ਚਮਕੌਰ ਦੀ ਲੜਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ use [[]], ''' ''''
ਲਾਈਨ 2:
ਸੰਨ 1704 ਈ. ਪੋਹ ਦੀ ਕਕਰੀਲੀ ਰਾਤ ਨੂੰ ਮੁਗ਼ਲਾਂ ਵੱਲੋਂ ਲੰਮੇ ਸਮੇਂ ਦੇ
ਪਾਏ ਘੇਰੇ ਅਤੇ ਬਾਅਦ ਵਿਚ ਮੁਗ਼ਲਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਕਸਮਾਂ
ਨੂੰ ਵੇਖਦੇ ਹੋਏ [[ਗੁਰੂ ਗੋਬਿੰਦ ਸਿੰਘ]] ਜੀ ਨੇ ਪੁਰੀ-ਅਨੰਦ ਨੂੰ ਛੱਡ ਦਿੱਤਾ। ਕਿਲ੍ਹੇ ਤੋਂ ਨਿਕਲਦੇ ਹੋਏ
ਗੁਰੂ ਜੀ ਦਾ ਪਰਵਾਰ ਸਰਸਾ ਨਦੀ ਦੇ ਚੜ੍ਹੇ ਹੋਏ ਪਾਣੀ ਕਰਕੇ ਤਿੰਨ ਹਿੱਸਿਆਂ ਵਿਚ
ਵੰਡਿਆ ਗਿਆ। ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ, ਬਹੁਤ ਸਾਰੇ ਅਮੋਲਕ
ਹਸਤ-ਲਿਖਤ ਗ੍ਰੰਥ [[ਸਰਸਾ]] ਦੇ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਏ।
ਗੁਰੂ ਕਲਗੀਧਰ ਸਾਹਿਬ ਜੀ ਕੁਝ ਸਿੰਘਾਂ ਅਤੇ ਵੱਡੇ [[ਸਾਹਿਬਜ਼ਾਦਿਆਂ]] ਸਮੇਤ
[[ਰੋਪੜ]] ਵਿੱਚੋਂ ਹੁੰਦੇ ਹੋਏ [[ਚਮਕੌਰ ਸਾਹਿਬ]] ਦੀ ਧਰਤੀ ਵੱਲ ਵਧ ਰਹੇ ਸਨ। ਮੁਗ਼ਲ ਫੌਜ
ਪਿੱਛਾ ਕਰ ਰਹੀ ਹੈ। ਆਖ਼ਰ ਗੁਰੂ ਸਾਹਿਬ ਜੀ ਉਸ ਧਰਤੀ ’ਤੇ ਪਹੁੰਚ ਗਏ ਅਤੇ
ਚਮਕੌਰ ਦੀ ਕੱਚੀ ਗੜ੍ਹੀ ਨੂੰ ਵੇਖ ਕੇ ਮੁਸਕਰਾਏ ਹਨ। ਮਨ ਵਿਚ ਕੁਝ ਸੋਚ ਆਈ
ਹੈ ਜਿਸ ਨੂੰ ਇਕ ਕਵੀ ਨੇ ਬਿਆਨ ਕੀਤਾ ਹੈ:
;;'''ਜਿਸ ਖ਼ਿੱਤੇ ਮੇਂ ਹਮ ਕਹਿਤੇ ਥੇ ਆਨਾ ਯਿਹ ਵੁਹੀ ਹੈ।'''
;;;'''ਕਲ ਲੁਟ ਕੇ ਜਿਸ ਜਗਹ ਸੇ ਜਾਨਾ ਯਿਹ ਵੁਹੀ ਹੈ।'''
ਇਕ ਪਾਸੇ [[ਮੁਗ਼ਲ ਸੈਨਾ]]
ਲੱਖਾਂ ਦੀ ਗਿਣਤੀ ਵਿਚ ਸੀ ਅਤੇ ਦੂਜੇ ਪਾਸੇ ਗੁਰੂ ਜੀ ਦੇ ਨਾਲ 40 ਕੁ ਭੁੱਖੇ-ਭਾਣੇ
