ਕਲਿਆਨੀ ਧੋਕਰਿਕਰ ( ਦੇਵਨਾਗਰੀ : कल्याणि धोकरिकर; ਵਿਕਲਪਕ ਨਾਮ: ਕਲਿਆਣੀ ਅੰਬਰਾਨੀ ; ਜਨਮ 9 ਮਈ 1971, ਨਾਗਪੁਰ, ਮਹਾਰਾਸ਼ਟਰ ਵਿੱਚ ਹੋਇਆ ) ਇੱਕ ਸਾਬਕਾ ਟੈਸਟ ਅਤੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟਰ ਹੈ, ਜਿਸਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ। ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦੀ ਮੱਧਮ ਰਫਤਾਰ ਨਾਲ ਗੇਂਦਬਾਜ਼ੀ ਕਰਦੀ ਹੈ।[1] ਉਸਨੇ ਭਾਰਤ ਲਈ ਇਕ ਟੈਸਟ ਅਤੇ ਅੱਠ ਇਕ ਰੋਜ਼ਾ ਮੈਚ ਖੇਡੇ ਹਨ।[2]

Kalyani Dhokarikar
ਨਿੱਜੀ ਜਾਣਕਾਰੀ
ਪੂਰਾ ਨਾਮ
Kalyani Dhokarikar
ਜਨਮ (1971-05-09) 9 ਮਈ 1971 (ਉਮਰ 53)
Nagpur, India
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm medium fast
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 48)15 July 1995 ਬਨਾਮ England
ਪਹਿਲਾ ਓਡੀਆਈ ਮੈਚ (ਟੋਪੀ 48)23 February 1995 ਬਨਾਮ New Zealand
ਆਖ਼ਰੀ ਓਡੀਆਈ11 December 2000 ਬਨਾਮ ਆਇਰਲੈਂਡ
ਕਰੀਅਰ ਅੰਕੜੇ
ਪ੍ਰਤਿਯੋਗਤਾ WTest WODI
ਮੈਚ 1 8
ਦੌੜਾ ਬਣਾਈਆਂ 25 24
ਬੱਲੇਬਾਜ਼ੀ ਔਸਤ 25.00 4.80
100/50 0/0 0/0
ਸ੍ਰੇਸ਼ਠ ਸਕੋਰ 21 11
ਗੇਂਦਾਂ ਪਾਈਆਂ 192 240
ਵਿਕਟਾਂ 2 3
ਗੇਂਦਬਾਜ਼ੀ ਔਸਤ 28.00 39.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 1/17 2/20
ਕੈਚਾਂ/ਸਟੰਪ 0/– 0/–
ਸਰੋਤ: CricketArchive, 19 September

ਹਵਾਲੇ

ਸੋਧੋ

 

  1. "Kalyani Dhokarikar". CricketArchive. Retrieved 2009-09-19.
  2. "Kalyani Dhokarikar". Cricinfo. Retrieved 2009-09-19.