ਕੈਟਲਿਨ ਮੋਰਨ
ਕੈਥਰੀਨ ਐਲਿਜ਼ਾਬੈਥ "ਕੈਟਲਿਨ" ਮੋਰਨ (/ˈkætlɪn məˈræn/;[1] ਜਨਮ 5 ਅਪ੍ਰੈਲ 1975) ਇੱਕ ਅੰਗਰੇਜ਼ੀ ਪੱਤਰਕਾਰ, ਲੇਖਕ, ਅਤੇ ਦ ਟਾਈਮਜ਼ ਦੀ ਪ੍ਰਸਾਰਕ ਹੈ।[2] ਇਸ ਵਿੱਚ ਉਹ ਤਿੰਨ ਕਾਲਮ ਲਿਖਦੀ ਹੈ; ਇਨ੍ਹਾਂ ਵਿਚੋਂ ਇੱਕ ਸ਼ਨੀਵਾਰ ਮੈਗਜ਼ੀਨ, ਇੱਕ ਟੀ.ਵੀ ਸਮੀਖਿਆ ਕਾਲਮ, ਅਤੇ ਵਿਅੰਗਿਕ ਸ਼ੁੱਕਰਵਾਰ ਕਾਲਮ "ਸੇਲਿਬ੍ਰਿਟੀ ਵਾਚ" ਹਨ।
ਕੈਥਰੀਨ ਮੋਰਨ | |
---|---|
ਜਨਮ | ਕੈਥਰੀਨ ਐਲਿਜ਼ਾਬੈਥ ਮੋਰਨ 5 ਅਪ੍ਰੈਲ 1975 ਬ੍ਰਿਟਨੀ, ਇੰਗਲੈਂਡ |
ਪੇਸ਼ਾ | ਪੱਤਰਕਾਰ, ਲੇਖਕ, ਪ੍ਰਸਾਰਕ |
ਜੀਵਨ ਸਾਥੀ |
ਪੀਟਰ ਪਫੀਦੇਸ (ਵਿ. 1999) |
ਬੱਚੇ | 2 |
ਮੋਰਨ 2010 ਲਈ ਬ੍ਰਿਟਿਸ਼ ਪ੍ਰੈਸ ਅਵਾਰਡ (ਬੀ.ਪੀ.ਏ) ਕਾਲਮਨਵੀਸ ਰਹੀ ਹੈ, ਅਤੇ 2011 ਵਿੱਚ ਬੀ.ਪੀ.ਏ ਆਲੋਚਕ ਅਤੇ ਸਾਲ 2011 ਵਿੱਚ ਇੰਟਰਵਿਊਅਰ ਰਹੀ।[3] 2012 ਵਿੱਚ, ਇਸਦਾ ਨਾਂ ਲੰਦਨ ਪ੍ਰੈਸ ਕਲੱਬ ਦੁਆਰਾ ਕਾਲਮਨਵੀਸ ਰੱਖਿਆ ਗਿਆ,[4] ਅਤੇ 2013 ਵਿੱਚ ਕਮੈਂਟ ਅਵਾਰਡ ਵਿਖੇ ਸੱਭਿਆਚਾਰਕ ਟਿੱਪਣੀਕਾਰ ਰਿਹਾ।[5]
ਸ਼ੁਰੂਆਤੀ ਜੀਵਨ
ਸੋਧੋਮੋਰਨ ਦਾ ਜਨਮ ਬ੍ਰਾਇਟਨ ਵਿੱਚ ਹੋਇਆ। ਉਹ ਆਪਣੇ ਮਾਤਾ ਪਿਤਾ ਦੀ ਸਭ ਤੋਂ ਵੱਡੀ ਬੱਚੀ ਸੀ; ਉਸ ਦੀਆਂ ਚਾਰ ਭੈਣ ਅਤੇ ਤਿੰਨ ਭਾਈ ਸਨ। ਉਸ ਦੇ ਪਿਤਾ ਆਇਰਿਸ਼ ਸਨ ਜਿਹਨਾਂ ਨੂੰ ਐਡਾ ਐਡਮਾਰੀਅਮ ਨੇ ਦ ਗਾਰਡੀਅਨ ਵਿੱਚ ਬਤੌਰ ਬਤੌਰ ਇੱਕ ਸਾਬਕਾ "ਡ੍ਰਮਰ ਅਤੇ ਸਾਇਕਿਡਿਲੀਕ ਰਾਕ ਪਾਈਨੀਅਰ" ਵਰਣਿਤ ਕੀਤਾ।[6]
ਨਾਰੀਵਾਦ
ਸੋਧੋ2011 ਵਿੱਚ, ਇਬਰੀ ਪ੍ਰੈਸ ਨੇ ਮੋਰਨ ਦੀ ਕਿਤਾਬ "ਹਾਊ ਟੂ ਬੀ ਏ ਵੁਮੈਨ" ਨੂੰ ਯੂ.ਕੇ ਵਿੱਚ ਪ੍ਰਕਾਸ਼ਿਤ ਕੀਤਾ। ਜੁਲਾਈ 2012 ਤੱਕ ਇਸ ਦੀਆਂ 16 ਦੇਸ਼ਾਂ ਵਿੱਚ 400,000 ਤੋਂ ਵੱਧ ਕਾਪੀਆਂ ਵਿੱਕ ਗਈਆਂ।[7]
ਮੋਰਨ ਮਹਿਲਾ ਬਰਾਬਰੀ ਪਾਰਟੀ ਦੀ ਇੱਕ ਸਹਾਇਕ ਹੈ।[8]
