ਮੁੱਖ ਮੀਨੂ ਖੋਲ੍ਹੋ

ਕਸ਼ਮੀਰ ਬਖੇੜਾ (ਹਿੰਦੀ: कश्मीर विवादਕਸ਼ਮੀਰ ਵਿਵਾਦ, ਉਰਦੂ: مسئلۂ کشمیر‎ — ਮਸਲਾ-ਏ ਕਸ਼ਮੀਰ) ਭਾਰਤ ਦੀ ਸਰਕਾਰ, ਕਸ਼ਮੀਰੀ ਆਕੀ ਦਸਤੇ ਅਤੇ ਪਾਕਿਸਤਾਨ ਦੀ ਸਰਕਾਰ ਵਿਚਕਾਰ ਕਸ਼ਮੀਰ ਖੇਤਰ ਉੱਤੇ ਕਬਜ਼ੇ ਨੂੰ ਲੈ ਕੇ ਚੱਲ ਰਿਹਾ ਇੱਕ ਰਾਜਖੇਤਰੀ ਝੇੜਾ ਹੈ। ਭਾਵੇਂ ਕਸ਼ਮੀਰ ਨੂੰ ਲੈ ਕੇ ਇੱਕ ਅੰਤਰਰਾਜੀ ਬਹਿਸ ਭਾਰਤ-ਪਾਕਿਸਤਾਨ ਯੁੱਧ (1947) ਤੋਂ ਹੀ ਜਾਰੀ ਹੈ[2] ਪਰ 2002 ਤੋਂ ਭਾਰਤੀ ਸਰਕਾਰ ਅਤੇ ਕਸ਼ਮੀਰੀ ਆਕੀਆਂ (ਕੁਝ ਦਾ ਝੁਕਾਅ ਪਾਕਿਸਤਾਨ ਨਾਲ਼ ਰਲਣ ਵੱਲ ਅਤੇ ਕੁਝ ਦੀ ਮੰਗ ਕਸ਼ਮੀਰ ਦੀ ਪੂਰਨ ਖ਼ਲਾਸੀ)[3] ਵਿਚਕਾਰ ਚੱਲ ਰਿਹਾ ਅੰਦਰੂਨੀ ਵਿਵਾਦ ਇਸ ਖੇਤਰ ਵਿੱਚ ਮੁੱਖ ਬਖੇੜੇ ਅਤੇ ਹਿੰਸਾ ਦਾ ਸਰੋਤ ਹੈ।

ਕਸ਼ਮੀਰ ਬਖੇੜਾ
Kashmir region 2004.jpg
ਭਾਰਤ ਜੰਮੂ ਅਤੇ ਕਸ਼ਮੀਰ ਉੱਤੇ 1947 ਵਿੱਚ ਦਸਖ਼ਤ ਕੀਤੇ ਤਖ਼ਤ-ਨਸ਼ੀਨੀ ਦੇ ਇੱਕ ਦਸਤਾਵੇਜ਼ ਦੇ ਅਧਾਰ ਉੱਤੇ ਆਪਣਾ ਹੱਕ ਜਤਾਉਂਦਾ ਹੈ। ਪਾਕਿਸਤਾਨ ਆਪਣੀ ਮੁਸਲਮਾਨ-ਪ੍ਰਧਾਨ ਅਬਾਦੀ ਦੇ ਅਧਾਰ ਉੱਤੇ ਜੰਮੂ ਅਤੇ ਕਸ਼ਮੀਰ ਉੱਤੇ ਹੱਕ ਜਮਾਉਂਦਾ ਹੈ ਜਦਕਿ ਸ਼ਕਸਮ ਘਾਟੀ ਅਤੇ ਅਕਸਾਈ ਚਿਨ ਉੱਤੇ ਚੀਨ ਦਾਅਵਾ ਕਰਦਾ ਹੈ।
ਮਿਤੀ 22 ਅਕਤੂਬਰ 1947 – ਜਾਰੀ
(66.5 ਵਰ੍ਹਿਆਂ ਤੋਂ ਵੱਧ ਸਮਾਂ)
ਥਾਂ/ਟਿਕਾਣਾ
ਹਾਲਤ ਚੱਲ ਰਿਹਾ ਬਖੇੜਾ
ਲੜਾਕੇ
 ਪਾਕਿਸਤਾਨ

ਪਾਕਿਸਤਾਨ ਰੇਂਜਰਜ਼
Flag of the Pakistani Army.svg ਪਾਕਿਸਤਾਨੀ ਫ਼ੌਜ

 ਭਾਰਤ

Flag of Indian Army.svg ਭਾਰਤੀ ਫ਼ੌਜ BSF Logo.svg ਸਰਹੱਦ ਸੁਰੱਖਿਆ ਬਲ
ਕੇਂਦਰੀ ਰਿਜ਼ਰਵ ਪੁਲਿਸ ਬਲ

