ਕਰਨਾਟਕ ਵਿਧਾਨ ਸਭਾ
ਕਰਨਾਟਕ ਵਿਧਾਨ ਸਭਾ, ਪਹਿਲਾਂ ਮੈਸੂਰ ਵਿਧਾਨ ਸਭਾ ਜਾਂ ਮੈਸੂਰ ਪ੍ਰਤੀਨਿਧੀ ਅਸੈਂਬਲੀ, ਦੱਖਣੀ ਭਾਰਤੀ ਰਾਜ ਕਰਨਾਟਕ ਦੀ ਦੋ ਸਦਨੀ ਵਿਧਾਨ ਸਭਾ ਦਾ ਹੇਠਲਾ ਸਦਨ ਹੈ। ਕਰਨਾਟਕ ਭਾਰਤ ਦੇ ਛੇ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਰਾਜ ਵਿਧਾਨ ਸਭਾ ਦੋ ਸਦਨੀ ਹੈ। ਦੋ ਸਦਨ ਹਨ: ਵਿਧਾਨ ਸਭਾ (ਹੇਠਲਾ ਸਦਨ) ਅਤੇ ਵਿਧਾਨ ਪ੍ਰੀਸ਼ਦ (ਉੱਪਰਲਾ ਸਦਨ)। [2]
ਕਰਨਾਟਕ ਵਿਧਾਨ ਸਭਾ | |
---|---|
16ਵੀਂ ਕਰਨਾਟਕ ਵਿਧਾਨ ਸਭਾ | |
ਕਿਸਮ | |
ਕਿਸਮ | |
ਮਿਆਦ ਦੀ ਸੀਮਾ | 5 ਸਾਲ |
ਇਤਿਹਾਸ | |
ਸਥਾਪਨਾ | 1881 |
ਤੋਂ ਪਹਿਲਾਂ | ਮੈਸੂਰ ਵਿਧਾਨ ਸਭਾ |
ਪ੍ਰਧਾਨਗੀ | |
ਸਦਨ ਦਾ ਨੇਤਾ (ਮੁੱਖ ਮੰਤਰੀ) | |
ਵਿਰੋਧੀ ਧਿਰ ਦਾ ਉਪ ਨੇਤਾ | |
ਬਣਤਰ | |
ਸੀਟਾਂ | 224 |
ਸਿਆਸੀ ਦਲ | ਸਰਕਾਰ (136)
ਵਿਰੋਧੀ ਧਿਰ (88)
ਹੋਰ ਵਿਰੋਧੀ ਧਿਰ (22) |
ਚੋਣਾਂ | |
ਫਸਟ ਪਾਸਟ ਦ ਪੋਸਟ | |
ਪਹਿਲੀਆਂ ਚੋਣ | 26 ਮਾਰਚ 1952 |
ਆਖਰੀ ਚੋਣ | 10 ਮਈ 2023 |
ਅਗਲੀਆਂ ਚੋਣ | 2028 |
ਮੀਟਿੰਗ ਦੀ ਜਗ੍ਹਾ | |
ਵਿਧਾਨ ਸੌਧਾ, ਕਰਨਾਟਕ, ਭਾਰਤ | |
ਸਵਰਨ ਵਿਧਾਨ ਸੌਧਾ, ਕਰਨਾਟਕ, ਭਾਰਤ (ਸਰਦੀਆਂ ਵਿੱਚ) | |
ਵੈੱਬਸਾਈਟ | |
Karnataka Legislative Assembly | |
ਨੋਟ | |
ਕੌਂਸਲ ਦੀ ਸਥਾਪਨਾ 1881 ਵਿੱਚ ਮੈਸੂਰ ਦੀ ਰਿਆਸਤ ਲਈ ਕੀਤੀ ਗਈ ਸੀ। ਰਿਆਸਤ ਨੂੰ ਭਾਰਤ ਦੇ ਡੋਮੀਨੀਅਨ ਵਿੱਚ ਮਿਲਾ ਦਿੱਤਾ ਗਿਆ ਅਤੇ 1947 ਵਿੱਚ ਮੈਸੂਰ ਰਾਜ ਬਣ ਗਿਆ; ਮੈਸੂਰ ਰਾਜ ਨੂੰ 1956 ਵਿੱਚ ਇਸ ਦੇ ਮੌਜੂਦਾ ਖੇਤਰੀ ਰਾਜ ਵਿੱਚ ਮੁੜ ਸੰਗਠਿਤ ਕੀਤਾ ਗਿਆ ਅਤੇ 1 ਨਵੰਬਰ 1973 ਨੂੰ ਕਰਨਾਟਕ ਦਾ ਨਾਮ ਦਿੱਤਾ ਗਿਆ। |
