ਯੂਕਰੇਨ
ਯੂਕਰੇਨ ਪੂਰਬੀ ਯੂਰਪ ਵਿੱਚ ਪੈਂਦਾ ਇੱਕ ਦੇਸ਼ ਹੈ। ਇਸ ਦੀ ਸਰਹੱਦ ਪੂਰਬ ਵਿੱਚ ਰੂਸ, ਉੱਤਰ ਵਿੱਚ ਬੈਲਾਰੂਸ, ਪੋਲੈਂਡ, ਸਲੋਵਾਕੀਆ, ਪੱਛਮ ਵਿੱਚ ਹੰਗਰੀ, ਦੱਖਣ-ਪੱਛਮ ਵਿੱਚ ਰੋਮਾਨੀਆ ਅਤੇ ਮਾਲਦੋਵਾ ਅਤੇ ਦੱਖਣ ਵਿੱਚ ਕਾਲ਼ਾ ਸਮੁੰਦਰ ਅਤੇ ਅਜ਼ੋਵ ਸਮੁੰਦਰ ਨਾਲ ਮਿਲਦੀ ਹੈ। ਦੇਸ਼ ਦੀ ਰਾਜਧਾਨੀ ਹੋਣ ਦੇ ਨਾਲ-ਨਾਲ ਸਭ ਤੋਂ ਵੱਡਾ ਸ਼ਹਿਰ ਵੀ ਕੀਵ ਹੈ। ਯੂਕਰੇਨ ਦਾ ਆਧੁਨਿਕ ਇਤਹਾਸ 9ਵੀਂ ਸਦੀ ਤੋਂ ਸ਼ੁਰੂ ਹੁੰਦਾ ਹੈ, ਜਦੋਂ ਕੀਵਿਅਨ ਰੂਸ ਨਾਮਕ ਇੱਕ ਬਹੁਤ ਤਾਕਤਵਰ ਰਾਜ ਬਣਕੇ ਇਹ ਖੜਾ ਹੋਇਆ ਪ੍ਰ 12ਵੀਂ ਸ਼ਦੀ ਵਿੱਚ ਇਹ ਮਹਾਨ ਉੱਤਰੀ ਲੜਾਈ ਦੇ ਬਾਅਦ ਖੇਤਰੀ ਸ਼ਕਤੀਆਂ ਵਿੱਚ ਵੰਡਿਆ ਗਿਆ। 19ਵੀਂ ਸ਼ਤਾਬਦੀ ਵਿੱਚ ਇਸ ਦਾ ਬਹੁਤ ਹਿੱਸਾ ਰੂਸੀ ਸਾਮਰਾਜ ਦਾ ਅਤੇ ਬਾਕੀ ਦਾ ਹਿੱਸਾ ਆਸਟਰੋ-ਹੰਗੇਰਿਅਨ ਕੰਟਰੋਲ ਵਿੱਚ ਆ ਗਿਆ। ਬਾਅਦ ਦੇ ਕੁੱਝ ਸਾਲਾਂ ਦੀ ਉਥੱਲ-ਪੁਥਲ ਦੇ ਬਾਅਦ 1922 ਵਿੱਚ ਸੋਵੀਅਤ ਸੰਘ ਦੇ ਬਾਨੀ ਮੈਬਰਾਂ ਵਿੱਚੋਂ ਇੱਕ ਬਣਿਆ। 1945 ਵਿੱਚ ਯੂਕਰੇਨੀਆਈ ਐੱਸ ਐੱਸ ਆਰ ਸੰਯੁਕਤ ਰਾਸ਼ਟਰ ਸੰਘ ਦਾ ਸਹਿ-ਬਾਨੀ ਮੈਂਬਰ ਬਣਿਆ। ਸੋਵੀਅਤ ਸੰਘ ਦੇ ਵਿਘਟਨ ਤੋਂ ਬਾਅਦ ਯੂਕਰੇਨ ਫੇਰ ਅਜ਼ਾਦ ਦੇਸ਼ ਬਣਿਆ।
ਯੂਕਰੇਨ Україна | |||||
---|---|---|---|---|---|
| |||||
ਐਨਥਮ: [Shche ne vmerla Ukraina] Error: {{Lang}}: text has italic markup (help) "Ukraine has Not Yet Died" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | Kiev | ||||
ਅਧਿਕਾਰਤ ਭਾਸ਼ਾਵਾਂ | ਯੂਕਰੇਨੀ | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | |||||
ਨਸਲੀ ਸਮੂਹ (2001[2]) | |||||
ਵਸਨੀਕੀ ਨਾਮ | Ukrainian | ||||
ਸਰਕਾਰ | Unitary semi-presidential constitutional republic | ||||