ਸਿੰਘ। ਗੁਰੂ ਸਾਹਿਬ ਜੀ ਅਤੇ ਸਿੰਘਾਂ ਨੇ ਗੜ੍ਹੀ ਵਿਚ ਪ੍ਰਵੇਸ਼ ਕਰ ਕੇ ਕੁਝ ਆਰਾਮ
ਹੀ ਕੀਤਾ ਸੀ ਕਿ ਮੁਗ਼ਲ ਫੌਜਾਂ ਨੇ ਗੜ੍ਹੀ ਨੂੰ ਘੇਰ ਲਿਆ। ਭਾਈ ਰਤਨ ਸਿੰਘ ਜੀ
ਭੰਗੂ ਨੇ ਇਸ ਬਾਬਤ ‘ਸ੍ਰੀ ਗੁਰੂ [[ਪੰਥ ਪ੍ਰਕਾਸ਼’ਪ੍ਰਕਾਸ਼]]’ ਵਿਚ ਇਉਂ ਲਿਖਿਆ ਹੈ:
;;'''ਤੌ ਮਲੇਰੀਅਨ ਆਨ ਘੇਰਾ ਪਾਯੋ''',
;;'''ਨਹਿˆ ਦਾਣਾ ਕਿਛੁ ਉਸ ਮਧ ਥਾਯੋ।'''
;;'''ਨਾਹਿˆ ਹੁਤੀ ਕੁਛ ਜੁਗਤਿ ਲੜਾਈ,'''
;;'''ਫੌਜ ਸਭੀ ਕੰਧ ਪਿਲਚੀ ਆਈ॥2॥'''
ਰਾਤ ਦਾ ਵੇਲਾ ਹੈ। ਗੜ੍ਹੀ ਦੀ ਕੱਚੀ ਕੰਧ ਦੇ ਆਸ-ਪਾਸ ਮੁਗ਼ਲ ਸੈਨਾ ਨੇ ਘੇਰਾ
ਪਾਇਆ ਹੈ। ਪਰ ਸਿੰਘ ਕਿਸੇ ਭੈ ਵਿਚ ਨਹੀਂ, ਚੜ੍ਹਦੀ ਕਲਾ ਵਿਚ ਹਨ। ਜੇਕਰ
ਲਾਈਨ 29:
ਹੈ। ਪਰ ਸਤਿਗੁਰੂ ਜੀ ਦੇ ਨਾਲ ਜਿੰਨੇ ਵੀ ਸਿੰਘ ਹਨ, ਉਨ੍ਹਾਂ ਦੇ ਮਨ ਵਿਚ ਭਾਵਨਾ
ਜਾਨ ਬਚਾਉਣ ਦੀ ਨਹੀਂ ਬਲਕਿ ਧਰਮ ਯੁੱਧ ਦੇ ਚਾਉ ਹੇਤ ਪੁਰਜਾ-ਪੁਰਜਾ ਕੱਟ
ਮਰਨ ਦੀ ਹੈ। ਸਿੰਘ ਪੂਰੇ ਜੋਸ਼ ਚੜ੍ਹਦੀ ਕਲਾ ਵਿਚ ਸਨ ਅਤੇ ਜਿਵੇਂ [[ਗੁਰੂ ਕਲਗੀਧਰ]]
ਪਿਤਾ ਜੀ ਦੇ ਚਰਨਾਂ ਵਿਚ ਮਨ-ਅੰਤਰੋਂ ਬੇਨਤੀ ਕਰ ਰਹੇ ਸਨ:
;;'''ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ, ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ।'''
;;'''ਝੋਰਾ ਕਰੀਂ ਨਾ ਕਿਲ੍ਹੇ ਅਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।'''
ਦਿਨ ਚੜ੍ਹਿਆ, ਯੁੱਧ ਅਰੰਭ ਹੋ ਗਿਆ। ਸਤਿਗੁਰੂ ਜੀ ਨੇ ਸਿੰਘਾਂ ਨੂੰ ਹੁਕਮ
ਕੀਤਾ ਕਿ ਮੁਗ਼ਲ ਸਰਦਾਰਾਂ ਨੂੰ ਆਪਣਾ ਨਿਸ਼ਾਨਾ ਬਣਾਉ। ਮੁਗ਼ਲ ਸਰਦਾਰ ਨਾਹਰ