ਨਿੱਜੀ ਜ਼ਿੰਦਗੀ
ਸੋਧੋਦਸੰਬਰ 1999 ਵਿੱਚ, ਮੋਰਨ ਦਾ ਵਿਆਹ ਦ ਟਾਈਮਜ਼ ਦੇ ਰਾਕ ਆਲੋਚਕ ਪੀਟਰ ਪਫੀਦੇਸ ਨਾਲ ਹੋਇਆ; ਉਹਨਾਂ ਕੋਲ ਦੋ ਧੀਆਂ ਹਨ ਜਿਹਨਾਂ ਦਾ ਵਿਆਹ 2001 ਅਤੇ 2003 ਵਿੱਚ ਹੋਇਆ।[9]
ਅਵਾਰਡ ਅਤੇ ਆਨਰਜ਼
ਸੋਧੋ- 2015 ਗਲੈਮਰ ਅਵਾਰਡਜ਼, ਕਾਲਮਨਿਸਟ ਆਫ਼ ਦ ਈਅਰ
- 2013 ਕਮੈਂਟ ਅਵਾਰਡਜ਼, ਕਲਚਰ ਕਮੈਂਟੇਟਰਆਫ਼ ਦ ਈਅਰ
- 2012 ਲੰਡਨ ਪ੍ਰੈੱਸ ਕਲੱਬ, ਕਾਲਮਨਿਸਟ ਆਫ਼ ਦ ਈਅਰ
- 2012 ਗਲੈਮਰਅਵਾਰਡਜ਼, ਰਾਈਟਰ ਆਫ਼ ਦ ਈਅਰ
- 2011 ਗਲੈਕਸੀ ਨੈਸ਼ਨਲ ਬੁੱਕ ਅਵਾਰਡਜ਼, ਬੁੱਕ ਆਫ਼ ਦ ਈਅਰ, ਹਾਓ ਟੂ ਬੀ ਅ ਵੂਮਨ
- 2011 ਗਲੈਕਸੀ ਨੈਸ਼ਨਲ ਬੁੱਕ ਅਵਾਰਡਜ਼, ਪਾਪੂਲਰ ਨਾਨ-ਫ਼ਿਕਸ਼ਨ ਬੁੱਕ ਆਫ਼ ਦ ਈਅਰ, ਹਾਓ ਟੂ ਬੀ ਅ ਵੂਮਨ
- 2011 ਬ੍ਰਿਟਿਸ਼ ਕਲੱਬ ਅਵਾਰਡਜ਼, ਇੰਟਰਵਿਊਰ ਆਫ਼ ਦ ਈਅਰ
- 2011 ਬ੍ਰਿਟਿਸ਼ ਕਲੱਬ ਅਵਾਰਡਜ਼, ਕ੍ਰਿਟਿਕ ਆਫ਼ ਦ ਈਅਰ
- 2011 ਆਇਰਿਸ਼ ਬੁੱਕ ਅਵਾਰਡ, ਲਿਸਨਰਜ਼ ਚੋਆਇਸ ਕੈਟੇਗਰੀ, ਹਾਓ ਟੂ ਬੀ ਅ ਵੂਮਨ
- 2011 ਕਾਸਮੋਪੋਲਿਟਨ, ਅਲਟੀਮੇਟ ਰਾਈਟਰ ਆਫ਼ ਦ ਈਅਰ[10]
- 2010 ਬ੍ਰਿਟਿਸ਼ ਪ੍ਰੈੱਸ ਅਵਾਰਡਜ਼, ਕਾਲਮਨਿਸਟ ਆਫ਼ ਦ ਈਅਰ
ਪੁਸਤਕ ਸੂਚੀ
ਸੋਧੋ- ਮੋਰਨ, ਕੈਟਲਿਨ (1992). The Chronicles of Narmo. ਕੋਰਗੀ. ISBN 0-552-52724-6.
- ਮੋਰਨ, ਕੈਟਲਿਨ (2011). How to Be a Woman. ਈਬਰੀ ਪ੍ਰੈੱਸ. ISBN 978-0-09-194073-7.
- ਮੋਰਨ, ਕੈਟਲਿਨ (2012). Moranthology. ਈਬਰੀ ਪ੍ਰੈੱਸ. ISBN 978-0-09-194088-1.
- ਮੋਰਨ, ਕੈਟਲਿਨ (2014). How to Build a Girl. ਈਬਰੀ ਪ੍ਰੈੱਸ. ISBN 978-0-09-194900-6.
- ਮੋਰਨ, ਕੈਟਲਿਨ (2016). Moranifesto. ਈਬਰੀ ਪ੍ਰੈੱਸ. ISBN 978-0091949044.
