ਕੁਰੂ (ਸੰਸਕ੍ਰਿਤ: कुरु) ਲੋਹਾ ਜੁਗ ਦੇ ਉਤਰੀ ਭਾਰਤ ਵਿੱਚ ਰਿਗਵੈਦਿਕ ਕਬਾਇਲੀ ਜਨਪਦ ਦਾ ਨਾਮ ਸੀ, ਜੋ ਮਧ ਵੈਦਿਕ ਕਾਲ (ਅੰਦਾਜ਼ਨ 1200-850 ਈਪੂ) ਦੌਰਾਨ ਹੋਂਦ ਵਿੱਚ ਆਇਆ ਸੀ। ਅਤੇ ਦੱਖਣ ਏਸ਼ੀਆ ਵਿੱਚ ਅੰਦਾਜ਼ਨ 1000 ਈਪੂ[1] ਦੇ ਲਗਪਗ ਪਹਿਲਾ ਰਿਕਾਰਡ ਰਾਜ ਵਿਕਸਿਤ ਹੋਇਆ ਸੀ।

ਕੁਰੂ
ਸੰਸਕ੍ਰਿਤ: कुरु
ਅੰਦਾਜ਼ਨ 1200 ਈਪੂ–ਅੰਦਾਜ਼ਨ 800 ਈਪੂ
ਅੰਤਲੇ ਵੈਦਿਕ ਜੁੱਗ ਵਿੱਚ ਕੁਰੁ ਰਾਜ ਦੀ ਸਥਿਤੀ
ਰਾਜਧਾਨੀ ਅਸੰਧੀਵਤ, ਇੰਦਰਪ੍ਰਸਥ (ਅਜੋਕੀ ਦਿੱਲੀ) ਅਤੇ ਹਸਤਿਨਾਪੁਰ
ਭਾਸ਼ਾਵਾਂ ਵੈਦਿਕ ਸੰਸਕ੍ਰਿਤ
ਧਰਮ ਹਿੰਦੂ
ਬ੍ਰਾਹਮਣਵਾਦ
ਸਰਕਾਰ ਰਾਜਤੰਤਰ
ਇਤਿਹਾਸਕ ਜ਼ਮਾਨਾ ਲੋਹਾ ਜੁੱਗ
 •  ਸ਼ੁਰੂ ਅੰਦਾਜ਼ਨ 1200 ਈਪੂ
 •  ਖ਼ਤਮ ਅੰਦਾਜ਼ਨ 800 ਈਪੂ
ਸਾਬਕਾ
ਅਗਲਾ
ਰਿਗਵੈਦਿਕ ਕਬੀਲੇ
ਪਾਂਚਾਲ
ਮਹਾਜਨਪਦ
ਹੁਣ  ਭਾਰਤ ਦਾ ਹਿੱਸਾ
Warning: Value specified for "continent" does not comply

ਹਵਾਲੇਸੋਧੋ