ਕਾਰ

ਮੁੱਖ ਤੌਰ 'ਤੇ ਮਾਲ ਦੀ ਬਜਾਏ ਇੱਕ ਤੋਂ ਅੱਠ ਲੋਕਾਂ ਨੂੰ ਲਿਜਾਣ ਲਈ ਤਿਆਰ ਕੀਤਾ ਗਿਆ ਮੋਟਰ ਵਾਲਾ ਸੜਕ ਵਾਹਨ

ਕਾਰ ਜਾਂ ਗੱਡੀ (ਕਈ ਵਾਰ ਮੋਟਰਗੱਡੀ) ਇੱਕ ਚੱਕੇਦਾਰ ਅਤੇ ਆਪਣੀ ਤਾਕਤ ਨਾਲ਼ ਚੱਲਣ ਵਾਲ਼ੀ ਮੋਟਰ ਸਵਾਰੀ ਹੁੰਦੀ ਹੈ ਜੀਹਨੂੰ ਢੋਆ-ਢੁਆਈ ਵਾਸਤੇ ਵਰਤਿਆ ਜਾਂਦਾ ਹੈ। ਏਸ ਇਸਤਲਾਹ ਦੀਆਂ ਬਹੁਤੀਆਂ ਪਰਿਭਾਸ਼ਾਵਾਂ ਕਾਰ ਨੂੰ ਸਮਾਨ ਦੀ ਬਜਾਏ ਲੋਕਾਂ ਨੂੰ ਢੋਣ ਵਾਲ਼ੀ, ਸੜਕਾਂ ਉੱਤੇ ਭੱਜਣ ਵਾਲ਼ੀ, ਇੱਕ ਤੋਂ ਅੱਠ ਲੋਕਾਂ ਨੂੰ ਬਿਠਾਉਣ ਯੋਗ, ਚਾਰ-ਪਹੀਆ ਸਵਾਰੀ ਮੰਨਦੀਆਂ ਹਨ।[3][4] ਅਜੋਕੀ ਕਾਰ ਦਾ ਜਨਮ 1886 ਵਿੱਚ ਹੋਇਆ ਗਿਣਿਆ ਜਾਂਦਾ ਹੈ। ਏਸ ਸਾਲ ਜਰਮਨ ਕਾਢਕਾਰ ਕਾਰਲ ਬੈਂਜ਼ ਨੇ ਬੈਂਜ਼ ਪੇਟੰਟ-ਮੋਟਰਵਾਗਨ ਬਣਾਈ ਸੀ। ਕਾਰਾਂ ਅਗੇਤਰੀ 20ਵੀਂ ਸਦੀ ਤੱਕ ਆਮ ਨਹੀਂ ਸਨ ਮਿਲਦੀਆਂ।

ਕਾਰ
ਜਰਮਨ ਕਾਢਕਾਰ ਕਾਰਲ ਬੈਂਜ਼ ਵੱਲੋਂ ਸਿਰਜਿਆ ਗਿਆ ਬੈਂਜ਼ "ਵੇਲੋ" ਮਾਡਲ (1894) – ਇਹਨੇ ਮੋਟਰਗੱਡੀਆਂ ਦੀ ਇੱਕ ਦੌੜ ਵਿੱਚ ਮੋਟੋਸਾਈਕਲ ਵਜੋਂ ਹਿੱਸਾ ਲਿਆ[1][2]
ਵਰਗੀਕਰਨਸਵਾਰੀ
ਸਨਅਤਕਈ
ਵਰਤੋਂਢੋਆ-ਢੁਆਈ
ਬਾਲਣ ਦਾ ਸੋਮਾਪਟਰੋਲ, ਡੀਜ਼ਲ, ਬਿਜਲੀ, ਹਾਈਡਰੋਜਨ, ਸੂਰਜੀ ਊਰਜਾ
ਤਾਕਤਮੌਜੂਦ
Self-propelledਮੌਜੂਦ
ਚੱਕੇ3–4
ਐਕਸਲ1–2
ਕਾਢਕਾਰਫ਼ਰਦੀਨਾਂਦ ਫ਼ਰਬੀਐਸਤ

ਅਗਾਂਹ ਪੜ੍ਹੋ

ਸੋਧੋ

ਬਾਹਰਲੇ ਜੋੜ

ਸੋਧੋ
  1. The Motocycle / Automobile (magazine), November Vol 1, No. 2, 1895, pp. 16–45
  2. The Mercedes-Benz book by Victor Boesen, Doubleday 1981, p. 22, ISBN 0-385-12554-2
  3. compiled by F.G. Fowler and H.W. Fowler. (1976). Pocket Oxford Dictionary. London: Oxford University Press. ISBN 0-19-861113-7.
  4. "motor car, n." OED Online. Oxford University Press. September 2014. Retrieved 2014-09-29.