2023 ਕਰਨਾਟਕ ਵਿਧਾਨ ਸਭਾ ਚੋਣ
ਕਰਨਾਟਕ ਵਿਧਾਨ ਸਭਾ ਦੇ ਸਾਰੇ 224 ਮੈਂਬਰਾਂ ਦੀ ਚੋਣ ਕਰਨ ਲਈ 10 ਮਈ 2023 ਨੂੰ ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ। 13 ਮਈ 2023 ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਨਤੀਜੇ ਵੀ 13 ਮਈ 2023 ਨੂੰ ਘੋਸ਼ਿਤ ਕੀਤੇ ਜਾਣਗੇ।
| |||||||||||||||||||||||||||||||||||||||||||||
ਕਰਨਾਟਕ ਵਿਧਾਨ ਸਭਾ ਦੀਆਂ ਸਾਰੀਆਂ 224 ਸੀਟਾਂ 113 ਬਹੁਮਤ ਲਈ ਚਾਹੀਦੀਆਂ ਸੀਟਾਂ | |||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਓਪੀਨੀਅਨ ਪੋਲ | |||||||||||||||||||||||||||||||||||||||||||||
ਰਜਿਸਟਰਡ | 52,173,579 | ||||||||||||||||||||||||||||||||||||||||||||
ਮਤਦਾਨ % | 73.19%[1] ( 1.06%) | ||||||||||||||||||||||||||||||||||||||||||||
| |||||||||||||||||||||||||||||||||||||||||||||
ਚੋਣਾਂ ਤੋਂ ਬਾਅਦ ਕਰਨਾਟਕ ਵਿਧਾਨ ਸਭਾ ਦਾ ਢਾਂਚਾ | |||||||||||||||||||||||||||||||||||||||||||||
|
ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ 73.19% ਦੀ ਵੋਟਿੰਗ ਹੋਈ, ਜੋ ਕਿ ਕਰਨਾਟਕ ਵਿੱਚ ਚੋਣਾਂ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਰਿਕਾਰਡ ਹੈ। [1] [2]
ਸਮਾਂਸੂਚੀ
ਸੋਧੋਭਾਰਤ ਦੇ ਚੋਣ ਕਮਿਸ਼ਨ ਦੁਆਰਾ ਕਰਨਾਟਕ ਵਿਧਾਨ ਸਭਾ ਚੋਣਾਂ 29 ਮਾਰਚ 2023 ਕਾਰਜਕ੍ਰਮ ਦਾ ਐਲਾਨ ਕੀਤਾ ਗਿਆ ਸੀ [3] [4] ਚੋਣ ਕਮਿਸ਼ਨ ਨੇ ਘੋਸ਼ਣਾ ਕੀਤੀ ਕਿ ਆਦਰਸ਼ ਚੋਣ ਜ਼ਾਬਤੇ ਦੀਆਂ ਸ਼ਰਤਾਂ "ਤੁਰੰਤ ਪ੍ਰਭਾਵ ਨਾਲ ਲਾਗੂ" ਹੋ ਗਈਆਂ ਹਨ। [5]ਇਹਨਾਂ ਚੋਣਾਂ ਵਿੱਚ ਮੁੱਖ ਮੁਕਾਬਲਾ ਤਿਨਕੋਨਾ ਹੋਣ ਦੀ ਸੰਭਾਵਨਾ ਹੈ। ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਜੰਤਾ ਦਲ ਹੈ।
ਘਟਨਾ | ਤਾਰੀਖ਼ | ਦਿਨ |
---|---|---|
ਨੋਟੀਫਿਕੇਸ਼ਨ ਦੀ ਮਿਤੀ | 13 ਅਪ੍ਰੈਲ 2023 | ਵੀਰਵਾਰ |
ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ | 20 ਅਪ੍ਰੈਲ 2023 | ਵੀਰਵਾਰ |
