ਕਾਇਨਾਤ ਅਰੋੜਾ ਇੱਕ ਭਾਰਤੀ ਅਦਾਕਾਰਾ ਹੈ ਜੋ ਬਾਲੀਵੁੱਡ ਵਿੱਚ ਕੰਮ ਕਰਦੀ ਹੈ।[2][3] ਉਸ ਨੇ ਬਾਲੀਵੁੱਡ 100 ਕਰੋੜ ਦੀ ਬਲਾਕਬਸਟਰ ਕਾਮੇਡੀ ਫ਼ਿਲਮ "ਗ੍ਰੈਂਡ ਮਸਤੀ" ਵਿੱਚ ਮਾਰਲੋ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਉਹ "ਮਨਕਥਾ" ਅਤੇ "ਖੱਟਾ ਮੀਠਾ", ਵਿੱਚ ਵੀ ਦਿਖਾਈ ਦਿੱਤੀ ਅਤੇ ਮਲਿਆਲਮ ਫ਼ਿਲਮਾਂ ਵਿੱਚ ਗਾਇਆ।[4][5]

ਕਾਇਨਾਤ ਅਰੋੜਾ
ਜਨਮ (1986-12-02) 2 ਦਸੰਬਰ 1986 (ਉਮਰ 37)
ਹੋਰ ਨਾਮਚਾਰੂ ਅਰੋੜਾ
ਪੇਸ਼ਾਮੌਡਲ, ਅਦਾਕਾਰਾ
ਸਰਗਰਮੀ ਦੇ ਸਾਲ2010–ਹੁਣ ਤੱਕ

ਮੁੱਢਲਾ ਜੀਵਨ

ਸੋਧੋ

ਅਰੋੜਾ ਦਾ ਜਨਮ ਸਹਾਰਨਪੁਰ, ਉੱਤਰ ਪ੍ਰਦੇਸ਼ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ।[6] ਉਹ ਮਰਹੂਮ ਅਦਾਕਾਰਾ ਦਿਵਿਆ ਭਾਰਤੀ ਦੀ ਦੂਜੀ ਚਚੇਰੀ ਭੈਣ ਹੈ।[7][8] 2012 ਵਿੱਚ ਕਾਇਨਾਤ ਨੇ ਇੱਕ ਬਜ਼ੁਰਗ ਔਰਤ ਨੂੰ ਗੋਦ ਲਿਆ ਅਤੇ ਉਸ ਦੀ ਦੇਖਭਾਲ ਕਰਨੀ ਸ਼ੁਰੂ ਕੀਤੀ ਹੈ।[9]

ਫ਼ਿਲਮਾਂ

ਸੋਧੋ
ਸਾਲ ਫ਼ਿਲਮ ਕਿਰਦਾਰ ਭਾਸ਼ਾ Notes
2010 ਖੱਟਾ ਮੀਠਾ - ਹਿੰਦੀ -
2011 ਮਨਕਥਾ Special appearance ਤਾਮਿਲ -
2013 ਗ੍ਰੈਂਡ ਮਸਤੀ Marlow ਹਿੰਦੀ -
2015 ਲੈਲਾ ਓ ਲੈਲਾ Lailaa ਮਲਿਆਲਮ -
2015 ਮੋਗਾਲੀ ਮੁੱਵੂ - ਤੇਲੁਗੁ
-
2015 ਫ਼ਰਾਰ  ਨਿੱਕੀ/ਜੈਸਮੀਨ ਪੰਜਾਬੀ 

ਹਵਾਲੇ

ਸੋਧੋ
  1. Simon, Litty. (13 May 2015) Every actor should learn from Mohanlal: Kainaat Arora. English.manoramaonline.com. Retrieved on 2015-11-20.
  2. "Kainaat Arora set to sizzle in `Hate Story 2` item song". Zeenews.india.com/. Archived from the original on 10 ਸਤੰਬਰ 2013. Retrieved 11 August 2013. {{cite web}}: Unknown parameter |dead-url= ignored (|url-status= suggested) (help)
  3. "ywood-debut-with-grand-masti-403275?rhsm "Divya Bharti's cousin Kainaat Arora to make Bollywood debut with Grand Masti". Movies.ndtv.com. Retrieved 11 August 2013.
  4. "Kainaat Arora set to sizzle in `Hate Story 2` item song". Zeenews.india.com/. Archived from the original on 10 ਸਤੰਬਰ 2013. Retrieved 11 August 2013. {{cite web}}: Unknown parameter |dead-url= ignored (|url-status= suggested) (help)
  5. "Divya Bharti's cousin Kainaat Arora to make Bollywood debut with Grand Masti". Movies.ndtv.com. Archived from the original on 20 ਨਵੰਬਰ 2015. Retrieved 11 August 2013. {{cite web}}: Unknown parameter |dead-url= ignored (|url-status= suggested) (help)
  6. "Archived copy". Archived from the original on 25 August 2017. Retrieved 28 December 2015.{{cite web}}: CS1 maint: archived copy as title (link)
  7. "Divya Bharti's cousin Kainaat Arora beat 200 girls to bag Grand Masti role". The Indian Express. 8 August 2013.
  8. Singh, Prashant (3 September 2013) Divya Bharti was not my real sister: Kainaat Arora Archived 2013-09-07 at the Wayback Machine.. Hindustan Times
  9. "ਪੁਰਾਲੇਖ ਕੀਤੀ ਕਾਪੀ". Archived from the original on 2018-12-16. Retrieved 2020-10-11. {{cite web}}: Unknown parameter |dead-url= ignored (|url-status= suggested) (help)
ਸੋਧੋ