ਵੋਲੋਦੀਮੀਰ ਜ਼ੇਲੈਂਸਕੀ | |||||
Denys Shmyhal | |||||
ਵਿਧਾਨਪਾਲਿਕਾ | Verkhovna Rada | ||||
Formation | |||||
882 | |||||
1199 | |||||
17 August 1649 | |||||
7 November 1917 | |||||
1 November 1918 | |||||
10 March 1919 | |||||
8 October 1938 | |||||
15 November 1939 | |||||
30 June 1941 | |||||
24 August 1991a | |||||
21 February 2014 | |||||
ਖੇਤਰ | |||||
• ਕੁੱਲ | 603,628 km2 (233,062 sq mi) (46th) | ||||
• ਜਲ (%) | 7 | ||||
ਆਬਾਦੀ | |||||
• 2013 ਅਨੁਮਾਨ | 44,573,205[3] (29th) | ||||
• 2001 ਜਨਗਣਨਾ | 48,457,102[2] | ||||
• ਘਣਤਾ | 73.8/km2 (191.1/sq mi) (115th) | ||||
ਜੀਡੀਪੀ (ਪੀਪੀਪੀ) | 2013 ਅਨੁਮਾਨ | ||||
• ਕੁੱਲ | $337.360 billion[4] | ||||
• ਪ੍ਰਤੀ ਵਿਅਕਤੀ | $7,422[4] | ||||
ਜੀਡੀਪੀ (ਨਾਮਾਤਰ) | 2013 ਅਨੁਮਾਨ | ||||
• ਕੁੱਲ | $175.527 billion[4] | ||||
• ਪ੍ਰਤੀ ਵਿਅਕਤੀ | $3,862[4] | ||||
ਗਿਨੀ (2010) | 25.6[5] ਘੱਟ | ||||
ਐੱਚਡੀਆਈ (2012) | 0.740[6] ਉੱਚ · 78th | ||||
ਮੁਦਰਾ | Ukrainian hryvnia (UAH) | ||||
ਸਮਾਂ ਖੇਤਰ | UTC+2[7] (Eastern European Time) | ||||
• ਗਰਮੀਆਂ (DST) | UTC+3 (Eastern European Summer Time) | ||||
ਡਰਾਈਵਿੰਗ ਸਾਈਡ | right | ||||
ਕਾਲਿੰਗ ਕੋਡ | +380 | ||||
ਇੰਟਰਨੈੱਟ ਟੀਐਲਡੀ | |||||
|
ਰੂਸ ਦਾ ਹਮਲਾ 2022
