ਕੰਬੋਡੀਆ ਵਿੱਚ ਸੈਰ ਸਪਾਟਾ ਉਦਯੋਗ

ਸੈਰ ਸਪਾਟਾ ਉਦਯੋਗ ਕੰਬੋਡੀਆ ਦੀ ਆਰਥਿਕਤਾ ਦਾ ਇੱਕ ਮਹਤਵਪੂਰਨ ਖੇਤਰ ਹੈ। 2013 ਵਿੱਚ ਸੈਲਾਨੀਆਂ ਦੀ ਆਮਦ ਵਿੱਚ ਸਾਲ ਪਰ ਸਾਲ 17.5 ਪ੍ਰਤੀਸ਼ਤ ਦੀ ਦਰ ਨਾਲ ਵਾਧਾ ਹੋਇਆ ਅਤੇ ਕਾਰੋਬਾਰੀ ਯਾਤਰੀਆਂ ਦੀ ਆਮਦ ਵਿੱਚ 47 ਪ੍ਰਤੀਸ਼ਤ ਵਾਧਾ ਹੋਇਆ।[1]

ਅੰਗਕੋਰ ਵਾਟ(Angkor Wat),ਸਿਅਮ ਰੀਪ, ਕੰਬੋਡੀਆ ਵਿਖੇ ਹਰ ਸਾਲ ਇੱਕ ਮਿਲੀਅਨ ਤੋਂ ਵੱਧ ਸੈਲਾਨੀ ਆਉਂਦੇ ਹਨ

ਅੰਕੜੇ

ਸੋਧੋ

ਸਲਾਨਾ ਅੰਕੜੇ

ਸੋਧੋ
 
ਅੰਗਕੋਰ ਵਾਟ ਵਿੱਚ ਸੈਲਾਨੀ .
 
ਕੰਬੋਡੀਆ ਦਾ ਰਾਸ਼ਟਰੀ ਅਜਾਇਬ ਘਰ
 
ਕਿਰਿਓਮ ਰਾਸ਼ਟਰੀ ਪਾਰਕ
 
ਸਿਹਨੁਓਕਿਵੇਲੇ
ਸਾਲ ਸੈਲਾਨੀ ਆਮਦ ਤਬਦੀਲੀ
2014 4,502,775   7.0% [2]
2013 4,210,165   17.5% [3]
2012 3,584,307   24.4% [4]
2011 2,881,862   14.9% [5]
2010 2,508,289   16.0% [6]
2009 2,161,577   1.7% [7]
2008 2,125,465   1.5% [8]
2007 2,015,128   18.5% [9]
2006 1,700,041   19.6% [10]
2005 1,421,615   34.7% [11]
2004 1,055,202   50.5% [12]

ਕੰਬੋਡੀਆ ਵਿਖੇ ਅੰਤਰਰਾਸ਼ਟਰੀ ਸੈਲਾਨੀਆਂ ਦੀ ਆਮਦ ਦੀ ਦਰਜਾਬੰਦੀ

ਸੋਧੋ
Rank ਦੇਸ 2014[2] 2013[3] 2012[4] 2011[5]
* ਫਰਮਾ:Country data ਏਸ਼ੀਅਨ 1,831,507 1,514,267 1,101,111
1   ਵੀਅਤਨਾਮ 905,801 854,104 763,136 614,090
2   ਚੀਨ 560,335 463,123 333,894 247,197
3   ਲਾਓਸ 460,191 414,531 254,022 128,525
4   ਦੱਖਣੀ ਕੋਰੀਆ 424,424 435,009 411,491 342,810
5   Thailand 279,457 221,259 201,422 116,758
6   ਜਪਾਨ 215,788 206,932 179,327 161,804
7 ਫਰਮਾ:Country data ਸੰਯੁਕਤ ਰਾਸ਼ਟਰ ਅਮਰੀਕਾ 191,366 184,964 173,076 153,953
8   ਮਲੇਸ਼ੀਆ 144,437 130,704 116,764 102,929
9 ਫਰਮਾ:Country data Frਫਰਾਂਸ ance 141,052 131,486 121,175 117,408
10 ਫਰਮਾ:Country data ਆਸਟ੍ਰੇਲੀਆ 134,167 132,028 117,729 105,010
11   ਰੂਸ 131,675 99,750 67,747
12   ਇੰਗਲੈਂਡ 123,219 110,182 104,052