- ਮੋਰਨ, ਕੈਟਲਿਨ (2018). How to be Famous. ਹਾਰਪਰ. ISBN 978-0062433770.
ਹਵਾਲੇ
ਸੋਧੋ- ↑ "Caitlin Moran - How To Be a Woman". Penguin Random House UK. 13 December 2011. Retrieved 18 June 2018.
- ↑ Rollman, Hans (12 November 2014). "Caitlin Moran: Lady Sex Pirate and Working Class Hero". PopMatters.
- ↑ "Press Awards 2011: Caitlin Moran's speech". The Guardian. 6 April 2011.
- ↑ "BBC Newsnight journalists win award for spiked Jimmy Savile investigation".
- ↑ "2013 Winners". Archived from the original on 2013-12-04. Retrieved 2018-10-13.
{{cite web}}
: Unknown parameter|dead-url=
ignored (|url-status=
suggested) (help) - ↑ Aida Edemariam "The Saturday interview: Caitlin Moran", The Guardian, 18 June 2011.
- ↑ Doll, Jen (16 July 2012). "Caitlin Moran on How to Be a Woman, How to Be a Feminist". The Atlantic Wire.[permanent dead link]
- ↑
{{cite AV media}}
: Empty citation (help) - ↑ Moran, Caitlin (2011). How To Be a Woman. HarperCollins. p. 275. ISBN 9780062124296.
- ↑ "Cosmo's Ultimate Women of the Year Awards 2011 announced!". Cosmopolitan UK. 4 November 2011. Archived from the original on 6 December 2013.
{{cite journal}}
: Unknown parameter|dead-url=
ignored (|url-status=
suggested) (help)