ਨਾਮਜ਼ਦਗੀਆਂ ਦੀ ਪੜਤਾਲ ਦੀ ਮਿਤੀ | 21 ਅਪ੍ਰੈਲ 2023 | ਸ਼ੁੱਕਰਵਾਰ |
ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ | 24 ਅਪ੍ਰੈਲ 2023 | ਸੋਮਵਾਰ |
ਪੋਲ ਦੀ ਮਿਤੀ | 10 ਮਈ 2023 | ਬੁੱਧਵਾਰ |
ਗਿਣਤੀ ਦੀ ਮਿਤੀ | 13 ਮਈ 2023 | ਸ਼ਨੀਵਾਰ |
ਪਾਰਟੀਆਂ
ਸੋਧੋਨੰ. | ਪਾਰਟੀ | ਝੰਡਾ | ਚਿੰਨ੍ਹ | ਨੇਤਾ | ਤਸਵੀਰ | ਪਾਰਟੀ ਉਮੀਦਵਾਰ |
---|---|---|---|---|---|---|
1. | ਭਾਰਤੀ ਜਨਤਾ ਪਾਰਟੀ | ਬਸਵਰਾਜ ਬੋਮਾਈ | ਤਸਵੀਰ:BasavarajBommai.jpg | ੨੨੪ [6] [7] |
ਨੰ. | ਪਾਰਟੀ | ਝੰਡਾ | ਚਿੰਨ੍ਹ | ਨੇਤਾ | ਤਸਵੀਰ | ਉਮੀਦਵਾਰ |
---|---|---|---|---|---|---|
1. | ਭਾਰਤੀ ਰਾਸ਼ਟਰੀ ਕਾਂਗਰਸ | ਸਿੱਧਾਰਮਈਆ | 223[lower-alpha 1][6][7] |
ਨੰ. | ਪਾਰਟੀ | ਝੰਡਾ | ਚਿੰਨ੍ਹ | ਨੇਤਾ | ਤਸਵੀਰ | ਉਮੀਦਵਾਰ |
---|---|---|---|---|---|---|
1. | ਜਨਤਾ ਦਲ (ਸੈਕੂਲਰ) | ਐੱਚ. ਡੀ. ਕੁਮਾਰਸਵਾਮੀ | 209[lower-alpha 2][6] |
ਹੋਰ
ਸੋਧੋਨੰ. | ਪਾਰਟੀ | ਝੰਡਾ | ਚਿੰਨ੍ਹ | ਨੇਤਾ | ਉਮੀਦਵਾਰ |
---|---|---|---|---|---|
1. | ਆਮ ਆਦਮੀ ਪਾਰਟੀ | ਪ੍ਰਿਥਵੀ ਰੈਡੀ [8] | 209 [6] [7] | ||
2. | ਕਰਨਾਟਕ ਰਾਸ਼ਟਰ ਸਮਿਤੀ | ਰਵੀ ਕ੍ਰਿਸ਼ਨ ਰੈਡੀ [9] [10] | 195 [6] | ||
3. | ਬਹੁਜਨ ਸਮਾਜ ਪਾਰਟੀ | ਐਮ ਕ੍ਰਿਸ਼ਨਾਮੂਰਤੀ [11] | 133 [6] [7] | ||
4. | ਉੱਤਮ ਪ੍ਰਜਾਕੀਯ ਪਾਰਟੀ | ਉਪੇਂਦਰ [12] | 110 [6] | ||
5. | ਰਾਸ਼ਟਰਵਾਦੀ ਕਾਂਗਰਸ ਪਾਰਟੀ | ਹਰੀ ਆਰ [13] | 9 [14] | ||
6. | ਭਾਰਤੀ ਕਮਿਊਨਿਸਟ ਪਾਰਟੀ | ਸਤੀ ਸੁੰਦਰੇਸ਼ [15] | 7[lower-alpha 3][17] | ||
7. | ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) | ਯੂ. ਬਸਵਰਾਜ [18] | 4 [6] [7] |
ਹਵਾਲੇ
ਸੋਧੋ- ↑ 1.0 1.1 "Karnataka records its highest voter turnout in state polls at 73.19%". Hindustan Times (in ਅੰਗਰੇਜ਼ੀ). 2023-05-12. Retrieved 2023-05-12.