ਰਾਜਨੀਤਕ ਹਿੰਸਾ ਕਰਕੇ ਚੇਤਾਵਨੀ

ਸੋਧੋ

20 ਸਿਤੰਬਰ 2013 ਨੂੰ ਆਸਟ੍ਰੇਲੀਆ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਇੱਕ ਸਲਾਹ ਭਰੀ ਚੇਤਾਵਨੀ ਜਾਰੀ ਕੀਤੀ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਕੰਬੋਡੀਆ ਵਿੱਚ ਰਾਜਨੀਤਕ ਤਣਾਓ ਅਤੇ ਰਾਜਨੀਤਕ ਅੰਦੋਲਨਾਂ ਦੇ ਚਲਦੇ ਆਸਟ੍ਰੇਲਿਆਈ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੁਰਖਿਆ ਪਖੋਂ ਉੱਚ ਪਧਰ ਤੇ ਚੇਤਨ ਰਹਿਣ ਕਿਓਂਕੀ ਫਨੋਮ ਪੈਨਹ ਵਿੱਚ 13 ਸਿਤੰਬਰ ਨੂੰ ਦੋ ਧਮਕੇਖੇਜ਼ ਯੰਤਰ ਪਤਾ ਲੱਗੇ ਹਨ। ਇਹ ਵੀ ਸਲਾਹ ਦਿੱਤੀ ਗਈ ਕਿ ਨਾਗਰਿਕ ਕੰਬੋਡੀਆ ਦੀਆਂ ਹੋਰ ਥਾਂਵਾਂ ਤੇ ਜਾਣ ਸਮੇਂ ਵੀ ਆਪਣਾ ਖਿਆਲ ਰੱਖਣ।'[13]

ਅੰਤਰਰਾਸ਼ਟਰੀ ਮਾਰਕੀਟਿੰਗ ਨਾਹਰਾ

ਸੋਧੋ
 
ਯਾਤਰੀ ਸ਼ਾਹੀ ਮਹਿਲ ਦੇ ਅੰਦਰ

ਕੰਬੋਡੀਆ ਦਾ ਦਾ ਅੰਤਰ ਰਾਸ਼ਟਰੀ ਨਾਹਰਾ ਹੈ "ਅਜੂਬਿਆਂ ਦਾ ਦੇਸ "। ਇਹ ਤਿੰਨ ਤੱਤਾਂ ਦੇ ਆਧਾਰ ਤੇ ਤਿਆਰ ਕਰਕੇ ਪੇਸ਼ ਕੀਤਾ ਗਿਆ ਹੈ:

  1. 1.ਸੱਭਿਆਚਾਰਕ ਖਿੱਚ ਦੇ ਕੇਂਦਰ:ਇੱਕ ਹਜ਼ਾਰ ਸਾਲ ਦੇ ਅਰਸੇ ਵਿੱਚ ਫੈਲੀ ਵਿਰਾਸਤ।
  2. 2. ਕੁਦਰਤੀ ਨਜ਼ਾਰੇ:ਅਣਛੋਹੇ ਘਣੇ ਜੰਗਲ,ਪਹਾੜ,ਦਰਿਆ,ਗੁਫਾਵਾਂ, ਅਤੇ ਝਰਨੇ
  3. 3.ਲੋਕ ਅਤੇ ਰਵਾਇਤਾਂ: ਇਥੋਂ ਦੇ ਲੋਕ ਮਹਿਮਾਨਨਿਵਾਜੀ ਕਰਨ ਵਾਲੇ,ਦਿਆਲੂ, ਸੁਆਗਤੀ ਸੁਭਾਓ ਵਾਲੇ ਅਤੇ ਹਸਮੁਖ ਹਨ।[14]

ਭਾਸ਼ਾ

ਸੋਧੋ

ਬਾਹਰੀ ਲਿੰਕ

ਸੋਧੋ

ਨੋਟ ਅਤੇ ਹਵਾਲੇ

ਸੋਧੋ
  1. Calderon, Justin (6 May 2013). "http://investvine.com/asia-hotels-get-in-investor-spotlight/". Inside।nvestor. Archived from the original on 30 ਅਕਤੂਬਰ 2013. Retrieved 6 May 2013. {{cite web}}: External link in |title= (help)
  2. 2.0 2.1 "Cambodia closes 2014 with 7% growth". Archived from the original on 26 ਜੂਨ 2015. Retrieved 11 June 2015. {{cite web}}: Unknown parameter |dead-url= ignored (|url-status= suggested) (help)
  3. 3.0 3.1 "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2017-10-25. Retrieved 2015-11-12. {{cite web}}: Unknown parameter |dead-url= ignored (|url-status= suggested) (help)
  4. 4.0 4.1 http://www.tourismcambodia.org/images/mot/statistic_reports/tourism_statistics_annual_report_2012.pdf
  5. 5.0 5.1 Cambodia Plus. "Statistic Tourist 2011". Archived from the original on 6 ਜੁਲਾਈ 2015. Retrieved 11 June 2015. {{cite web}}: Unknown parameter |dead-url= ignored (|url-status= suggested) (help)
  6. "Statistic Tourist 2010". Archived from the original on 6 ਜੁਲਾਈ 2015. Retrieved 11 June 2015. {{cite web}}: Unknown parameter |dead-url= ignored (|url-status= suggested) (help)
  7. "Statistic Tourist 2009". Archived from the original on 6 ਜੁਲਾਈ 2015. Retrieved 11 June 2015. {{cite web}}: Unknown parameter |dead-url= ignored (|url-status= suggested) (help)
  8. "Statistic Tourist 2008". Archived from the original on 6 ਜੁਲਾਈ 2015. Retrieved 11 June 2015. {{cite web}}: Unknown parameter |dead-url= ignored (|url-status= suggested) (help)
  9. "Statistic Tourist 2007". Archived from the original on 6 ਜੁਲਾਈ 2015. Retrieved 11 June 2015. {{cite web}}: Unknown parameter |dead-url= ignored (|url-status= suggested) (help)
  10. "Statistic Tourist 2006". Archived from the original on 6 ਜੁਲਾਈ 2015. Retrieved 11 June 2015. {{cite web}}: Unknown parameter |dead-url= ignored (|url-status= suggested) (help)
  11. "Statistic Tourist 2005". Archived from the original on 6 ਜੁਲਾਈ 2015. Retrieved 11 June 2015. {{cite web}}: Unknown parameter |dead-url= ignored (|url-status= suggested) (help)
  12. "My Site". Retrieved 11 June 2015.[permanent dead link]
  13. [http://www.smartraveller.gov.au/zw-%5b%5bਸ਼੍ਰੇਣੀ:ਮੁਰਦਾ ਬਾਹਰੀ ਕੜੀਆਂ ਵਾਲੇ ਸਾਰੇ ਲੇਖ%5d%5d%5b%5bCategory:Articles with dead external links from ਅਕਤੂਬਰ 2021%5d%5d%5b%5bਸ਼੍ਰੇਣੀ:ਫਰਮੇ ਵਿੱਚ ਗਲਤ ਮਿਤੀ ਪੈਰਾਮੀਟਰ ਵਾਲੇ ਲੇਖ%5d%5d%5b%5bਸ਼੍ਰੇਣੀ:ਸਥਾਈ ਤੌਰ 'ਤੇ ਮੁਰਦਾ ਬਾਹਰੀ ਕੜੀਆਂ ਵਾਲੇ ਲੇਖ%5d%5d[%5b%5bWikipedia:Link rot|permanent dead link%5d%5d]
  14. %5b%5b#cite_ref-14|↑%5d%5d cgi/view/Advice/Cambodia "Cambodia"]. Retrieved 11 June 2015. {{cite web}}: Check |url= value (help); line feed character in |url= at position 448 (help)

ਫਰਮਾ:Tourism in Asia ਫਰਮਾ:Southeast Asia topic