ਖਾਂ ਜੋ ਕਿ [[ਮਲੇਰਕੋਟਲੇ]] ਦਾ ਰਹਿਣ ਵਾਲਾ ਸੀ ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ
ਵਧਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਾਰ ਬੁਲਾ ਦਿੱਤਾ:
;;'''ਆਏ ਜੁ ਨਾਹਰ ਸਾਥ ਥੇ ਸੋ ਬਹੁ ਦੀਨੇ ਮਾਰ।'''
;;'''ਕਿਛੁ ਸਤਿਗੁਰ ਕਿਛੁ ਖਾਲਸੈ ਕਰ ਸਾਹਬਜ਼ਦਾਨ ਮਾਰ॥6॥'''
(ਸ੍ਰੀ ਗੁਰੂ [[ਪੰਥ ਪ੍ਰਕਾਸ਼]])
ਯੁੱਧ ਦਾ ਮੈਦਾਨ ਮੁਗ਼ਲ ਸਿਪਾਹੀਆਂ ਦੀਆਂ ਲੋਥਾਂ ਨਾਲ ਭਰ ਗਿਆ ਅਤੇ
ਧਰਤੀ ਖੂਨ ਨਾਲ ਰੱਤੀ ਗਈ। ਗੜ੍ਹੀ ਵਿੱਚੋਂ ਨਿਕਲਣ ਵਾਲੇ ਤੀਰ, ਗੋਲੀਆਂ
ਦੁਸ਼ਮਣਾਂ ਨੂੰ ਵਿੰਨ੍ਹੀ ਜਾ ਰਹੀਆਂ ਸਨ। ਗੜ੍ਹੀ ਦੀ ਅੰਦਰਲੀ ਹਾਲਤ ਬਾਰੇ ਵੀ [[ਭਾਈ
ਗੁਰਮਤਿ ਪ੍ਰਕਾਸ਼]] 65 ਦਸੰਬਰ 2007
ਰਤਨ ਸਿੰਘ ਜੀ ਭੰਗੂ ਲਿਖਦੇ ਹਨ:
;;'''ਅਬ ਅੰਦਰ ਕੀ ਬਾਤ ਸੁਨਾਊਂ, ਹੁਤੇ ਨ ਅੰਦਰ ਅੰਨ ਕਿਥਾਊਂ।'''
;;'''ਕੰਧ ਚਿਣੀ ਕਿਛੁ ਆਛੀ ਨਾਹੀਂ ਹੁਤੇ ਨ ਮੁਰਚੇ, ਰੱਖੇ ਮਾਂਹਿ।'''
;;'''ਜਿਨ ਸਿੱਧੇ ਕਰ ਸ਼ਸਤ੍ਰ ਚਲਾਏਂ, ਜਿਸੈ ਓਟ ਕਰ ਸੀਸ ਬਚਾਏਂ।'''
;;'''ਨਹਿˆ ਲੱਭੇ ਤਿਹ ਭੁੰਨਣ ਕੋ ਦਾਣਾ, ਜੋ ਲੱਭੈ ਤਾਂ ਕਦ ਮਿਲੈ ਖਾਣਾ॥13॥'''
;;'''ਦਾਰੂ ਸਿੱਕੋ ਗਯੋ ਮੁਕਾਈ, ਰਹਯੋ ਨ ਤੀਰ ਤਨੀਰਨ ਮਾਂਹੀ।'''
;;'''ਜ਼ਖ਼ਮੀ ਜੋਗ ਕਿਤ ਲਭੈ ਨ ਪਾਨੀ, ਐਸੀ ਔਖੀ ਤਹਾਂ ਬਿਹਾਨੀ॥14॥'''
;;'''ਤੌ ਭੀ ਸਿੰਘਨ ਹਥ ਨਹਿˆ ਛੋਰਯੋ, ਪਰੈ ਜੋਰ ਹਿਤ ਵਲ ਜਹਿˆ ਦੋਰਯੋ॥15॥'''
ਇਸ ਤਰੀਕੇ ਨਾਲ ਸਿੰਘ ਬੀਰਤਾ ਤੇ ਦਲੇਰੀ ਨਾਲ ਲੜਦੇ ਰਹੇ। ਅਖੀਰ
ਇਤਿਹਾਸ ਦੇ ਪੰਨਿਆਂ ਵਿਚ [[ਚਮਕੌਰ ਦੀ ਗੜ੍ਹੀ]] ’ਤੇ ਉਹ ਸਮਾਂ ਆ ਗਿਆ ਜਦ
