ਕਾਲ਼ਾ ਸਮੁੰਦਰ

(ਕਾਲਾ ਸਮੁੰਦਰ ਤੋਂ ਮੋੜਿਆ ਗਿਆ)

ਕਾਲ਼ਾ ਸਮੁੰਦਰ ਯੂਰਪ, ਅਨਾਤੋਲੀਆ ਅਤੇ ਕਾਕੇਸਸ ਨਾਲ਼ ਘਿਰਿਆ ਹੋਇਆ ਹੈ ਅਤੇ ਫੇਰ ਭੂ-ਮੱਧ ਸਮੁੰਦਰ ਅਤੇ ਇਗੀਆਈ ਸਮੁੰਦਰ ਅਤੇ ਬਹੁਤ ਸਾਰੇ ਪਣਜੋੜਾਂ ਰਾਹੀਂ ਅੰਧ ਮਹਾਂਸਾਗਰ ਨਾਲ਼ ਜੁੜਿਆ ਹੋਇਆ ਹੈ।[1] ਬੋਸਫ਼ੋਰਸ ਪਣਜੋੜ ਇਸਨੂੰ ਮਰਮਾਰਾ ਸਮੁੰਦਰ ਨਾਲ਼ ਜੋੜਦਾ ਹੈ ਅਤੇ ਦਾਰਦਾਨੇਯਸ ਪਣਜੋੜ ਭੂ-ਮੱਧ ਸਮੁੰਦਰ ਦੇ ਇਗੀਆਈ ਸਮੁੰਦਰ ਇਲਾਕੇ ਨਾਲ਼।ਇਸ ਦੇ ਪਾਣੀ ਪੂਰਬੀ ਯੂਰਪ ਅਤੇ ਪੱਛਮੀ ਏਸ਼ੀਆ ਨੂੰ ਅੱਡ ਕਰਦੇ ਹਨ। ਇਹ ਅਜ਼ੋਵ ਸਮੁੰਦਰ ਰਾਹੀਂ ਕਰਚ ਦੇ ਪਣਜੋੜ ਨਾਲ਼ ਵੀ ਜੁੜਿਆ ਹੋਇਆ ਹੈ।

ਕਾਲ਼ਾ ਸਮੁੰਦਰ
ਗੁਣਕ44°N 35°E / 44°N 35°E / 44; 35
Primary inflowsਦਨੂਬੇ, ਦਨੀਪਰ, ਰਿਓਨੀ, ਦੱਖਣੀ ਬਗ, ਕਿਜ਼ੀਲਿਰਮਕ, ਦਨੀਸਤਰ
Primary outflowsਬੋਸਫ਼ੋਰਸ
Basin countriesਬੁਲਗਾਰੀਆ, ਰੋਮਾਨੀਆ, ਯੂਕ੍ਰੇਨ, ਰੂਸ, ਜਾਰਜੀਆ, ਤੁਰਕੀ
ਵੱਧ ਤੋਂ ਵੱਧ ਲੰਬਾਈ1,175 km (730 mi)
Surface area436,402 km2 (168,500 sq mi)
ਔਸਤ ਡੂੰਘਾਈ1,253 m (4,111 ft)
ਵੱਧ ਤੋਂ ਵੱਧ ਡੂੰਘਾਈ2,212 m (7,257 ft)
Water volume547,000 km3 (131,200 cu mi)
Islands10+
ਬਤੂਮੀ, ਜਾਰਜੀਆ ਵਿਖੇ ਕਾਲਾ ਸਮੁੰਦਰ
ਕ੍ਰੀਮੀਆ, ਯੂਕ੍ਰੇਨ ਵਿਖੇ ਅਬਾਬੀਲ ਦਾ ਆਲ੍ਹਣਾ

ਹਵਾਲੇ

ਸੋਧੋ
  1. "Socio-economic indicators for the countries of the Black Sea basin". 2001. Archived from the original on February 10, 2011. Retrieved December 11, 2010. {{cite web}}: Unknown parameter |authors= ignored (help); Unknown parameter |deadurl= ignored (|url-status= suggested) (help)