ਤਨੂਜਾ ਮੁਖਰਜੀ (ਜਨਮ 23 ਸਤੰਬਰ 1943), ਲੋਕਪ੍ਰਿਯ ਤਨੂਜਾ, ਇੱਕ ਭਾਰਤੀ ਫ਼ਿਲਮੀ ਅਦਾਕਾਰਾ ਹੈ। ਉਹ ਕਾਜੋਲ, ਅਤੇ ਤਨੀਸ਼ਾ ਹਿੰਦੀ ਫਿਲਮ ਅਭਿਨੇਤਰੀਆਂ ਦੀ ਮਾਂ ਹੈ। ਹਿੰਦੀ ਫ਼ਿਲਮ ਬਹਾਰੇਂ ਫਿਰ ਆਏਂਗੀ (1966), ਜੈਵਲ ਥੀਫ, ਹਾਥੀ ਮੇਰੇ ਸਾਥੀ (1971),ਅਤੇ ਅਨੁਭਵ (1971) ਵਿੱਚ ਉਸਨੇ ਯਾਦਕਾਰੀ ਰੋਲ ਕੀਤੇ ਹਨ। ਨਾਲ ਹੀ ਉਸਨੇ ਮਰਾਠੀ, ਬੰਗਾਲੀ ਅਤੇ ਗੁਜਰਾਤੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ।[2]

ਤਨੂਜਾ
Tanuja.jpg
ਜਨਮ23 ਸਤੰਬਰ 1943 (ਉਮਰ 71)[1]
ਬੰਬਈ, ਬੰਬਈ ਪ੍ਰੈਜੀਡੈਂਸੀ, ਬਰਤਾਨਵੀ ਭਾਰਤ
(ਹੁਣ ਮੁੰਬਈ ', ਮਹਾਰਾਸ਼ਟਰ, ਭਾਰਤ)
ਪੇਸ਼ਾਫ਼ਿਲਮੀ ਅਦਾਕਾਰਾ
ਸਰਗਰਮੀ ਦੇ ਸਾਲ1952–1975, 2002–2004
2008–present
ਸਾਥੀਸ਼ੋਮੂ ਮੁਖਰਜੀ
(m.1973-2008, his death; 2 children)
ਬੱਚੇਕਾਜੋਲ (b. 1974)
ਤਨੀਸ਼ਾ (b. 1978)
ਸੰਬੰਧੀਨੂਤਨ (ਭੈਣ)
Ajay Devgan (son-in-law)
Mohnish Behl (Sister's son)

ਹਵਾਲੇਸੋਧੋ