ਭੰਗੜਾ (ਫ਼ਿਲਮ)
ਜੁਗਲ ਕਿਸ਼ੋਰ ਸ਼ਰਮਾ ਦੁਆਰਾ 1959 ਦੀ ਇੱਕ ਫ਼ਿਲਮ
ਭੰਗੜਾ 1959 ਦੀ ਇੱਕ ਪੰਜਾਬੀ ਫ਼ਿਲਮ ਹੈ ਜਿਸਦੇ ਹਦਾਇਤਕਾਰ ਜੁਗਲ ਕਿਸ਼ੋਰ[1] ਅਤੇ ਪ੍ਰੋਡਿਊਸਰ ਮੁਲਕ ਰਾਜ ਭਾਖੜੀ ਹਨ।[2] ਇਸ ਵਿੱਚ ਮੁੱਖ ਕਿਰਦਾਰ ਸੁੰਦਰ ਅਤੇ ਨਿਸ਼ੀ ਨੇ ਨਿਭਾਏ।
ਭੰਗੜਾ | |
---|---|
ਨਿਰਦੇਸ਼ਕ | ਜੁਗਲ ਕਿਸ਼ੋਰ |
ਨਿਰਮਾਤਾ | ਮੁਲਕ ਰਾਜ ਭਾਖੜੀ |
ਸਿਤਾਰੇ | ਸੁੰਦਰ ਨਿਸ਼ੀ ਮਜਨੂੰ |
ਸਿਨੇਮਾਕਾਰ | ਰਾਜ ਕੁਮਾਰ ਭਾਖੜੀ |
ਸੰਗੀਤਕਾਰ | ਹੰਸਰਾਜ ਬਹਿਲ |
ਰਿਲੀਜ਼ ਮਿਤੀ | 1959 |
ਮਿਆਦ | 120 ਮਿੰਟ |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਸੰਗੀਤ
ਸੋਧੋਫ਼ਿਲਮ ਦਾ ਸੰਗੀਤ ਹੰਸਰਾਜ ਬਹਿਲ ਨੇ ਬਣਾਇਆ,[3][4] ਗੀਤਕਾਰ ਵਰਮਾ ਮਲਿਕ ਹਨ ਅਤੇ ਪਿੱਠਵਰਤੀ ਗਾਇਕ ਮੁਹੰਮਦ ਰਫ਼ੀ ਅਤੇ ਸ਼ਮਸ਼ਾਦ ਬੇਗਮ ਹਨ।[3][5] ਇਹ ਇੱਕ ਹਿੱਟ ਗੀਤ-ਸੰਗੀਤ ਸੀ ਅਤੇ ਅੱਜ ਵੀ ਇਹ ਗੀਤ ਸੁਣੀਂਦੇ ਹਨ।
- ਗੀਤ
- ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆਂ
- ਰੱਬ ਨਾ ਕਰੇ
- ਚਿੱਟੇ ਦੰਦ ਹੱਸਣੋ ਨਹੀਓਂ ਰਹਿੰਦੇ
- ਅੰਬੀਆਂ ਦੇ ਬੂਟਿਆਂ ’ਤੇ
- ਜੱਟ ਕੁੜੀਆਂ ਤੋਂ ਡਰਦਾ ਮਾਰਾ (ਬੋਲੀਆਂ)
- ਬੀਨ ਨਾ ਵਜਾਈਂ ਮੁੰਡਿਆ
- ਮੁੱਲ ਵਿਕਦਾ ਸੱਜਣ ਮਿਲ ਜਾਵੇ
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Bhangra (1959) - Punjabi Movie". FridayCinemas.com. Retrieved ਨਵੰਬਰ 27, 2012.
{{cite web}}
: External link in
(help)|publisher=
- ↑ "Bhangra". UpperStall.com. Archived from the original on 2012-06-20. Retrieved ਨਵੰਬਰ 27, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help) - ↑ 3.0 3.1 "Bhangra (1959)". Archived from the original on 2012-11-26. Retrieved ਨਵੰਬਰ 27, 2012.
- ↑ "Bhangra". FilmOrbit.com. Archived from the original on 2013-01-22. Retrieved ਨਵੰਬਰ 27, 2012.
{{cite web}}
: External link in
(help)|publisher=
- ↑ Please use a more specific IMDb template. See the documentation for available templates.