ਕਾਜਲ ਸੈਣੀ
ਕਾਜਲ ਸੈਣੀ (ਜਨਮ 31 ਅਗਸਤ 1994) ਇੱਕ ਭਾਰਤੀ ਖੇਡ ਨਿਸ਼ਾਨੇਬਾਜ਼ ਹੈ। [1] ਉਹ ਰੋਹਤਕ ਦੀ ਰਹਿਣ ਵਾਲੀ ਹੈ ਅਤੇ ਹਰਿਆਣਾ ਦੀ ਨੁਮਾਇੰਦਗੀ ਕਰਦੀ ਹੈ। ਉਸ ਦਾ ਕੋਚ ਮਨੋਜ ਕੁਮਾਰ ਹੈ।[2] ਉਸ ਦੀ ਮੌਜੂਦਾ ਵਿਸ਼ਵ ਦਰਜਾਬੰਦੀ 53 ਹੈ।
ਨਿੱਜੀ ਜਾਣਕਾਰੀ | |
---|---|
ਜਨਮ ਨਾਮ | Kajal Saini |
ਰਾਸ਼ਟਰੀਅਤਾ | Indian |
ਜਨਮ | Rohtak, India | 31 ਅਗਸਤ 1994
ਕੱਦ | 167 cm (5 ft 6 in) |
ਖੇਡ | |
ਦੇਸ਼ | ਭਾਰਤ |
ਖੇਡ | Shooting |
ਇਵੈਂਟ | [50-m Rifle 3-position] |
ਟੀਮ | Indian Team |
ਕਰੀਅਰ
ਸੋਧੋਸੈਣੀ ਨੇ ਰੋਹਤਕ ਦੇ ਬਾਬਾ ਮਸਤ ਨਾਥ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦਿਆਂ ਨਿਸ਼ਾਨੇਬਾਜ਼ੀ ਸ਼ੁਰੂ ਕੀਤੀ ਸੀ।[3]
ਉਸ ਨੇ 50 ਮੀਟਰ ਰਾਈਫਲ ਅਤੇ ਵਿਸ਼ਵ ਕੱਪ- ਭਾਗਾਂ ਵਿਚ ਤਿੰਨ ਸਥਾਨ ਪ੍ਰਾਪਤ ਕੀਤੇ ਹਨ।[4]
- ਸਥਾਨ 22- 1 ਰਿਓ ਡੀ ਜਾਨੇਰੋ- ਸਕੋਰ: 1167: 2019 ਵਿਚ
- ਸਥਾਨ 60- 1 ਬੀਜਿੰਗ- ਸਕੋਰ: 1142: 2019 ਵਿਚ
- ਸਥਾਨ 70- 1 ਮਿਉਨਿਖ- ਸਕੋਰ: 1140: 2019 ਵਿਚ
ਉਸਨੇ ਨੇਪਾਲ ਵਿੱਚ ਆਯੋਜਿਤ 13 ਵੀਂ 2019 ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਸਾਉਥ ਏਸ਼ੀਅਨ ਖੇਡਾਂ ਵਿੱਚ ਦੋ ਤਗਮੇ ਜਿੱਤੇ।[5][6] ਦੋਹਾ ਵਿੱਚ ਨਵੰਬਰ ਵਿੱਚ ਉਸਨੇ 14 ਵੀਂ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਗੋਲਡ ਅਤੇ ਕਾਂਸੀ ਦਾ ਤਗਮਾ ਜਿੱਤਿਆ। ਉਹ ਸਰਕਾਰੀ ਮਹਿਲਾ ਕਾਲਜ ਵਿੱਚ ਐਨ.ਸੀ.ਸੀ. ਕੈਡਿਟ ਸੀ। ਉਹ ਟੋਕਿਓ ਓਲੰਪਿਕ ਦੀ ਚਾਹਵਾਨ ਹੈ।[7][8]
ਹਵਾਲੇ
ਸੋਧੋ- ↑ "ISSF - International Shooting Sport Federation - issf-sports.org". issf-sports.org.
- ↑ Saini, Ravinder (10 November 2019). "Rohtak girl shoots 2nd Asian medal in two days". The Tribune. India. Retrieved 9 January 2020.
- ↑ "Asian Shooting Championship". Archived from the original on 2021-05-10. Retrieved 2021-05-10.
{{cite web}}
: Unknown parameter|dead-url=
ignored (|url-status=
suggested) (help) - ↑ "एशियन शूटिंग चैम्पियन: शिपगोल्ड के बाद काजल सैनी ने जीता कांस्य पदक". punjabkesari. 10 November 2019.
- ↑ "Shooter Kajal Saini wins gold and bronze medal in South Asian Games". https://english.newstracklive.com/.
{{cite web}}
: External link in
(help)|website=
- ↑ "Haryana Chief Minister Mr. Manohar Lal has congratulated shooters Gauri Sheoran and Kajal Saini for winning medals for India at the ongoing 13th South Asian Games (SAG) being held in Kathmandu, Nepal. | Directorate of Information, Public Relations & Languages, Government of Haryana". prharyana.gov.in. Archived from the original on 2019-12-08. Retrieved 2021-05-10.
{{cite web}}
: Unknown parameter|dead-url=
ignored (|url-status=
suggested) (help) - ↑ "देश की शोभा में चार चांद लगाती हैं बेटियां, साउथ एशियन गेम्स में दो मेडल जीतकर लौटीं शूटर काजल सैनी". Amar Ujala.
- ↑ "Rohtak shooter Kajal clinches gold in Asian meet | Chandigarh News - Times of India". The Times of India.