ਕਾਤਾਕਾਨਾ
ਕਾਤਾਕਾਨਾ ਜਪਾਨੀ ਉੱਚਾਰਖੰਡ ਮਾਲਾ ਹੈ ਜੋ ਕਿ ਜਪਾਨੀ ਭਾਸ਼ਾ ਲਿਖਣ ਦਾ ਮੁੱਢਲਾ ਭਾਗ ਹੈ ਜਿਸ ਨਾਲ ਹੀਰਾਗਾਨਾ, ਕਾਂਜੀ, ਤੇ ਲਾਤੀਨੀ ਭਾਸ਼ਾ ਦੇ ਲਈ ਰੋਮਾਂਜੀ ਦੀ ਵਰਤੋ ਹੁੰਦੀ ਹੈ।[2] ਕਾਤਾਕਾਨਾ ਸ਼ਬਦ ਦਾ ਅਰਥ ਹੈ "ਖੰਡਿਤ ਕਾਨਾ" ਕਿਉਂਕਿ ਕਾਤਾਕਾਨਾ ਦੇ ਕਈ ਚਿੰਨ੍ਹ ਜਟਿਲ ਕਾਂਜੀ ਦੇ ਹਿੱਸੇ ਵਿਚੋਂ ਲਈ ਗਈ ਹੈ। ਹੀਰਾਗਾਨਾ ਤੇ ਕਾਤਾਕਾਨਾ ਦੋਨੋਂ ਕਾਨਾ ਸ਼ਾਖਾ ਦੇ ਅੰਦਰ ਆਂਦੇ ਹਨ। ਜਾਪਾਨੀ ਭਾਸ਼ਾ ਦੀ ਹਰ ਆਵਾਜ਼ ਇੱਕ ਜਾਂ ਦੋ ਅੱਖਰਾਂ ਨਾਲ ਹੁੰਦੀ ਹੈ। ਸਵਰ ਅੱਖਰ (ਜਿਵੇਂ a, e, i,o,u) ਅ (ਕਟਾਕਾਨਾ ア)ਜਾਂ ਫੇਰ ਵਿਅੰਜਨ ਦੇ ਮਗਰ ਸਵਰ ਅੱਖਰ ਜਿਂਵੇ ਕਾ (ਕਟਾਕਾਨਾ カ);ਜਾਂ ਨ (ਕਟਾਕਾਨਾ ン)।
ਕਾਤਾਕਾਨਾ カタカナ | |
---|---|
ਲਿਪੀ ਕਿਸਮ | |
ਸਮਾਂ ਮਿਆਦ | ~800 ਈਸਵੀ ਸੰਨ ਤੋਂ ਵਰਤਮਾਨ ਤਕ |
ਦਿਸ਼ਾ | Vertical right-to-left, left-to-right |
ਭਾਸ਼ਾਵਾਂ | ਜਪਾਨੀ ਓਕਿਨਾਵਾਨ, ਐਨੁ, ਪਲਾਊਆਂ[1] |
ਸਬੰਧਤ ਲਿਪੀਆਂ | |
ਮਾਪੇ ਸਿਸਟਮ | |
ਜਾਏ ਸਿਸਟਮ | ਕਾਤਾਕਾਨਾ, ਹੇਨਤਾਈਗਾਨਾ |
ਆਈਐੱਸਓ 15924 | |
ਆਈਐੱਸਓ 15924 | Kana (411), Katakana |
ਯੂਨੀਕੋਡ | |
ਯੂਨੀਕੋਡ ਉਪਨਾਮ | Katakana |
ਯੂਨੀਕੋਡ ਸੀਮਾ | U+30A0–U+30FF, U+31F0–U+31FF, U+3200–U+32FF, U+FF00–U+FFEF, U+1B000–U+1B0FF |
ਕਾਤਾਕਾਨਾ ਦੀ ਵਰਤੋ ਵਿਦੇਸ਼ੀ ਭਾਸ਼ਾ ਵਾਲੇ ਸ਼ਬਦਾਂ ਦੀ ਜਪਾਨੀ ਵਿੱਚ ਪ੍ਰਤਿਲਿਪੀ ਕਰਣ ਲਈ ਹੁੰਦੀ ਹੈ। ਕਾਤਾਕਾਨਾ ਦੀ ਵਿਸ਼ੇਸ਼ਤਾ ਇਸ ਦੇ ਛੋਟੇ, ਸਿੱਧੀ ਲਕੀਰਾਂ ਤੇ ਤਿੱਖੇ ਕੋਨੇ ਹੁੰਦੇ ਹਨ।[3]
ਕਾਤਾਕਾਨਾ ਵਰਨਮਾਲਾ
ਸੋਧੋਅ | ਈ | ਊ | ਏ | ਓ | |
---|---|---|---|---|---|
∅ | ア | イ | ウ | エ | オ |
ਕ | カ | キ | ク | ケ | コ |
ਸ | サ | シ | ス | セ | ソ |
ਤ | タ | チ | ツ | テ | ト |
ਨ | ナ | ニ | ヌ | ネ | ノ |
ਹ | ハ | ヒ | フ | ヘ | ホ |
ਮ | マ | ミ | ム | メ | モ |
ਯ | ヤ | ユ | ヨ | ||
ਰ | ラ | リ | ル | レ | ロ |
