ਕ਼ਲ ਏ ਨੌ
ਕ਼ਲ-ਏ-ਨੌ ( Dari ) ਉੱਤਰ-ਪੱਛਮੀ ਅਫਗਾਨਿਸਤਾਨ ਵਿੱਚ, ਕ਼ਲ ਏ ਨੌ ਜ਼ਿਲ੍ਹੇ ਦਾ ਇੱਕ ਕਸਬਾ ਅਤੇ ਬਾਦਗ਼ੀਸ਼ ਸੂਬੇ ਦੀ ਰਾਜਧਾਨੀ ਹੈ। ਇਸਦੀ ਅਬਾਦੀ 2006 ਵਿੱਚ 9,000 ਹੋਣ ਦਾ ਅਨੁਮਾਨ ਲਗਾਇਆ ਗਿਆ ਸੀ, ਜਿਸ ਵਿੱਚ 80% ਤਾਜਿਕ ਅਤੇ ਜਿਆਦਾਤਰ ਸੁੰਨੀ ਹਜ਼ਾਰਾ ਹਨ। [1] ਹੋਰ ਮਹੱਤਵਪੂਰਨ ਭਾਈਚਾਰਿਆਂ ਵਿੱਚ ਪਸ਼ਤੂਨ, ਬਲੋਚ ਅਤੇ ਉਜ਼ਬੇਕ ਸ਼ਾਮਲ ਹਨ।
ਕ਼ਲ-ਏ-ਨੌ ਸ਼ਹਿਰ ਦੀ ਆਬਾਦੀ 2015 ਵਿੱਚ 64,125 ਸੀ। [2] ਇਸ ਦੇ ਨਾਲ 6 ਪੁਲਿਸ ਜ਼ਿਲ੍ਹੇ ਹਨ ਅਤੇ ਕੁੱਲ ਜ਼ਮੀਨੀ ਰਕਬਾ 3,752 ਹੈਕਟੇਅਰ ਹੈ। [3] ਕ਼ਲ-ਏ-ਨੌ ਵਿੱਚ ਕੁੱਲ ਘਰਾਂ ਦੀ ਗਿਣਤੀ 7,125 ਹੈ। [4] ਕਲਾ-ਏ-ਨੌ ਬਾਦਗ਼ੀਸ਼ ਸੂਬੇ ਦੀ ਰਾਜਧਾਨੀ ਹੈ।
ਹਵਾਲੇ
ਸੋਧੋ- ↑ World Gazetteer: Qalʿeh-ye Naw - profile of geographical entity including name variants Archived October 1, 2007, at the Wayback Machine.
- ↑ "The State of Afghan Cities Report 2015". Archived from the original on 31 October 2015. Retrieved 21 October 2015.
- ↑ "The State of Afghan Cities Report 2015". Archived from the original on 31 October 2015. Retrieved 20 October 2015.
- ↑ "The State of Afghan Cities Report 2015". Archived from the original on 31 October 2015. Retrieved 20 October 2015.