ਖਮੇਰ ਬਾਦਸ਼ਾਹੀ ਦੱਖਣੀ ਏਸ਼ੀਆ ਵਿੱਚ ਬਹੁਤ ਹੀ ਸ਼ਕਤੀਸ਼ਾਲੀ ਹਿੰਦੀ-ਬੋਧੀ ਬਾਦਸ਼ਾਹੀ ਸੀ। ਇਹ ਪਹਿਲਾ ਕੰਬੋਡੀਆ ਸਾਮਰਾਜ[1] ਸੀ। ਇਹ ਬਾਦਸ਼ਾਹੀ ਫੁਨਨ ਅਤੇ ਚੇਨਲਾ ਬਾਦਸ਼ਾਹੀ ਤੋਂ ਵੱਖ ਹੋਇਆ ਅਤੇ ਵਧਿਆ ਫੁਲਿਆ। 802 ਸਾਲ ਵਿੱਚ ਇਸ ਬਾਦਸ਼ਾਹੀ ਦਾ ਆਗਮਨ ਕਿਹਾ ਜਾਂਦਾ ਹੈ। ਇਸ ਸਾਲ ਬਾਦਸ਼ਾਹ ਜੈਵਰਮਨ ਦੂਜਾ ਨੇ ਆਪਣੇ ਆਪ ਨੂੰ ਚੱਕਰਾਵਰਤੀ ਬਾਦਸਾਹ ਘੋਸ਼ਿਤ ਕੀਤਾ। ਇਹ ਬਾਦਸ਼ਾਹੀ ਦਾ 15ਵੀਂ ਸਦੀ ਵਿੱਚ ਅੰਤ ਹੋ ਗਿਆ।

ਖਮੇਰ ਬਾਦਸ਼ਾਹੀ
ਕੰਬੁਜਾਡੇਸਾ ਬਾਦਸ਼ਾਹੀ
ਕੰਪੂਚੀਆ
កម្វុជទេឝ
802–1431
900 ਈ.ਪੂ. ਲਾਲ: ਖਮੇਰ ਬਾਦਸ਼ਾਹੀ ਹਰਾ: ਹਰੀਪੰਜਾਯਾ ਪੀਲਾ: ਚੰਪਾ
900 ਈ.ਪੂ.
ਲਾਲ: ਖਮੇਰ ਬਾਦਸ਼ਾਹੀ
ਹਰਾ: ਹਰੀਪੰਜਾਯਾ
ਪੀਲਾ: ਚੰਪਾ
ਸਥਿਤੀਬਾਦਸ਼ਾਹੀ
ਰਾਜਧਾਨੀਯਾਸੋਧਰਪੁਰਅ
ਹਰੀਹਰਲਾਯਾ
ਅੰਗਕੋਰ
ਆਮ ਭਾਸ਼ਾਵਾਂਖਮੇਰ ਭਾਸ਼ਾ
ਸ਼ੰਸਕ੍ਰਿਤ
ਧਰਮ
ਹਿੰਦੂ ਧਰਮ
ਮਹਾਯਾਮਾ ਬੁੱਧ
ਥੇਰਾਵਾਦਾ ਬੁੱਧ
ਸਰਕਾਰਪੁਰਨ ਰਾਜਤੰਤਰ
ਕੰਬੋਡੀਆ ਦਾ ਬਾਦਸ਼ਾਹ 
• 802–850
ਜਯਾਵਰਮਨ ਦੂਜਾ
• 1113–1150
ਸੂਰਿਯਾਵਰਮਨ ਦੂਜਾ
• 1181–1218
ਜਯਾਵਰਮਨ ਸੱਤਵਾ
• 1393–1463
ਪੋਨਹੀਆ ਯਟ
Historical eraਮੱਧ ਕਾਲ
• ਜਯਾਵਰਮਨ ਦੂਜਾ ਦਾ ਰਾਜ ਤਿਲਕ
802
• ਸਿਆਮਸੇ ਦਾ ਹਮਲਾ
1431
ਖੇਤਰ
1,200,000 km2 (460,000 sq mi)
ਆਬਾਦੀ
• 1150
4,000,000
ਤੋਂ ਪਹਿਲਾਂ
ਤੋਂ ਬਾਅਦ
ਚੇਨਲਾ
ਲੱਵਕ
ਅੱਜ ਹਿੱਸਾ ਹੈ

ਹਵਾਲੇ

ਸੋਧੋ