ਕੈਥੀ
ਕੈਥੀ ਇੱਕ ਇਤਿਹਾਸਿਕ ਲਿਪੀ ਹੈ ਜਿਸ ਨੂੰ ਮੱਧਕਾਲੀਨ ਭਾਰਤ ਵਿੱਚ ਖਾਸਕਰ ਉਤਰ-ਪੂਰਬ ਅਤੇ ਉੱਤਰ-ਭਾਰਤ ਵਿੱਚ ਵਿਆਪਕ ਤੌਰ 'ਤੇ ਪ੍ਰਯੋਗ ਕੀਤਾ ਜਾਂਦਾ ਸੀ। ਅਜੋਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਖੇਤਰਾਂ ਵਿੱਚ ਇਸ ਲਿਪੀ ਵਿੱਚ ਵਿਧਾਨਿਕ ਅਤੇ ਪ੍ਰਬੰਧਕੀ ਕਾਰਜ ਕੀਤੇ ਜਾਣ ਦੇ ਵੀ ਪ੍ਰਮਾਣ ਮਿਲਦੇ ਹਨ।[1] ਇਸਨੂੰ ਕਇਥੀ ਜਾਂ ਕਾਇਸਥੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੁਰਾਣੇ ਉਤਰ-ਪਛਮ ਪ੍ਰਾਂਤ, ਮਿਥਿਲਾ, ਬੰਗਾਲ, ਉੜੀਸਾ ਅਤੇ ਅਯੁੱਧਿਆ ਵਿੱਚ ਇਸ ਦਾ ਪ੍ਰਯੋਗ ਖਾਸਕਰ ਕਾਨੂੰਨੀ, ਪ੍ਰਬੰਧਕੀ ਅਤੇ ਨਿਜੀ ਅੰਕੜਿਆਂ ਨੂੰ ਸਾਂਭਣ ਵਿੱਚ ਕੀਤਾ ਜਾਂਦਾ ਸੀ।
ਕੈਥੀ | |
---|---|
ਟਾਈਪ | ਅਬਜਦ |
ਭਾਸ਼ਾਵਾਂ | ਅੰਗਿਕਾ, ਅਵਧੀ, ਭੋਜਪੂਰੀ, ਮਾਗਾਹੀ, ਮੈਥਲੀ, ਉਰਦੂ |
ISO 15924 | Kthi, 317 |
ਦਿਸ਼ਾ | Left-to-right |
ਯੂਨੀਕੋਡ ਉਰਫ | Kaithi |
ਯੂਨੀਕੋਡ ਰੇਂਜ | U+11080–U+110CF |
ਹਵਾਲੇ
ਸੋਧੋ- ↑ King, Christopher R. 1995. One Language, Two Scripts: The Hindi Movement in Nineteenth Century North।ndia. New York: Oxford University Press.