Kashmir independent.svg ਜੰਮੂ ਕਸ਼ਮੀਰ ਅਜ਼ਾਦੀ ਮੋਰਚਾ

Flag of Jihad.svg ਹਰਕਤ-ਉਲ-ਜਿਹਾਦ ਅਲ-ਇਸਲਾਮੀ
Flag of Jihad.svg ਲਸ਼ਕਰ-ਏ-ਤਈਬਾ
Jaishi-e-Mohammed.svg ਜੈਸ਼-ਏ-ਮੁਹੰਮਦ
Flag of Jihad.svg ਹਿਜ਼ਬੁੱਲ ਮੁਜਾਹੀਦੀਨ
Harakat flag.png ਹਰਕਤ-ਉਲ-ਮੁਜਾਹੀਦੀਨ
Flag of Jihad.svg ਅਲ-ਬਦਰ
ਸਹਾਇਤਾ ਪ੍ਰਾਪਤ:
 ਪਾਕਿਸਤਾਨ[1]

ਫ਼ੌਜਦਾਰ ਅਤੇ ਆਗੂ
Flag of the Pakistani Army.svg ਜਨਰਲ ਰਹੀਲ ਸ਼ਰੀਫ਼ Flag of Indian Army.svg ਜਨਰਲ ਬਿਕਰਮ ਸਿੰਘ

Flag of Indian Army.svg ਲੈਫ਼. ਜਨ. ਪੀ ਸੀ ਭਾਰਦਵਾਜ
Air Force Ensign of India.svg ਏਅਰ ਮਾਰਸ਼ਲ ਅਰੂਪ ਰਹਾ
Flag of India.svg ਪਰਣੇ ਸਹੇ

Kashmir independent.svg ਅਮਾਨੁੱਲਾ ਖ਼ਾਨ

Flag of Jihad.svg ਹਾਫ਼ਿਜ਼ ਮੁਹੰਮਦ ਸਈਦ
Jaishi-e-Mohammed.svg ਮੌਲਾਨਾ ਮਸੂਦ ਅਜ਼ਹਰ
Flag of Jihad.svg ਸਈਦ ਸਲਾਹੁਦੀਨ
Harakat flag.png ਫ਼ਜ਼ਲੁਰ ਰਹਿਮਾਨ ਖ਼ਲਿਲ
Harakat flag.png ਫ਼ਰੂਕ ਕਸ਼ਮੀਰੀ
Flag of Jihad.svg ਅਰਫ਼ੀਨ ਭਾਈ (1998 ਤੱਕ)
Flag of Jihad.svg ਬਖ਼ਤ ਜ਼ਮੀਨ

ਤਾਕਤ
617,000 ਸਰਗਰਮ ਅਮਲਾ 1,325,000 ਸਰਗਰਮ ਅਮਲਾ 325-850
ਮੌਤਾਂ ਅਤੇ ਨੁਕਸਾਨ
~16,000 ਹਲਾਕ ~10,000 ਹਲਾਕ ~20,000 ਹਲਾਕ
~40,000 ਨਾਗਰਿਕ ਹਲਾਕ

ਰਾਜਨੀਤਕ ਪ੍ਰਬੰਧ ਦੀ ਨਾਕਾਮੀਸੋਧੋ

ਕਸ਼ਮੀਰ ਵਿੱਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਨਿੱਤ ਦਿਹਾੜੇ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉੱਪਰੋਂ ਸਿਆਸਤਦਾਨ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਲੱਗੇ ਹਨ।[4]

ਹਵਾਲੇਸੋਧੋ

  1. Ganguly, Sumit; Paul Kapur (7). India, Pakistan, and the Bomb: Debating Nuclear Stability in South Asia. Columbia University Press. pp. 27–28. ISBN 978-0231143752.  Unknown parameter |coauthors= ignored (help); Unknown parameter |month= ignored (help); Check date values in: |date=, |year= / |date= mismatch (help)
  2. Uppsala Conflict Data Program Conflict Encyclopedia, Conflict Summary, Conflict name: India: Kashmir, Type of incompatibility: Territory, Interstate/intrastate dimension: Intrastate, Conflict status: Ongoing, Date of first stated goals of incompatibility: 29 May 1977, viewed 2013-05-29, http://www.ucdp.uu.se/gpdatabase/gpcountry.php?id=74&regionSelect=6-Central_and_Southern_Asia#
  3. Social Studies S5 Ab. Pearson Education. p. 70. ISBN 978-981-4114-72-1. 
  4. ਵਾਦੀ ਦੀ ਸਥਿਤੀ 'ਚ ਨਿਘਾਰ