ਕੁਨਿਹਾਰ ਰਿਆਸਤ, ਬਰਤਾਨੀਆ ਰਾਜ ਵਿੱਚ ਭਾਰਤ ਦੀਆਂ ਰਿਆਸਤਾਂ ਵਿਚੋਂ ਇੱਕ ਰਿਆਸਤ ਸੀ ਜੋ ਹੁਣ ਅਜੋਕੇ ਹਿਮਾਚਲ ਪ੍ਰਦੇਸ ਦਾ ਹਿੱਸਾ ਹੈ।ਇਹ ਪੰਜਾਬ ਸਟੇਟ ਏਜੰਸੀ ਦਾ ਹਿੱਸਾ ਸੀ । ਕੁਨਿਹਾਰ ਇੱਕ ਛੋਟੀ ਪਹਾੜੀ ਰਿਆਸਤ ਸੀ ਜਿਸਦਾ ਖੇਤਰਪਾਲ ਸਿਰਫ 32.4 ਵਰਗ ਕਿਲੋਮੀਟਰ ਸੀ।ਇਹ ਸੋਲਨ ਤੋਂ 36 ਕਿਲੋਮੀਟਰ ਦੀ ਦੂਰੀ ਤੇ ਪੈਂਦੀ ਹੈ। ਇਸਦੀਆਂ ਹੱਦਾਂ ਪਟਿਆਲਾ ਰਿਆਸਤ ਅਤੇ ਬਾਘਲ ਰਿਆਸਤ ਨਾਲ ਲਗਦੀਆਂ ਹਨ।ਇਸ ਰਿਆਸਤ ਦੀ ਸਥਾਪਨਾ 1154 ਈਸਵੀ ਵਿੱਚ ਹੋਈ ਜਦ ਇਸਦੇ ਪਹਿਲੇ ਰਾਜਾ ਜੰਮੂ ਦੇ ਅਖਨੂਰ ਰਿਆਸਤ ਤੋਂ ਇਥੇ ਆਏ।

Palace of Kunihar Prncely State
Palace of Kunihar Prncely State 2nd part
ਕੁਨਿਹਾਰ ਰਿਆਸਤ
ਕੁਨਿਹਾਰ
ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ
1154–1948
ਇਤਿਹਾਸ
ਇਤਿਹਾਸ 
• ਸਥਾਪਨਾ
1154
1948
ਤੋਂ ਬਾਅਦ
India
ਫਰਮਾ:1911

ਜਾਣ ਪਹਿਚਾਣ ਅਤੇ ਪਿਛੋਕੜ

ਸੋਧੋ

ਕੁਨਿਹਾਰ ਹਿਮਾਚਲ ਪ੍ਰਦੇਸ ਇੱਕ ਵਾਦੀ ਹੈ ਜੋ ਸੋਲਨ ਜਿਲ੍ਹੇ ਦੀਆਂ ਖ਼ੂਬਸੂਰਤ ਪਹਾੜੀਆਂ ਦੇ ਦਰਮਿਆਨ ਵਿੱਚ ਪੈਂਦੀ ਹੈ।ਇਹ ਇੱਕ ਛੋਟੀ ਜਿਹੀ ਨਦੀ ,ਜਿਸਨੂੰ ਕੁਨੀ ਖੱਡ ਕਿਹਾ ਜਾਂਦਾ ਹੈ ,ਦੇ ਵਿਚਕਾਰ ਗਲ ਵਿਚ ਪਾਏ ਹਾਰ ਵਾਂਗ ਘਿਰੀ ਹੋਈ ਹੈ ਜਿਸ ਕਰਕੇ ਇਸਦਾ ਨਾਮ ਕੁਨੀ + ਹਾਰ ਕੁਨਿਹਾਰ ਪਿਆ ਹੈ।ਇਸਨੂੰ ਛੋਟੀ ਵਲਾਇਤ ਵੀ ਕਿਹਾ ਜਾਂਦਾ ਹੈ।

ਸਥਿਤੀ

ਸੋਧੋ

ਕੁਨਿਹਾਰ ਸ਼ਿਮਲਾ ਤੋ ਜੁਬਰਹੱਟੀ ਹਵਾਈ ਅੱਡਾ ਦੇ ਰਸਤੇ ਰਾਹੀਂ 42 ਕਿ.ਮੀ.ਦੀ ਦੂਰੀ ਤੇ ਪੈਂਦਾ ਹੈ ਸੋਲਨ ਤੋਂ ਸਬਾਥੂ ਦੇ ਰਸਤੇ 40 ਕਿ.ਮੀ. ਪੈਂਦਾ ਹੈ ।

ਇਤਿਹਾਸ

ਸੋਧੋ

ਕੁਨਿਹਾਰ ਰਾਜ 1154 ਵਿਚ ਅਬੋਜ ਦੇਵ , ਨਾਮ ਦੇ ਰਾਜੇ ਵੱਲੋਂ ਸਥਾਪਤ ਕੀਤਾ ਗਿਆ ਜੋ ਜੰਮੂ ਦੀ ਅਖਨੂਰ ਰਿਆਸਤ ਦੇ ਰਘੂਵੰਸ਼ੀ ਰਾਜਪੂਤ ਰਾਜ ਘਰਾਣੇ ਨਾਲ ਸਬੰਧ ਰਖਦਾ ਸੀ।[1] ਇਹ ਰਿਆਸਤ 1803 ਤੋਂ 1815 ਤੱਕ ਨੇਪਾਲ ਦੇ ਅਧੀਨ ਰਹੀ ਹੈ। [2] The rulers of the state used the title of 'Thakur'.

ਠਾਕਰ ਸ਼ਾਸ਼ਕ

ਸੋਧੋ
  • 1815 - 1816 ਮੂੰਗਰੀ ਦਾਸ
  • 1816 - 1866 ਕ੍ਰਿਸ਼ਨ ਸਿੰਘ
  • 1866 - 1905 ਤੇਗ ਸਿੰਘ
  • 1905 - 15 ਅਗਸਤ 1947 ਹਰਦੇਵ ਸਿੰਘ

[1]

ਤਸਵੀਰਾਂ

ਸੋਧੋ

15 ਅਕਤੂਬਰ 2016 ਨੂੰ ਮਹਿਲ ਦੀ ਮੌਜੂਦਾ ਹਾਲਤ ,ਤਸਵੀਰਾਂ ਦੀ ਜਬਾਨੀ |

ਇਹ ਵੀ ਵੇਖੋ

ਸੋਧੋ

[1]

ਹਵਾਲੇ

ਸੋਧੋ