ਸੋਧੋਰੂਸ ਨੇ ਯੂਕਰੇਨ ’ਤੇ ਫਰਵਰੀ 2022 ਵਿੱਚ ਵੱਡੀ ਪੱਧਰ ’ਤੇ ਹਮਲਾ ਕੀਤਾ। ਅਮਰੀਕੀ ਅਤੇ ਪੱਛਮੀ ਤਾਕਤਾਂ ਅਨੁਸਾਰ ਰੂਸ ਨਾ ਸਿਰਫ਼ ਵਿਵਾਦਗ੍ਰਸਤ ਖੇਤਰਾਂ ਲੁਹਾਂਸਕ ਅਤੇ ਡੋਨੇਤਸਕ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ ਸਗੋਂ ਉਹ ਯੂਕਰੇਨ ਵਿਚ ਰਾਜ ਪਲਟਾ ਕਰਵਾ ਕੇ ਆਪਣੀ ਮਰਜ਼ੀ ਦੀ ਸਰਕਾਰ ਵੀ ਬਣਾਉਣਾ ਚਾਹੁੰਦਾ ਹੈ। ਰੂਸ ਦਾ ਕਹਿਣਾ ਹੈ ਕਿ ਉਸ ਨੂੰ ਇਸ ਲਈ ਦਖ਼ਲ ਦੇਣ ਲਈ ਮਜਬੂਰ ਹੋਣਾ ਪਿਆ ਹੈ ਕਿਉਂਕਿ ਅਮਰੀਕਾ ਅਤੇ ਯੂਰੋਪੀਅਨ ਦੇਸ਼ਾਂ ਨੇ ਰੂਸ ਦੀ ਸੁਰੱਖਿਆ ਬਾਰੇ ਚਿੰਤਾ ਦਾ ਕੋਈ ਹੱਲ ਨਹੀਂ ਲੱਭਿਆ ਅਤੇ ਲਗਾਤਾਰ ਫ਼ੌਜੀ ਸੰਸਥਾ ਨਾਟੋ (North Atlantic Treaty Organisation-NATO) ਦੇ ਪ੍ਰਭਾਵ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ।[8] ਇਸ ਤੋਂ ਪਹਿਲਾਂ ਰੂਸ ਨੇ ਯੂਕਰੇਨ ਦੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਦੋ ਖੇਤਰਾਂ ਲੁਹਾਂਸਕ ਅਤੇ ਡੋਨੇਤਸਕ ਨੂੰ ਆਜ਼ਾਦ ਦੇਸ਼ਾਂ ਵਜੋਂ ਮਾਨਤਾ ਦਿੱਤੀ ।[9]
ਤਸਵੀਰਾਂ
ਸੋਧੋ-
ਪੱਛਮੀ ਯੂਕਰੇਨ ਦੇ ਕ੍ਰਿਵੇਰਵਿਨਿਆ ਪਿੰਡ ਵਿਚ ਕੁਆਰੀ ਮਰਿਯਮ ਦੇ ਸਨਮਾਨ ਵਿਚ ਹਟਸੂਲ ਛੁੱਟੀ।
-
ਰਵਾਇਤੀ ਪੋਲਿਸ਼ ਕਪੜੇ. "ਰੇਨਬੋ" ਨੂੰ ਜੋੜੋ, ਯੂਕ੍ਰੇਨ, ਰਿਵਨੇ ਖੇਤਰ, ਸਾਰਨੀ ਜ਼ਿਲ੍ਹਾ, ਓਡਰੈਨਕੀ ਪਿੰਡ
-
ਜੂਨ 13-16, 2019 ਨੂੰ, ਹਲੇਸ਼ੇਨਕੋਵਫੋਲਕਫੈਸਟ ਖੈਲੇਮਨੀਤਸਕੀ, ਯੂਕ੍ਰੇਨ ਵਿੱਚ ਹੋਇਆ ਸੀ,ਫੋਟੋ ਵਿੱਚ - ਅਰਮੀਨੀਆ ਤੋਂ ਹਿੱਸਾ ਲੈਣ ਵਾਲੇ।
-
ਬੀਅਰ ਕੌਸਟਿਉਮ ਪਹਿਨਣ ਮਲੈਂਕਾ ਦੇ ਦੌਰਾਨ, 14 ਜਨਵਰੀ ਨੂੰ ਯੂਕ੍ਰੇਨ ਦੇ ਦੱਖਣ-ਪੱਛਮੀ ਹਿੱਸੇ ਵਿੱਚ ਚੈਰਨੀਤਸੀ ਕਾਉਂਟੀ, ਉੱਤਰੀ ਬੁਕੋਵਿਨਾ ਖੇਤਰ ਦੇ ਕ੍ਰੋਜ਼ਨੋਇਲਕ ਦੇ ਇਲਾਕਾ ਦੇ ਕ੍ਰਾਸਨੋਇਲਕ ਦੇ ਇਲਾਕਾ ਦੇ ਨਸਲੀ ਰੋਮਾਨੀ ਨਿਵਾਸੀਆਂ ਦੁਆਰਾ ਰੱਖੀ ਗਈ ਇੱਕ ਰਸਮ।
-
ਖਮੇਲਨੀਤਸਕੀ ਵਿਚ ਬੇਲਾਰੂਸ ਦੇ ਸੰਗੀਤਕਾਰ
-
ਰਾਸ਼ਟਰੀ ਕਪੜੇ ਵਿਚ ਸਾਈਕਲ ਪਰੇਡ. ਖਮੇਲਨੀਤਸਕੀ, ਯੂਕ੍ਰੇਨ.
