ਕੌਡੇ ਸ਼ਾਹ
1953 ਦੀ ਫ਼ਿਲਮ
ਕੌਡੇ ਸ਼ਾਹ 1953 ਦੀ ਇੱਕ ਪੰਜਾਬੀ ਫ਼ਿਲਮ ਹੈ ਜਿਸਦੇ ਹਦਾਇਤਕਾਰ ਐੱਸ ਪੀ ਬਕਸ਼ੀ (ਸ਼ਾਂਤੀ ਪ੍ਰਕਾਸ਼ ਬਕਸ਼ੀ) ਸਨ। ਇਹ ਫ਼ਿਲਮ ਇੱਕ ਵੱਡੀ ਹਿੱਟ ਸੀ।[1] ਦਲਜੀਤ, ਸ਼ਿਆਮਾ, ਮਿਸ ਮੰਜੂ, ਠਾਕੁਰ ਰਮੇਸ਼ ਨਾਗਪਾਲ, ਚਾਂਦ ਬੁਰਕੇ, ਜਸਵੰਤ ਅਤੇ ਖ਼ੈਰਾਤੀ ਇਸ ਦੇ ਮੁੱਖ ਸਿਤਾਰੇ ਹਨ। ਇਸ ਦਾ ਸੰਗੀਤ ਸਰਦੂਲ ਸਿੰਘ ਕਵਾਤਰਾ ਨੇ ਬਣਾਇਆ ਅਤੇ ਪਿੱਠਵਰਤੀ ਗਾਇਕ ਮੁਹੰਮਦ ਰਫ਼ੀ, ਸ਼ਮਸ਼ਾਦ ਬੇਗਮ ਅਤੇ ਰਾਜਕੁਮਾਰੀ ਸਨ। ਫ਼ਿਲਮ ਦੇ ਗੀਤ ਬਹੁਤ ਮਸ਼ਹੂਰ ਹੋਏ।[1]
ਕੌਡੇ ਸ਼ਾਹ | |
---|---|
ਨਿਰਦੇਸ਼ਕ | ਐੱਸ ਪੀ ਬਕਸ਼ੀ |
ਨਿਰਮਾਤਾ | ਮਲਿਕਾ ਕਵਾਤਰਾ ਐੱਨ ਐੱਸ ਕਵਾਤਰਾ ਹਰਚਰਨ ਸਿੰਘ ਕਵਾਤਰਾ |
ਸਿਤਾਰੇ | ਦਲਜੀਤ ਸ਼ਿਆਮਾ ਮਿਸ ਮੰਜੂ ਚਾਂਦ ਬੁਰਕੇ ਠਾਕੁਰ ਰਮੇਸ਼ ਨਾਗਪਾਲ ਰਜਨੀ ਜਸਵੰਤ ਮੋਹਨ ਖ਼ੈਰਾਤੀ |
ਸੰਗੀਤਕਾਰ | ਸਰਦੂਲ ਸਿੰਘ ਕਵਾਤਰਾ |
ਰਿਲੀਜ਼ ਮਿਤੀ | 1953 |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ 1.0 1.1 "Folk music was his forte". ਦ ਟ੍ਰਿਬਿਊਨ. ਦਸੰਬਰ 14, 2008. Retrieved ਨਵੰਬਰ 27, 2012.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |