ਕੌਮੀ ਦੁਨੀਆ ਡੇਲੀ ਉਰਦੂ ਭਾਸ਼ਾ ਦਾ ਅਖ਼ਬਾਰ ਹੈ, ਜੋ ਦਿੱਲੀ ਅਤੇ ਪਟਨਾ ਵਿੱਚ ਪ੍ਰਕਾਸ਼ਿਤ ਹੁੰਦਾ ਹੈ। ਇਸਦਾ ਮੁੱਖ ਦਫ਼ਤਰ ਨਵੀਂ ਦਿੱਲੀ ਵਿੱਚ ਹੈ। ਕੌਮੀ ਦੁਨੀਆ ਡੇਲੀ ਦਾ ਪ੍ਰਿੰਟ ਸੰਸਕਰਣ 2009 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਇਸਦਾ ਈ-ਪੇਪਰ 2014 ਵਿੱਚ ਸ਼ੁਰੂ ਹੋਇਆ ਸੀ।

ਕੌਮੀ ਦੁਨੀਆ ਡੇਲੀ
ਕਿਸਮਰੋਜ਼ਾਨਾ ਉਰਦੂ ਅਖ਼ਬਾਰ
ਸਥਾਪਨਾ2009
ਭਾਸ਼ਾਉਰਦੂ
ਮੁੱਖ ਦਫ਼ਤਰਜਾਮੀਆ ਨਗਰ
ਵੈੱਬਸਾਈਟwww.qaumiduniya.in

ਅਖ਼ਬਾਰ ਵਿਚ ਰਾਜਨੀਤਿਕ, ਸਮਾਜਿਕ, ਖੇਡਾਂ, ਅਰਥ ਸ਼ਾਸਤਰ ਅਤੇ ਹੋਰ ਖ਼ਬਰਾਂ ਸ਼ਾਮਿਲ ਹੁੰਦੀਆਂ ਹਨ, ਖ਼ਾਸਕਰ ਕੇਂਦਰੀ ਏਸ਼ੀਆਈ ਦੇਸ਼ਾਂ 'ਤੇ ਕੇਂਦ੍ਰਿਤ ਹੁੰਦੀਆਂ ਹਨ। ਇਹ ਆਪਣੇ ਪਾਠਕਾਂ ਨੂੰ ਅੰਤਰ ਰਾਸ਼ਟਰੀ ਖ਼ਬਰਾਂ ਅਤੇ ਸਥਾਨਕ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਪ੍ਰਦਾਨ ਕਰਦਾ ਹੈ।

ਹਵਾਲੇ ਸੋਧੋ

www.rni.nic.in