ਮੋਰਾਰਜੀ ਦੇਸਾਈ
ਮੋਰਾਰਜੀ ਦੇਸਾਈ (29 ਫਰਵਰੀ 1896 – 10 ਅਪ੍ਰੈਲ 1995) (ਗੁਜਰਾਤੀ: મોરારજી રણછોડજી દેસાઈ) ਭਾਰਤ ਦੇ ਸਵਾਧੀਨਤਾ ਸੰਗਰਾਮੀ ਅਤੇ ਚੌਥੇ ਪ੍ਰਧਾਨਮੰਤਰੀ (1977 ਤੋਂ 79) ਸਨ। ਉਹ ਪਹਿਲੇ ਪ੍ਰਧਾਨਮੰਤਰੀ ਸਨ ਜੋ ਭਾਰਤੀ ਰਾਸ਼ਟਰੀ ਕਾਂਗਰਸ ਦੇ ਬਜਾਏ ਹੋਰ ਪਾਰਟੀ ਦੇ ਸਨ। ਉਹੀ ਇੱਕਮਾਤਰ ਵਿਅਕਤੀ ਹਨ ਜਿਨ੍ਹਾਂ ਨੂੰ ਭਾਰਤ ਦੇ ਸਰਬੋਤਮ ਸਨਮਾਨ ਭਾਰਤ ਰਤਨ ਅਤੇ ਪਾਕਿਸਤਾਨ ਦੇ ਸਰਬੋਤਮ ਸਨਮਾਨ ਨਿਸ਼ਾਨ-ਏ-ਪਾਕਿਸਤਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ 81 ਸਾਲ ਦੀ ਉਮਰ ਵਿੱਚ ਪ੍ਰਧਾਨਮੰਤਰੀ ਬਣੇ ਸਨ।
ਮੋਰਾਰਜੀ ਦੇਸਾਈ | |
---|---|
ਭਾਰਤ ਦੇ ਚੌਥੇ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 24 ਮਾਰਚ 1977 – 28 ਜੁਲਾਈ 1979 | |
ਰਾਸ਼ਟਰਪਤੀ | ਬੀ ਡੀ ਜੱਤੀ (ਕਾਰਜਵਾਹਕ) ਨੀਲਮ ਸੰਜੀਵ ਰੈਡੀ |
ਤੋਂ ਪਹਿਲਾਂ | ਇੰਦਰਾ ਗਾਂਧੀ |
ਤੋਂ ਬਾਅਦ | ਚਰਣ ਸਿੰਘ |
ਗ੍ਰਹਿ ਮੰਤਰੀ | |
ਦਫ਼ਤਰ ਵਿੱਚ 1 ਜੁਲਾਈ 1978 – 28 ਜੁਲਾਈ 1979 | |
ਤੋਂ ਪਹਿਲਾਂ | ਚਰਣ ਸਿੰਘ |
ਤੋਂ ਬਾਅਦ | ਜਸਵੰਤਰਾਓ ਚਵਾਨ |
ਭਾਰਤ ਦੇ ਡਿਪਟੀ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 13 ਮਾਰਚ 1967 – 16 ਜੁਲਾਈ 1969 | |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ |
ਤੋਂ ਪਹਿਲਾਂ | ਵੱਲਭਭਾਈ ਪਟੇਲ |
ਤੋਂ ਬਾਅਦ | ਚਰਣ ਸਿੰਘ ਜਗਜੀਵਨ ਰਾਮ |
ਵਿੱਤ ਮੰਤਰੀ | |
ਦਫ਼ਤਰ ਵਿੱਚ 13 ਮਾਰਚ 1967 – 16 ਜੁਲਾਈ 1969 | |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ |
ਤੋਂ ਪਹਿਲਾਂ | Sachindra Chaudhuri |
ਤੋਂ ਬਾਅਦ | ਇੰਦਰਾ ਗਾਂਧੀ |
ਦਫ਼ਤਰ ਵਿੱਚ 13 ਮਾਰਚ 1958 – 29 ਅਗਸਤ 1963 | |
ਪ੍ਰਧਾਨ ਮੰਤਰੀ | ਜਵਾਹਰਲਾਲ ਨਹਿਰੂ |
ਤੋਂ ਪਹਿਲਾਂ | ਜਵਾਹਰਲਾਲ ਨਹਿਰੂ |
ਤੋਂ ਬਾਅਦ | Tiruvellore Thattai Krishnamachari |
ਨਿੱਜੀ ਜਾਣਕਾਰੀ | |
ਜਨਮ | Bhadeli, Bombay Presidency, British India | 29 ਫਰਵਰੀ 1896
ਮੌਤ | 10 ਅਪ੍ਰੈਲ 1995 ਨਵੀਂ ਦਿੱਲੀ, ਦਿੱਲੀ, ਭਾਰਤ | (ਉਮਰ 99)
ਸਿਆਸੀ ਪਾਰਟੀ | ਜਨਤਾ ਪਾਰਟੀ (1988–1995) |
ਹੋਰ ਰਾਜਨੀਤਕ ਸੰਬੰਧ | ਭਾਰਤੀ ਰਾਸ਼ਟਰੀ ਕਾਂਗਰਸ (Before 1969) ਭਾਰਤੀ ਰਾਸ਼ਟਰੀ ਕਾਂਗਰਸ-ਸੰਗਠਨ (1969–1977) ਜਨਤਾ ਪਾਰਟੀ (1977–1988) |
ਅਲਮਾ ਮਾਤਰ | Wilson College |
ਪੇਸ਼ਾ | ਸਿਵਲ ਅਧਿਕਾਰੀ ਕਾਰਕੁੰਨ |