ਕਾਜੋਲ
ਕਾਜੋਲ(ਮਰਾਠੀ ਭਾਸ਼ਾ: काजोल देवगन Kajol Devgan, ਬੰਗਾਲੀ: কাজল দেবগন Kajol Debgon) ਇੱਕ ਭਾਰਤੀ ਅਦਾਕਾਰਾ ਹੈ।
ਕਾਜੋਲ | |
---|---|
ਜਨਮ | ਕਾਜੋਲ ਮੁਖਰਜੀ 5 ਅਗਸਤ 1974 ਮੁੰਬਈ,, India |
ਪੇਸ਼ਾ | ਫ਼ਿਲਮ ਅਦਾਕਾਰਾ |
ਸਰਗਰਮੀ ਦੇ ਸਾਲ | 1992–2001 2006–2012 |
ਜੀਵਨ ਸਾਥੀ | |
ਬੱਚੇ | 2 |
Parents |
ਜੀਵਨ
ਸੋਧੋਕਾਜੋਲ ਦਾ ਜਨਮ 5 ਅਗਸਤ 1974 ਨੂੰ ਹੋਇਆ ਸੀ। ਉਨ੍ਹਾਂ ਦੀ ਮਾਂ ਤਨੁਜਾ ਮਰਾਠੀ ਸੀ ਅਤੇ ਨਾਨੀ ਸ਼ੋਭਨਾ ਸਮਰਥ ਵੀ ਅਦਾਕਾਰਾ ਸੀ। ਉਨ੍ਹਾਂ ਦੀ ਛੋਟੀ ਭੈਣ ਤਨੀਸ਼ਾ ਮੁਖਰਜੀ ਵੀ ਹੁਣ ਫਿਲਮਾਂ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਸ਼ੋਮੂ ਮੁਖਰਜੀ ਹੈ। ਉਹ ਫਿਲਮਾਂ ਬਣਾਉਂਦੇ ਸਨ। ਕਾਜੋਲ ਨੇ ਆਪਣਾ ਫਿਲਮੀ ਸਫਰ ਫਿਲਮ ਬੇਖ਼ੁਦੀ ਨਾਲ ਸ਼ੁਰੂ ਕੀਤਾ ਜਿਸ ਵਿੱਚ ਉਸ ਦੇ ਪਾਤਰ ਦਾ ਨਾਮ ਰਾਧਿਕਾ ਸੀ। ਉਹ ਫਿਲਮ ਤਾਂ ਨਹੀਂ ਚੱਲੀ ਪਰ ਉਸ ਦੀਆਂ ਬਾਦ ਦੀਆਂ ਫਿਲਮਾਂ ਬਹੁਤ ਪ੍ਰਸਿੱਧ ਹੋਈਆਂ। ਜਿਵੇਂ ਕਿ ਬਾਜ਼ੀਗਰ ਅਤੇ ਦਿਲਵਾਲੇ ਦੁਲਹਨੀਆਂ ਲੇ ਜਾਏਂਗੇ। ਉਸ ਨੇ ਆਪਣੇ ਸਹਕਰਮੀ ਅਤੇ ਪ੍ਰੇਮੀ, ਅਜੇ ਦੇਵਗਨ ਨਾਲ ਫਰਵਰੀ 1999 ਵਿੱਚ ਵਿਆਹ ਕਰਵਾਇਆ। ਉਨ੍ਹਾਂ ਦੀ ਇੱਕ ਛੋਟੀ ਧੀ ਹੈ ਜਿਸਦਾ ਨਾਮ ਨਿਅਸਾ ਹੈ।
ਮੁਢਲਾ ਜੀਵਨ
ਸੋਧੋਕਾਜੋਲ ਦਾ ਜਨਮ ਮੁੰਬਈ ਵਿੱਚ ਮੁਖਰਜੀ-ਸਾਮਰਥ ਪਰੀਵਾਰ ਵਿੱਚ ਹੋਇਆ। ਉਸ ਦੀ ਮਾਂ ਤਨੂਜਾ ਇੱਕ ਅਭਿਨੇਤਰੀ ਹੈ ਅਤੇ ਉਸ ਦੇ ਪਿਤਾ ਸ਼ੋਮੂ ਮੁਖਰਜੀ ਫ਼ਿਲਮ ਨਿਰਦੇਸ਼ਕ ਤੇ ਨਿਰਮਾਤਾ ਸੀ।[1] 2008 ਵਿੱਚ ਦਿਲ ਦੇ ਦੌਰੇ ਨਾਲ ਓਹਨਾਂ ਦੀ ਮੌਤ ਹੋ ਗਈ ਸੀ।[2] ਉਸ ਦੀ ਭੈਣ ਤਨੀਸ਼ਾ ਮੁਖਰਜੀ ਵੀ ਅਭਿਨੇਤਰੀ ਹੈ। ਉਸ ਦੀ ਮਾਸੀ ਨੂਤਨ, ਨਾਨੀ ਸ਼ੋਭਨਾ ਸਾਮਰਥ ਤੇ ਪੜਦਾਦੀ ਰੱਤਨ ਬਾਈ ਵੀ ਅਭਿਨੇਤਰੀ ਸੀ। ਉਸ ਦੇ ਚਾਚਾ ਜੋਏ ਮੁਖਰਜੀ ਤੇ ਦੇਬ ਮੁਖਰਜੀ ਫ਼ਿਲਮ ਨਿਰਮਾਤਾ ਹਨ।
