ਕਿਲ੍ਹਾ ਰਾਏਪੁਰ ਵਿਧਾਨ ਸਭਾ ਹਲਕਾ

ਕਿਲਾ ਰਾਏਪੁਰ 2012 ਤੱਕ ਪੰਜਾਬ ਵਿਧਾਨ ਸਭਾ ਹਲਕਾ ਸੀ [1] ਇਥੋਂ 1997 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਨੇ ਵੀ ਜਿੱਤ ਹਾਸਲ ਕੀਤੀ ਸੀ [2]

ਵਿਧਾਨ ਸਭਾ ਦੇ ਮੈਂਬਰ ਸੋਧੋ

ਚੋਣ ਨਤੀਜੇ ਸੋਧੋ

ਸਾਲ Member ਪਾਰਟੀ
1985 ਅਰਜਨ ਸਿੰਘ ਸ਼੍ਰੋਮਣੀ ਅਕਾਲੀ ਦਲ
1992 ਤਰਸੇਮ ਸਿੰਘ ਜੋਧਾਂ ਭਾਰਤੀ ਕਮਿਊਨਿਸਟ ਪਾਰਟੀ
1997 ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ
2002 ਜਗਦੀਸ਼ ਸਿੰਘ ਗਰਚਾ[3]
2007 ਜਸਬੀਰ ਸਿੰਘ ਖੰਗੂੜਾ[4] ਇੰਡੀਅਨ ਨੈਸ਼ਨਲ ਕਾਂਗਰਸ

ਹਵਾਲੇ ਸੋਧੋ

  1. "Qila Raipur assembly constituency".
  2. "Record of all Punjab Assembly Election results". eci.gov.in. Election Commission of India. Retrieved 14 March 2022.
  3. "Punjab General Legislative Election 2002". Election Commission of India. 10 May 2022. Retrieved 15 May 2022.
  4. "Punjab General Legislative Election 2007". Election Commission of India. 10 May 2022. Retrieved 15 May 2022.