ਕਸ਼ਮੀਰ ਬਖੇੜਾ
ਕਸ਼ਮੀਰ ਬਖੇੜਾ (ਹਿੰਦੀ: कश्मीर विवाद — ਕਸ਼ਮੀਰ ਵਿਵਾਦ, Urdu: مسئلۂ کشمیر — ਮਸਲਾ-ਏ ਕਸ਼ਮੀਰ) ਭਾਰਤ ਦੀ ਸਰਕਾਰ, ਕਸ਼ਮੀਰੀ ਆਕੀ ਦਸਤੇ ਅਤੇ ਪਾਕਿਸਤਾਨ ਦੀ ਸਰਕਾਰ ਵਿਚਕਾਰ ਕਸ਼ਮੀਰ ਖੇਤਰ ਉੱਤੇ ਕਬਜ਼ੇ ਨੂੰ ਲੈ ਕੇ ਚੱਲ ਰਿਹਾ ਇੱਕ ਰਾਜਖੇਤਰੀ ਝੇੜਾ ਹੈ। ਭਾਵੇਂ ਕਸ਼ਮੀਰ ਨੂੰ ਲੈ ਕੇ ਇੱਕ ਅੰਤਰਰਾਜੀ ਬਹਿਸ ਭਾਰਤ-ਪਾਕਿਸਤਾਨ ਯੁੱਧ (1947) ਤੋਂ ਹੀ ਜਾਰੀ ਹੈ[2] ਪਰ 2002 ਤੋਂ ਭਾਰਤੀ ਸਰਕਾਰ ਅਤੇ ਕਸ਼ਮੀਰੀ ਆਕੀਆਂ (ਕੁਝ ਦਾ ਝੁਕਾਅ ਪਾਕਿਸਤਾਨ ਨਾਲ਼ ਰਲਣ ਵੱਲ ਅਤੇ ਕੁਝ ਦੀ ਮੰਗ ਕਸ਼ਮੀਰ ਦੀ ਪੂਰਨ ਖ਼ਲਾਸੀ)[3] ਵਿਚਕਾਰ ਚੱਲ ਰਿਹਾ ਅੰਦਰੂਨੀ ਵਿਵਾਦ ਇਸ ਖੇਤਰ ਵਿੱਚ ਮੁੱਖ ਬਖੇੜੇ ਅਤੇ ਹਿੰਸਾ ਦਾ ਸਰੋਤ ਹੈ।
ਕਸ਼ਮੀਰ ਬਖੇੜਾ | ||||||||
---|---|---|---|---|---|---|---|---|
ਭਾਰਤ ਜੰਮੂ ਅਤੇ ਕਸ਼ਮੀਰ ਉੱਤੇ 1947 ਵਿੱਚ ਦਸਖ਼ਤ ਕੀਤੇ ਤਖ਼ਤ-ਨਸ਼ੀਨੀ ਦੇ ਇੱਕ ਦਸਤਾਵੇਜ਼ ਦੇ ਅਧਾਰ ਉੱਤੇ ਆਪਣਾ ਹੱਕ ਜਤਾਉਂਦਾ ਹੈ। ਪਾਕਿਸਤਾਨ ਆਪਣੀ ਮੁਸਲਮਾਨ-ਪ੍ਰਧਾਨ ਅਬਾਦੀ ਦੇ ਅਧਾਰ ਉੱਤੇ ਜੰਮੂ ਅਤੇ ਕਸ਼ਮੀਰ ਉੱਤੇ ਹੱਕ ਜਮਾਉਂਦਾ ਹੈ ਜਦਕਿ ਸ਼ਕਸਮ ਘਾਟੀ ਅਤੇ ਅਕਸਾਈ ਚਿਨ ਉੱਤੇ ਚੀਨ ਦਾਅਵਾ ਕਰਦਾ ਹੈ। | ||||||||
| ||||||||
Belligerents | ||||||||
ਪਾਕਿਸਤਾਨ ਰੇਂਜਰਜ਼ ਪਾਕਿਸਤਾਨੀ ਫ਼ੌਜ |
ਭਾਰਤ
ਭਾਰਤੀ ਫ਼ੌਜ
ਸਰਹੱਦ ਸੁਰੱਖਿਆ ਬਲ |
ਜੰਮੂ ਕਸ਼ਮੀਰ ਅਜ਼ਾਦੀ ਮੋਰਚਾ | ||||||
Commanders and leaders | ||||||||
ਜਨਰਲ ਰਹੀਲ ਸ਼ਰੀਫ਼ |
ਜਨਰਲ ਬਿਕਰਮ ਸਿੰਘ |
ਅਮਾਨੁੱਲਾ ਖ਼ਾਨ | ||||||
Strength | ||||||||
617,000 ਸਰਗਰਮ ਅਮਲਾ | 1,325,000 ਸਰਗਰਮ ਅਮਲਾ | 325-850 | ||||||
Casualties and losses | ||||||||
~16,000 ਹਲਾਕ | ~10,000 ਹਲਾਕ |
~20,000 ਹਲਾਕ ~40,000 ਨਾਗਰਿਕ ਹਲਾਕ |
ਰਾਜਨੀਤਕ ਪ੍ਰਬੰਧ ਦੀ ਨਾਕਾਮੀ
ਸੋਧੋਕਸ਼ਮੀਰ ਵਿੱਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਨਿੱਤ ਦਿਹਾੜੇ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉੱਪਰੋਂ ਸਿਆਸਤਦਾਨ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਲੱਗੇ ਹਨ।[4]
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
- ↑ Uppsala Conflict Data Program Conflict Encyclopedia, Conflict Summary, Conflict name: India: Kashmir, Type of incompatibility: Territory, Interstate/intrastate dimension: Intrastate, Conflict status: Ongoing, Date of first stated goals of incompatibility: 29 May 1977, viewed 2013-05-29, http://www.ucdp.uu.se/gpdatabase/gpcountry.php?id=74®ionSelect=6-Central_and_Southern_Asia# Archived 2013-02-03 at the Wayback Machine.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
- ↑ ਵਾਦੀ ਦੀ ਸਥਿਤੀ 'ਚ ਨਿਘਾਰ
<ref>
tag defined in <references>
has no name attribute.