ਕਵਿਤਾ ਰੋਏ
ਕਵਿਤਾ ਰੋਏ (ਜਨਮ 10 ਅਪ੍ਰੈਲ 1980 ਹਾਜੀਪੁਰ, ਬਿਹਾਰ ਵਿੱਚ ) ਇੱਕ ਸਾਬਕਾ ਵਨ ਡੇ ਕੌਮਾਂਤਰੀ ਕ੍ਰਿਕਟਰ ਹੈ, ਜਿਸਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਪ੍ਰਤੀਨਿਧਤਾ ਕੀਤੀ। ਉਸਨੇ ਇਕ ਦਿਨਾ ਅੰਤਰਰਾਸ਼ਟਰੀ ਖੇਡਿਆ।[1] ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦੀ ਦਰਮਿਆਨੀ ਰਫਤਾਰ ਨਾਲ ਗੇਂਦਬਾਜ਼ੀ ਕਰਦੀ ਹੈ।[2]
ਨਿੱਜੀ ਜਾਣਕਾਰੀ | |||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Kavita Roy | ||||||||||||||||||||||||||
ਜਨਮ | Hajipur, India | 10 ਅਪ੍ਰੈਲ 1980||||||||||||||||||||||||||
ਛੋਟਾ ਨਾਮ | Polly | ||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-hand bat | ||||||||||||||||||||||||||
ਗੇਂਦਬਾਜ਼ੀ ਅੰਦਾਜ਼ | Right-arm medium pace | ||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | |||||||||||||||||||||||||||
ਰਾਸ਼ਟਰੀ ਟੀਮ | |||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 60) | 15 December 2000 ਬਨਾਮ Sri Lanka | ||||||||||||||||||||||||||
ਕਰੀਅਰ ਅੰਕੜੇ | |||||||||||||||||||||||||||
| |||||||||||||||||||||||||||
ਸਰੋਤ: CricketArchive, 8 May 2020 |
ਹਵਾਲੇ
ਸੋਧੋ