ਵ | ワ | ヰ | ヱ | ヲ |
ਨ | ン |
---|
dakuten | ゛ |
---|---|
handakuten | ゜ |
ਕਟਾਕਾਨਾ ਉੱਚਾਰਖੰਡ ਮਾਲਾ ਤੇ ਸ਼ਬਦ-ਜੋੜ
ਸੋਧੋਅ | ਈ | ਊ | ਏ | ਓ | |
---|---|---|---|---|---|
∅ | ア | イ | ウ | エ | オ |
ਕ | カ | キ | ク | ケ | コ |
ਗ | ガ | ギ | グ | ゲ | ゴ |
ਸ | サ | シ | ス | セ | ソ |
ਜ | ザ | ジ | ズ | ゼ | ゾ |
ਤ | タ | チ | ツ | テ | ト |
ਦ | ダ | ヂ | ヅ | デ | ド |
ਨ | ナ | ニ | ヌ | ネ | ノ |
H | ハ | ヒ | フ | ヘ | ホ |
ਬ | バ | ビ | ブ | ベ | ボ |
ਪ | パ | ピ | プ | ペ | ポ |
ਮ | マ | ミ | ム | メ | モ |
ਯ | ヤ | ユ | ヨ | ||
ਰ | ラ | リ | ル | レ | ロ |
ਵ | ワ | ヰ | ヱ | ヲ | |
ਨ | ン |
sokuon | ッ |
---|---|
chōonpu | ー |
iteration mark | ヽ |
ਸਲੇਟੀ ਰੰਗ ਮਤਲਬ ਅਪ੍ਰਚਲਿਤ ਅੱਖਰ
ਮੋਨੋਗ੍ਰਾਫ (gojūon) | ਦੁੱਤ ਅੱਖਰ (yōon) | |||||||
---|---|---|---|---|---|---|---|---|
ਅ | ਈ | ਊ | ਏ | ਓ | ਯਾ | ਯੂ | ਯੋ | |
∅ | ア ਅ |
イ ਈ |
ウ ਊ |
エ ਏ |
オ ਓ |
|||
ਕ | カ ਕਾ |
キ ਕੀ |
ク ਕੂ |
ケ ਕੇ |
コ ਕੋ |
キャ ਕਯਾ |
キュ ਕਯੂ |
キョ ਕਯੋ |
ਸ | サ ਸਾ |
シ ਸ਼ੀ |
ス ਸੂ |
セ ਸੇ |
ソ ਸੇ |
シャ ਸ਼ਾ} |
シュ ਸ਼ੁ |
ショ ਸ਼ੋ |
ਤ | タ ਤਾ [ta] |
チ ਚੀ |
ツ ਤਸੁ |
テ ਤੇ |
ト ਤੋ |
チャ ਚਾ |
チュ ਚੁ |
チョ ਚੋ |
ਨ | ナ ਨਾ |
ニ ਨੀ |
ヌ ਨੂ |
ネ ਨੇ |
ノ ਨੋ |
ニャ ਨਯਾ |
ニュ ਨਯੂ |
ニョ ਨਯੋ |
ਹ | ハ ਹਾ |
ヒ ਹੀ |
フ ਫ਼ੁ |
ヘ ਹੇ |
ホ ਹੋ |
ヒャ ਹਯਾ |
ヒュ ਹਯੂ |
ヒョ ਹਯੋ |
ਮ | マ ਮਾ |
ミ ਮੀ |
ム ਮੂ |
メ ਮੇ |
モ ਮੋ |
ミャ ਮਯਾ |
ミュ ਮਯੂ |
ミョ ਮਯੋ |
ਯ | ヤ ਯਾ |
[n 1] | ユ ਯੂ [ju͍] |
[n 1] | ヨ ਯੋ [jo] |
|||
ਰ | ラ ਰਾ |
リ ਰੀ |
ル ਰੂ |
レ ਰੇ |
ロ ਰੋ |
リャ ਰਯਾ |
リュ ਰਯੂ |
リョ ਰਯੋ |
ਵ | ワ ਵਾ |
ヰ ਵੀ[n 2] |
[n 1] | ヱ ਵੇ [n 2] |
ヲ ਵੋ[n 2] |
|||
