ਖ਼ਾਲਸਾ ਕਾਲਜ ਆਫ਼ ਲਾਅ

ਪੰਜਾਬ, ਭਾਰਤ ਵਿੱਚ ਲਾਅ ਕਾਲਜ

ਖਾਲਸਾ ਕਾਲਜ ਆਫ਼ ਲਾਅ ਜਾਂ ਕੇਸੀਐਲ ਭਾਰਤ ਦੇ ਪੰਜਾਬ ਰਾਜ ਵਿੱਚ ਅੰਮ੍ਰਿਤਸਰ ਵਿੱਚ ਰਾਮ ਤੀਰਥ ਰੋਡ ਦੇ ਕੋਲ ਸਥਿਤ ਇੱਕ ਪ੍ਰਾਈਵੇਟ ਲਾਅ ਸਕੂਲ ਹੈ। ਇਹ 5 ਸਾਲ ਦੀ ਏਕੀਕ੍ਰਿਤ ਬੀਏ ਐਲਐਲਬੀ, ਬੀਕਾਮ ਐਲਐਲਬੀ ਅਤੇ 3 ਸਾਲਾ ਲਾਅ ਕੋਰਸ ਕਰਵਾਉਂਦਾ ਹੈ ਜੋ ਬਾਰ ਕੌਂਸਲ ਆਫ਼ ਇੰਡੀਆ (ਬੀਸੀਆਈ), ਨਵੀਂ ਦਿੱਲੀ [1] ਤੋਂ ਪ੍ਰਵਾਨਿਤ ਹਨ। ਇਸ ਦਾ ਇਲ੍ਹਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਹੈ। [2] [3]

ਇਤਿਹਾਸ

ਸੋਧੋ

ਖ਼ਾਲਸਾ ਕਾਲਜ ਆਫ਼ ਲਾਅ ਦੀ ਸਥਾਪਨਾ 2012 ਵਿੱਚ ਕੀਤੀ ਗਈ ਸੀ ਅਤੇ 1892 ਵਿੱਚ ਸਥਾਪਤ ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਆਫ਼ ਅੰਮ੍ਰਿਤਸਰ ਇਸ ਨੂੰ ਚਲਾਉਂਦੀ ਹੈ। [4]

ਹਵਾਲੇ

ਸੋਧੋ
  1. "Khalsa College Of Law, Amritsar". www.kclasr.org. Archived from the original on 2018-11-18. Retrieved 2019-09-08.
  2. "Khalsa College of Law, Amritsar, Amritsar - Vidyavision". www.vidyavision.com. Retrieved 2019-09-08.
  3. "LIST OFAFFILIATED/CONSTITUENTCOLLEGES OFGURU NANAK DEV UNIVERSITY, AMRITSAR" (PDF). www.gndu.ac.in. Retrieved 8 September 2019.{{cite web}}: CS1 maint: url-status (link)
  4. "Khalsa College Charitable Society, Amritsar". khalsacollegecharitablesocietyamritsar.org. Archived from the original on 2021-05-05. Retrieved 2019-09-08.