ਵਿਧਾਨ ਸਭਾ ਦੇ 224 ਵਿਧਾਇਕ ਹਨ ਅਤੇ ਬਾਲਗ ਮੱਤ ਅਧਿਕਾਰ ਰਾਹੀਂ ਸਿੱਧੇ ਚੁਣੇ ਜਾਂਦੇ ਹਨ। ਇਸ ਤਰ੍ਹਾਂ ਕਰਨਾਟਕ ਵਿਧਾਨ ਸਭਾਦੇ 224 ਹਲਕੇ ਬਣਾਏ ਗਏ ਹਨ। ਹਰੇਕ ਹਲਕਾ ਇੱਕ ਮੈਂਬਰ ਚੁਣਦਾ ਹੈ। ਅਸੈਂਬਲੀ ਦੀ ਚੋਣ ਸਧਾਰਨ ਬਹੁਲਤਾ ਜਾਂ ਸਭ ਤੋਂ ਵੱਧ ਵੋਟਾਂ ਲੈਣ ਵਾਲ਼ੇ ਨੂੰ ਚੁਣਨ ਦੀ ਪ੍ਰਣਾਲੀ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ। ਚੋਣਾਂ ਭਾਰਤੀ ਚੋਣ ਕਮਿਸ਼ਨ ਕਰਵਾਈਉਂਦਾ ਹੈ।
ਮੈਂਬਰਾਂ ਦਾ ਸਾਧਾਰਨ ਕਾਰਜਕਾਲ ਪੰਜ ਸਾਲ ਤੱਕ ਰਹਿੰਦਾ ਹੈ। ਕਿਸੇ ਮੈਂਬਰ ਦੀ ਮੌਤ, ਅਸਤੀਫਾ ਜਾਂ ਅਯੋਗ ਹੋਣ ਦੀ ਸਥਿਤੀ ਵਿੱਚ, ਖ਼ਾਲੀ ਹੋਏ ਹਲਕੇ ਲਈ ਉਪ ਚੋਣ ਕਰਵਾਈ ਜਾਂਦੀ ਹੈ। ਜਿਸ ਪਾਰਟੀ ਜਾਂ ਗੱਠਜੋੜ ਕੋਲ ਬਹੁਮਤ ਹੁੰਦਾ ਹੈ ਉਹ ਸੱਤਾਧਾਰੀ ਪਾਰਟੀ ਬਣ ਜਾਂਦੀ ਹੈ।
ਇਹ ਵੀ ਵੇਖੋ
ਸੋਧੋ- ਵਿਧਾਨ ਸੌਧਾ
- ਕਰਨਾਟਕ ਸਰਕਾਰ
- ਕਰਨਾਟਕ ਵਿਧਾਨ ਪ੍ਰੀਸ਼ਦ
- ਕਰਨਾਟਕ ਦੇ ਮੁੱਖ ਮੰਤਰੀਆਂ ਦੀ ਸੂਚੀ
- ਕਰਨਾਟਕ ਵਿਧਾਨ ਸਭਾ ਦੇ ਬੁਲਾਰਿਆਂ ਦੀ ਸੂਚੀ
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- ਕਰਨਾਟਕ ਲੋਕ ਸਭਾ ਚੋਣ 2019 ਨਤੀਜੇ ਦੀ ਵੈੱਬਸਾਈਟ Archived 2019-04-18 at the Wayback Machine.
- ↑ "Newly elected independent MLA from Karnataka's Harapanahalli extends support to Congress". Hindustan Times (in ਅੰਗਰੇਜ਼ੀ). 2023-05-14. Retrieved 2023-05-15.
- ↑ "Karnataka Legislative Assembly". kla.kar.nic.in. Retrieved 2021-12-28.