- ↑ "Assembly elections: Turnout at 73.19% is a historic high for Karnataka". The Hindu (in Indian English). 2023-05-11. ISSN 0971-751X. Retrieved 2023-05-12.
- ↑ "Karnataka Assembly Elections to take place on May 10, counting to be held on May 13". Deccan Herald (in ਅੰਗਰੇਜ਼ੀ). 2023-03-29. Retrieved 2023-04-07.
- ↑ "Karnataka Elections 2023: Voting on May 10, results on May 13 l Full Schedule". www.indiatvnews.com (in ਅੰਗਰੇਜ਼ੀ). 2023-03-29. Retrieved 2023-04-07.
- ↑ "Model Code of Conduct goes in to effect in Karnataka, here's what you need to know". The Economic Times. 2023-03-29. ISSN 0013-0389. Retrieved 2023-03-29.
- ↑ 6.0 6.1 6.2 6.3 6.4 6.5 6.6 6.7 "Party wise candidates" (PDF). ceo.karnataka.gov.in. Archived from the original (PDF) on 2023-05-08. Retrieved 2023-05-13.
- ↑ 7.0 7.1 7.2 7.3 7.4 "Karnataka polls: Nomination withdrawal ends, 2,613 candidates in election fray". Deccan Herald (in ਅੰਗਰੇਜ਼ੀ). 2023-04-25. Retrieved 2023-04-24.
- ↑ "AAP to seek people's opinion for manifesto ahead of Karnataka Assembly polls". Hindustan Times (in ਅੰਗਰੇਜ਼ੀ). 2023-03-15. Retrieved 2023-05-10.
- ↑ Bureau, The Hindu (2022-05-12). "We will not woo voters by distributing liquor or cash: KRS president Ravi Krishna Reddy". The Hindu (in Indian English). ISSN 0971-751X. Retrieved 2023-03-29.
{{cite news}}
:|last=
has generic name (help) - ↑ "Election symbol - Battery torch". The Hindu (in Indian English). 2023-04-27. ISSN 0971-751X. Retrieved 2023-05-08.
- ↑ "BSP Convention resolves to work towards attaining power in the State". Star of Mysore (in ਅੰਗਰੇਜ਼ੀ (ਅਮਰੀਕੀ)). 2022-03-18. Retrieved 2023-04-25.
- ↑ "Upendra Rao's Political Party Gets 'Auto-Rickshaw' As Its Official Symbol". News18 (in ਅੰਗਰੇਜ਼ੀ). 2023-02-24. Retrieved 2023-05-08.
- ↑ "NCP in Karnataka to unite secular parties: Sharad Pawar". The New Indian Express. Retrieved 2023-04-25.
- ↑ "NCP announces nine candidates for Karnataka polls". The Times of India. 2023-04-21. ISSN 0971-8257. Retrieved 2023-04-25.
- ↑ "CPI writes to AICC for tie-up in six Assembly seats". The Hindu (in Indian English). 2023-01-30. ISSN 0971-751X. Retrieved 2023-03-29.
- ↑ "Karnataka polls: CPI extends support to Congress in 215 seats, to contest in 7 constituencies". News9live (in ਅੰਗਰੇਜ਼ੀ (ਅਮਰੀਕੀ)). 2023-04-24. Retrieved 2023-04-26.
- ↑ "CPI will contest in seven seats in Karnataka; Candidates announced". Janayugom Online (in ਅੰਗਰੇਜ਼ੀ (ਅਮਰੀਕੀ)). 2023-04-03. Retrieved 2023-04-25.
- ↑ "Karnataka election: Can the Left win back its prized Bagepalli seat?". The Federal (in ਅੰਗਰੇਜ਼ੀ (ਅਮਰੀਕੀ)). 2023-04-26. Retrieved 2023-05-10.
ਹਵਾਲੇ ਵਿੱਚ ਗ਼ਲਤੀ:<ref>
tags exist for a group named "lower-alpha", but no corresponding <references group="lower-alpha"/>
tag was found