ਕਲਗੀਧਰ ਪਿਤਾ ਜੀ ਨੇ [[ਧਰਮ-ਯੁੱਧ]] ਵਿਚ ਆਪਣੇ ਹੱਥੀਂ ਪੁੱਤਰਾਂ ਨੂੰ ਰਣ-ਤੱਤੇ
ਅੰਦਰ ਸ਼ਹਾਦਤ ਦਾ ਜਾਮ ਪੀਣ ਲਈ ਘੱਲਿਆ, ਜਵਾਨੀ ਦੀ ਦਹਿਲੀਜ਼ ’ਤੇ ਪੈਰ
ਰੱਖ ਰਹੇ ਪੁੱਤਰਾਂ ਨੂੰ ਲਾੜੀ ਮੌਤ ਵਿਆਹੁਣ ਲਈ ਹੱਥੀਂ ਤਿਆਰ ਕੀਤਾ ।
 
[[ਸਿੱਖ ਧਰਮ]] ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਵਿੱਚ ਗੁਰੂ ਸਾਹਿਬਾਨ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ ਹਨ। ਸਿੱਖ ਧਰਮ ਦੇ ਬਾਨੀਸਾਹਿਬ ਸ੍ਰੀ [[ਗੁਰੂ ਨਾਨਕ ਦੇਵ]] ਜੀ ਨੇ ਨਿਰਮਲ ਪੰਥ ਦੀ ਸਥਾਪਨਾਕਰਦਿਆਂ ਹੱਕ, ਸੱਚ, ਨਿਆਂ ਤੇ ਨੇਕੀ ਦਾ ਰਸਤਾ ਬਣਾਇਆ।
 
[[ਸਾਹਿਬਜ਼ਾਦਾ ਅਜੀਤ ਸਿੰਘ]] ਜ਼ੁਲਮ, ਜਬਰ, ਅਨਿਆਂ, ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧਅਵਾਜ਼ ਉਠਾਈ। '''ਰਾਜੇ ਸੀਂਹ ਮੁਕੱਦਮ ਕੁੱਤੇ''' ਕਹਿ ਕੇ ਸਮੇਂ ਦੇ ਜ਼ੁਲਮਦਾ ਸਾਹਮਣਾ ਕੀਤਾ। ਸਿੱਖ ਇਤਿਹਾਸ ਦੀਆਂ ਸ਼ਹਾਦਤਾਂ ਅਨੂਠੀਆਂ ਤੇ ਵਿਲੱਖਣ ਹਨ, ਪਰੰਤੂ [[ਗੁਰੂ ਗੋਬਿੰਦ ਸਿੰਘ]] ਮਹਾਰਾਜ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸੰਸਾਰ ਦੇ ਇਤਿਹਾਸ ਵਿੱਚਦੁਰਲੱਭ ਹਨ।
 
ਸ਼ਹਾਦਤ ਅਨਿਆਂ, ਜ਼ੁਲਮ ਤੇ ਝੂਠ ਵਿਰੁੱਧ ਗਵਾਹੀ ਹੁੰਦੀ ਹੈ।ਸ਼ਹਾਦਤ ਦਾ ਮੁਕਾਮ ਬਹੁਤ ਉਚਾ ਹੁੰਦਾ ਹੈ। ਇਸ ਨੂੰ ਪ੍ਰਾਪਤ ਕਰਨਾਤੇ ਨਿਭਾਹੁਣਾ ਸਰਲ ਨਹੀਂ ਹੈ। ਸ਼ਹਾਦਤ ਐਸੀ ਮਰਨੀ ਹੈ ਜੋ ਮਰਦਾ ਹੈ, ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਗੁਰਬਾਣੀ ਦਾ ਪਾਵਨਸ਼ਬਦ ਹੈ :-
 
