ਕਲ ਪੇਨ
ਕਲਪੇਨ ਸੁਰੇਸ਼ ਮੋਦੀ (23ਅਪਰੈਲ, 1977) ਇੱਕ ਅਮਰੀਕੀ ਅਦਾਕਾਰ, ਨਿਰਮਾਤਾ ਅਤੇ ਰਾਜ ਅਧਿਕਾਰੀ ਹੈ। ਅਦਾਕਾਰ ਦੇ ਰੂਪ ਵਿੱਚ ਓਹ ਇੱਕ ਟੀ.ਵੀ ਪ੍ਰੋਗਰਾਮ 'ਹਾਊਸ' ਵਿੱਚ ਆਪਣੇ ਕਿਰਦਾਰ ਡਾ: ਲਾਰੇੰਸ ਕੁਟਰ ਅਤੇ ਫਿਲਮੀ ਜਗਤ ਵਿੱਚ ਓਹ ਹੈਰਲਡ ਅਤੇ ਕੁਮਾਰ ਫਿਲਮ ਲੜੀ ਵਿੱਚ ਆਪਣੇ ਕਿਰਦਾਰ ਕੁਮਾਰ ਲਈ ਪ੍ਰਸਿੱਧ ਹੈ। 8 ਅਪਰੈਲ, 2009 ਪੇਨ ਨੇ ਓਬਾਮਾ ਪ੍ਰਸ਼ਾਸਨ ਅਧੀਨ ਵਾਈਟ ਹਾਊਸ ਵਿੱਚ ਆਫਿਸ ਆਫ਼ ਪਬਲਿਕ ਏਨਗੇਜਮੇੰਟ ਦਾ ਸਹਾਇਕ ਨਿਰਦੇਸ਼ਕ ਬਣਇਆ।
ਕਲ ਪੇਨ | |
---|---|
ਦਫ਼ਤਰ ਸੰਭਾਲਿਆ 8 ਅਪਰੈਲ 2009 | |
ਰਾਸ਼ਟਰਪਤੀ | ਬਰਾਕ ਓਬਾਮਾ |
ਨਿੱਜੀ ਜਾਣਕਾਰੀ | |
ਜਨਮ | ਕਲਪੇਨ ਸੁਰੇਸ਼ ਮੋਦੀ 23 ਅਪਰੈਲ 1977 ਮੋਂਟਕਲੈਰ, ਨਿਊ ਜਰਸੀ, ਅਮਰੀਕਾ |
ਸਿਆਸੀ ਪਾਰਟੀ | ਲੋਕਤੰਤਰਿਕ |
ਅਲਮਾ ਮਾਤਰ | ਕੈਲੀਫੋਰਨਿਆ ਯੂਨੀਵਰਸਿਟੀ, ਲਾਸ ਏਨਜਲਸ |
ਕਿੱਤਾ | ਅਦਾਕਾਰ, ਫਿਲਮ ਨਿਰਮਾਤਾ, ਰਾਜ ਅਧਿਕਾਰੀ |
ਜੀਵਨ
ਸੋਧੋਕਲਪੇਨ ਸੁਰੇਸ਼ ਮੋਦੀ ਮੋਂਟਕਲੈਰ,ਨਿਊ ਜਰਸੀ, ਅਮਰੀਕਾ ਵਿੱਚ ਇੱਕ ਹਿੰਦੂ ਪਰਿਵਾਰ ਵਿੱਚ ਪੈਦਾ ਹੋਇਆ। ਉਸ ਦੀ ਮਾਂ ਦਾ ਨਾਂ ਅਸਮਿਥਾ ਅਤੇ ਪਿਤਾ ਦਾ ਨਾਂ ਸੁਰੇਸ਼ ਮੋਦੀ ਹੈ।