Final nasal monograph | Functional graphemes | |||||||
{{{n|ン ਨ |
ッ (before geminate consonant) |
ー (after long vowel) |
ヽ (reduplicates and unvoices syllable) |
ヾ (reduplicates and voices syllable) | ||||
Monographs with diacritics: gojūon with (han)dakuten | Digraphs with diacritics: yōon with (han)dakuten | |||||||
ਅ | ਈ | ਊ | ਏ | ਓ | ਯਾ | ਯੂ | ਯੋ | |
ਗ | ガ ਗਾ |
ギਗੀ | グ ਗੁ |
ゲ ਗੇ |
ゴ ਗੋ |
ギャ ਗਯਾ |
ギュ ਗਯੁ |
ギョ ਗਯੋ |
ਜ਼ | ザ ਜ਼ਾ |
ジ ਜੀ |
ズ ਜ਼ੁ |
ゼ ਜ਼ੇ |
ゾ ਜ਼ੋ |
ジャ ਜਾ |
ジュ ਜੁ |
ジョ ਜੋ |
ਦ | ダ ਦਾ |
ヂ ਜੀ[n 3] |
ヅ ਜ਼ੁ[n 3] |
デ ਦੇ |
ド ਦੋ |
ヂャ ਜਾ[n 3] |
ヂュ ਜੁ[n 3] |
ヂョ ਜੋ[n 3] |
ਬ | バ ਬਾ |
ビ ਬੀ |
ブ ਬੁ |
ベ ਬੇ |
ボ ਬੋ |
ビャ ਬਯਾ |
ビュ ਬਯੂ |
ビョ ਬਯੋ |
ਪ | パ ਪਾ |
ピ ਪੀ |
プ ਪੁ |
ペ ਪੇ |
ポ ਪੋ |
ピャ ਪਯਾ |
ピュ ਪਯੂ |
ピョ ਪਯੋ |
ਸਟਰੋਕ ਕ੍ਰਮ ਅਤੇ ਦਿਸ਼ਾ
ਸੋਧੋਹਵਾਲੇ
ਸੋਧੋ- ↑ Thomas E. McAuley (2001) Language change in East Asia. Routledge. ISBN 0700713778. p. 90
- ↑ Roy Andrew Miller (1966) A Japanese Reader: Graded Lessons in the Modern Language, Rutland, Vermont: Charles E. Tuttle Company, Tokyo, Japan, p. 28, Lesson 7: Katakana: a—no. "Side by side with hiragana, modern Japanese writing makes use of another complete set of similar symbols called the katakana."
- ↑ Miller, p. 28. "The katana symbols, rather simpler, more angular and abrupt in their line than the hiragana..."
ਹਵਾਲੇ ਵਿੱਚ ਗ਼ਲਤੀ:<ref>
tags exist for a group named "n", but no corresponding <references group="n"/>
tag was found