ਪ੍ਰਮੁੱਖ ਫ਼ਿਲਮਾਂ
ਸੋਧੋਸਾਲ | ਫ਼ਿਲਮ | ਕਿਰਦਾਰ | ਟਿੱਪਣੀ |
---|---|---|---|
2008 | ਯੂ ਮੀ ਔਰ ਹਮ | ਪੀਆ | |
2007 | ਓਮ ਸ਼ਾਂਤੀ ਓਮ | ||
2006 | ਫ਼ਨਾ | ਜ਼ੂਨੀ | |
2001 | ਕੁਛ ਖੱਟੀ ਕੁਛ ਮੀਠੀ | ਟੀਨਾ ਤੇ ਸਵੀਟੀ | |
2001 | ਕਭੀ ਖੁਸ਼ੀ ਕਭੀ ਗਮ | ਅੰਜਲੀ | |
2000 | ਰਾਜੂ ਚਾਚਾ | ਐਨਾ | |
1999 | ਹੋਤੇ ਹੋਤੇ ਪਿਆਰ ਹੋ ਗਿਆ | ਪਿੰਕੀ | |
1999 | ਹਮ ਆਪਕੇ ਦਿਲ ਮੇਂ ਰਿਹਤੇ ਹੈਂ | ਮੇਘਾ | |
1999 | ਦਿਲ ਕਿਆ ਕਰੇ | ਨੰਦੀਤਾ ਰਾਏ | |
1998 | ਦੁਸ਼ਮਨ | ਸੋਨੀਆ ਤੇ ਨੈਨਾ ਸੇਹਗਲ | |
1998 | ਡੁਪਲੀਕੇਟ | ||
1998 | ਕੁਛ ਕੁਛ ਹੋਤਾ ਹੈ | ਅੰਜਲੀ | |
1998 | ਪਿਆਰ ਤੋ ਹੋਨਾ ਹੀ ਥਾ | ਸੰਜਨਾ | |
1998 | ਪਿਆਰ ਕੀਆ ਤੋ ਡਰਨਾ ਕਿਆ | ਮੁਸਕਾਨ | |
1997 | ਗੁਪਤ | ਈਸ਼ਾ ਦੀਵਾਨ | |
1997 | ਇਸ਼ਕ਼ | ਕਾਜਲ | |
1995 | ਦਿਲਵਾਲੇ ਦੁਲਹਨੀਆਂ ਲੇ ਜਾਏਂਗੇ | ਸਿਮਰਨ | |
1995 | ਕਰਨ ਅਰਜੁਨ | ਸੋਨੀਆ ਸਕਸੇਨਾ | |
1995 | ਗੁੰਡਾਰਾਜ਼ | ਰਿਤੂ | |
1995 | ਹਲਚਲ | ਸ਼ਰਮੀਲੀ | |
1994 | ਯੇ ਦਿਲਲਗੀ | ਸਪਨਾ | |
1994 | ਉਧਾਰ ਕੀ ਜ਼ਿੰਦਗੀ | ਸੀਤਾ | |
1993 | ਬਾਜ਼ੀਗਰ | ਪ੍ਰਿਆ ਚੋਪੜਾ |
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
- ↑ Bollywood Hungama News Network (10 April 2008). "Kajol's father passed away". IndiaFM. Retrieved 12 March 2008.
<ref>
tag defined in <references>
has no name attribute.