ਬਰਾਕ ਹੁਸੈਨ ਓਬਾਮਾ ਅਮਰੀਕਾ ਦੇ 44ਵੇਂ ਅਤੇ ਮੌਜੂਦਾ ਰਾਸ਼ਤਰਪਤੀ ਹਨ। ਉਹ ਪਹਿਲੇ ਅਫਰੀਕੀ-ਅਮਰੀਕਨ ਮੂਲ ਦੇ ਸਖਸ਼ ਹਨ ਜਿਹਨਾਂ ਨੇ ਇਸ ਤਰ੍ਹਾਂ ਦਾ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਇਲੀਨੋਇਸ ਵਿੱਚ ਜਨਵਰੀ 2005 ਤੋਂ ਬਤੌਰ ਸੈਨੇਟਰ ਦੇ ਪਦ 'ਤੇ ਰਹੇ ਅਤੇ ਬਾਅਦ ਵਿੱਚ 2008 ਵਿੱਚ ਰਾਸ਼ਤਰਪਤੀ ਦੀ ਚੋਣਾਂ ਦੀ ਜਿੱਤ ਤੋਂ ਬਾਅਦ ਉਹਨਾਂ ਨੇ ਇਸ ਪਦਵੀ ਤੋਂ ਅਸਤੀਫਾ ਦੇ ਦਿੱਤਾ।

ਬਰਾਕ ਓਬਾਮਾ
President Barack Obama.jpg
44ਵਾਂ ਸੰਯੁਕਤ ਰਾਜ ਦੇ ਰਾਸ਼ਟਰਪਤੀ
ਮੌਜੂਦਾ
ਦਫ਼ਤਰ ਵਿੱਚ
20 ਜਨਵਰੀ 2009
ਉਪ ਰਾਸ਼ਟਰਪਤੀਜੋ ਬਿਡਨ
ਤੋਂ ਪਹਿਲਾਂਜਾਰਜ ਵਾਕਰ ਬੁਸ਼
United States Senator
from ਇਲੀਨੋਇਸ
ਦਫ਼ਤਰ ਵਿੱਚ
3 ਜਨਵਰੀ 2005 – 16 ਨਵੰਬਰ 2008
ਤੋਂ ਪਹਿਲਾਂਪੀਟਰ ਫਿਟਜ਼ਗਰਾਲਡ
ਤੋਂ ਬਾਅਦਰੋਲੈਂਡ ਬੁਰਿਸ
Member of the ਇਲੀਨੋਇਸ Senate
from the 13ਵਾਂ district
ਦਫ਼ਤਰ ਵਿੱਚ
8 ਜਨਵਰੀ 1997 – 4 ਨਵੰਬਰ 2004
ਤੋਂ ਪਹਿਲਾਂਅਲਾਇਸ ਪਾਲਮਰ
ਤੋਂ ਬਾਅਦਕਵਾਮੇ ਰਾਉਲ
ਨਿੱਜੀ ਜਾਣਕਾਰੀ
ਜਨਮ
ਬਰਾਕ ਹੁਸੈਨ ਓਬਾਮਾ ਦੂਜਾ

(1961-08-04) ਅਗਸਤ 4, 1961 (ਉਮਰ 61)
ਹੋਨੋਲੂਲੂ, ਹਵਾਈ, U.S.
ਕੌਮੀਅਤਅਮਰੀਕੀ
ਸਿਆਸੀ ਪਾਰਟੀDemocratic
ਜੀਵਨ ਸਾਥੀ
(ਵਿ. 1992)
ਬੱਚੇ
  • ਮਾਲੀਆ (b. 1998)
  • ਸਾਸ਼ਾ (b. 2001)
ਰਿਹਾਇਸ਼ਵਾਈਟ ਹਾਊਸ, ਵਾਸ਼ਿੰਗਟਨ, ਡੀ.ਸੀ
ਕੈੱਨਵੁੱਡ, ਸ਼ਿਕਾਗੋ, ਯੂ.ਐਸ[1]
ਅਲਮਾ ਮਾਤਰ
ਪੁਰਸਕਾਰਨੋਬਲ ਸ਼ਾਂਤੀ ਪੁਰਸਕਾਰ (2009)
ਦਸਤਖ਼ਤ
ਵੈੱਬਸਾਈਟ

ਬਰਾਕ ਓਬਾਮਾ ਦਾ ਜਨਮ 4 ਅਗਸਤ 1961 ਨੂੰ ਹਵਾਈ ਦੇ ਹੋਨੋਲੁਲੂ ਸ਼ਹਿਰ ਵਿਖੇ ਹੋਇਆ।

ਹਵਾਲੇਸੋਧੋ

  1. "The first time around". Chicago Tribune. December 24, 2005.