ਰਾਕੇਸ਼ ਕੁਮਾਰ ਪੇਸ਼ਾਵਰ ਤੌਰ 'ਤੇ ਕੁਮਾਰ ਨਾਮ ਨਾਲ ਜਾਣਿਆ ਜਾਣ ਵਾਲਾ ਇੱਕ ਭਾਰਤੀ ਗੀਤਕਾਰ ਹੈ ਜੋ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਗਾਣੇ ਲਿਖਦਾ ਹੈ। ਕੁਮਾਰ ਪੰਜਾਬ ਦੇ ਸ਼ਹਿਰ ਜਲੰਧਰ ਤੋਂ ਹੈ। ਉਸਨੇ ਬਾਲੀਵੁੱਡ ਨੂੰ, ਬੇਬੀ ਡੌਲ, ਚਿੱਟੀਆਂ ਕਲਾਈਆਂ,, ਸੂਰਜ ਡੂਬਾ ਹੈ, ਲਵਲੀ, ਦੇਸੀ ਲੁੱਕ, ਨੱਚਾਂ ਫਰਾਟੇੇ ਨਾਲ ਅਤੇ ਮੈਂ ਹੂੰ ਹੀਰੋ ਤੇਰਾ ਵਰਗੇ ਕਈ ਸੁਪਰਹਿੱਟ ਗਾਣੇ ਦਿੱਤੇ। ਉਸਨੂੰ ਫਿਲਮ ਰਾੲੇ ਦੇ ਗੀਤ ਸੂਰਜ ਡੂਬਾ ਹੈ ਲਈ ਫ਼ਿਲਮਫ਼ੇਅਰ ਪੁਰਸਕਾਰ ਦੀ ਨਾਮਜ਼ਦਗੀ ਮਿਲੀ ਸੀ।

ਕੁਮਾਰ
ਜਨਮ
ਪੇਸ਼ਾਗੀਤਕਾਰ