-
ਬੇਰੇਗਵਰ ਕੈਸਲ ਅਰਲਜ਼ ਸ਼ੋਨਬਰਨ ਦਾ ਸਾਬਕਾ ਨਿਵਾਸ ਅਤੇ ਸ਼ਿਕਾਰ ਘਰ ਹੈ ਅਤੇ 1946 ਤੋਂ ਇਹ ਕਾਰਪੈਟੀ ਸੈਨੇਟੋਰੀਅਮ ਹੈ,ਕਾਰਪੈਥਿਅਨਜ਼ ਦੇ ਪਿੰਡ ਵਿਚ ਸਥਿਤ ਹੈ।
ਹਵਾਲੇ
ਸੋਧੋ- ↑ "Law of Ukraine "On Principles of State Language Policy" (Current version — Revision from 01.02.2014)". Document 5029-17, Article 7: Regional or minority languages Ukraine, Paragraph 2. Zakon2.rada.gov.ua. 1 February 2014. Retrieved 30 April 2014.
- ↑ 2.0 2.1 "Population by ethnic nationality, 1 January, year". ukrcensus.gov.ua. Ukrainian Office of Statistics. Archived from the original on 23 ਮਾਰਚ 2008. Retrieved 17 April 2010.
{{cite web}}
: Unknown parameter|dead-url=
ignored (|url-status=
suggested) (help) - ↑ "People and Society: Ukraine". CIA World Factbook. Archived from the original on 9 ਜੁਲਾਈ 2016. Retrieved 21 February 2014.
{{cite web}}
: More than one of|archivedate=
and|archive-date=
specified (help); More than one of|archiveurl=
and|archive-url=
specified (help); Unknown parameter|dead-url=
ignored (|url-status=
suggested) (help) - ↑ 4.0 4.1 4.2 4.3 "Report for Selected Countries and Subjects". World Economic Outlook Database. International Monetary Fund. October 2013. Retrieved 20 October 2013.
- ↑ "Gini index". World Bank. Retrieved 26 March 2013.
- ↑ "2013 Human Development Report Statistics" (PDF). Human Development Report 2013. United Nations Development Programme. 14 March 2013. Archived from the original (PDF) on 19 ਮਾਰਚ 2013. Retrieved 16 March 2013.
{{cite web}}
: Unknown parameter|dead-url=
ignored (|url-status=
suggested) (help) - ↑ "Рішення Ради: Україна 30 жовтня перейде на зимовий час " Події " Україна " Кореспондент". Ua.korrespondent.net. Retrieved 31 October 2011.
- ↑ Service, Tribune News. "ਜੰਗ ਤੇ ਅਮਨ". Tribuneindia News Service. Retrieved 2022-02-26.
- ↑ Service, Tribune News. "ਤਣਾਅਪੂਰਨ ਹਾਲਾਤ". Tribuneindia News Service. Retrieved 2022-02-26.