੂਲ ਸਿਰਲੇਖ | कफ़न |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਵਿਧਾ | ਨਿੱਕੀ ਕਹਾਣੀ |
ਪ੍ਰਕਾਸ਼ਨ ਦੀ ਮਿਤੀ | 1936 ਵਿੱਚ ਪ੍ਰੇਮਚੰਦ ਦੀ ਮੌਤ ਤੋਂ ਬਾਅਦ ਨਵਾਂ ਅਡੀਸ਼ਨ: 3 ਜਨਵਰੀ 2004 |
ਆਈ.ਐਸ.ਬੀ.ਐਨ. | 81-7182-889-2 |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |