ਸਤਲੁਜ ਦੇ ਕੰਢੇ 1964 ਦੀ ਇੱਕ ਪੰਜਾਬੀ ਰੁਮਾਂਟਿਕ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਐੱਮ ਐੱਮ ਬਿੱਲੂ ਮਹਿਰਾ ਹਨ।[1] ਇਸ ਵਿੱਚ ਮੁੱਖ ਕਿਰਦਾਰ ਬਲਰਾਜ ਸਾਹਨੀ ਅਤੇ ਨਿਸ਼ੀ ਨੇ ਨਿਭਾਏ ਹਨ। ਇਸ ਦਾ ਸੰਗੀਤ ਉੱਘੇ ਸੰਗੀਤਕਾਰ ਹੰਸਰਾਜ ਬਹਿਲ ਨੇ[1] ਤਿਆਰ ਕੀਤਾ ਅਤੇ ਪਦਮ ਪ੍ਰਕਾਸ਼ ਮਹੇਸ਼ਵਰੀ ਇਸ ਦੇ ਪ੍ਰੋਡਿਊਸਰ ਹਨ।

ਸਤਲੁਜ ਦੇ ਕੰਢੇ
ਨਿਰਦੇਸ਼ਕਐੱਮ ਐੱਮ ਬਿੱਲੂ ਮਹਿਰਾ
ਨਿਰਮਾਤਾਪਦਮ ਪਰਕਾਸ਼ ਮਹੇਸ਼ਵਰੀ
ਸਿਤਾਰੇਬਲਰਾਜ ਸਾਹਨੀ
ਨਿਸ਼ੀ
ਮਿਰਜ਼ਾ ਮੁਸ਼ੱਰਫ਼
ਵਸਤੀ
ਸੰਗੀਤਕਾਰਹੰਸਰਾਜ ਬਹਿਲ
ਰਿਲੀਜ਼ ਮਿਤੀ
1949
ਦੇਸ਼ਭਾਰਤ
ਭਾਸ਼ਾਪੰਜਾਬੀ

ਇਸ ਫ਼ਿਲਮ ਨੇ ਨੈਸ਼ਨਲ ਇਨਾਮ ਹਾਸਲ ਕੀਤਾ[1][2] ਅਤੇ ਦੂਰਦਰਸ਼ਨ ’ਤੇ ਕਈ ਵਾਰ ਵਖਾਈ ਜਾ ਚੁੱਕੀ ਹੈ।

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ

  1. 1.0 1.1 1.2 "M.M. Billoo Mehra". mazhar.dk. Archived from the original on 2016-03-04. Retrieved ਨਵੰਬਰ 18, 2012. {{cite web}}: External link in |publisher= (help)
  2. "Punjabi Movies". IndianChild.com. Archived from the original on 2012-10-16. Retrieved ਨਵੰਬਰ 18, 2012. {{cite web}}: External link in |publisher= (help); Unknown parameter |dead-url= ignored (help)