;;'''ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ॥''' (ਪੰਨਾ 555)
 
ਰਣ ਮਹਿ ਜੂਝਕੇ ਸ਼ਹਾਦਤਾਂ ਵੀ ਸਿੱਖ ਇਤਿਹਾਸ ਵਿੱਚ ਹੋਈਆਂ ਅਤੇ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਇਆਂ ਬਲੀਦਾਨ ਵੀਸਿੱਖਾਂ ਨੇ ਕੀਤੇ। 'ਰਣ ਤੱਤੇ ਜੂਝਕੇ' ਸ਼ਹਾਦਤ ਦੇ ਇਤਿਹਾਸ ਵਿੱਚ ਚਮਕੌਰ ਦੀਧਰਤੀਦੀ ਧਰਤੀ ਬੜੀ ਭਾਗਾਂ ਭਰੀ ਹੈ। ਜਿਸ ਨੂੰ ਮਹਾਨ ਤੀਰਥ ਮੰਨਿਆ ਜਾਂਦਾ ਹੈ। [[ਅੱਲਾ ਯਾਰ ਖਾਂ]] ਦੇ ਸ਼ਬਦਾਂ ਵਿੱਚ-

;;'''ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ।ਕਟਾਏਲਿਯੇ।'''
;;'''ਕਟਾਏ ਬਾਪ ਨੇ ਬੱਚੇ ਜਹਾਂ ਖੁਦ ਕੇ ਲਿਯੇ।ਚਮਕਲਿਯੇ।'''
;;'''ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋਂ ਮੇ।ਯਹੀਂਮੇ।'''
;;'''ਯਹੀਂ ਸੇ ਬਨ ਕੇ ਸਿਤਾਰੇ ਗਏ ਸਮਾੱ ਕੇ ਲਿਯੇ। '''
(ਗੰਜਿ ਸ਼ਹੀਦਾਂ) ਭਾਵ-ਜੇ ਭਾਰਤ ਵਿੱਚ ਕੋਈ ਮਹਾਨ [[ਤੀਰਥ ਅਸਥਾਨ]] ਹੈ, ਜਿੱਥੇ ਕਿਸੇ ਪਿਤਾ ਨੇ ਪ੍ਰਮਾਤਮਾ ਦੀ ਸਰਦਲ ਉ¤ਤੇਉਤੇ ਪੁੱਤਰਾਂ ਨੂੰ ਕੁਰਬਾਨ ਕਰਦਿੱਤਾ ਤਾਂ ਉਹ ਤੀਰਥ ਹੈ 'ਚਮਕੌਰ ਦੀ ਧਰਤੀ' ਜਿਸ ਦਾ ਹਰ ਕਣ ਪ੍ਰਭੂ ਪ੍ਰਮਾਤਮਾ ਦੀ ਸ਼ਾਨ ਵਿੱਚ ਚਮਕ ਰਿਹਾ ਹੈ।
 
ਚਮਕੌਰ ਦੀ ਜੰਗ ਦੁਨੀਆਂ ਦੇ ਇਤਿਹਾਸ ਵਿੱਚ ਬੇਜੋੜਤੇ ਅਸਾਵੀਂ ਜੰਗ ਮੰਨੀ ਜਾਂਦੀ ਹੈ। ਇਕ ਪਾਸੇ ਚਾਲ੍ਹੀ ਦੇ ਕਰੀਬਭੁੱਖੇ ਭਾਣੇ ਦੂਜੇ ਪਾਸੇ ਲੱਖਾਂ ਦੀ ਕੁੰਮਦ। ਇਹ ਅਸਾਵਾਂਪਣਨਹੀਂ ਤਾਂ ਹੋਰ ਕੀ ਹੈ-
 
;;'''ਕਹਾ ਚਲਾਈਸੰ ਕਹਾ ਦਸ ਲਛੰ। ਮਚਿਯੋ ਜੰਗ ਏਤਾ ਸੁਨੇ ਮਤ ਸਵਛੰ॥115॥'''
([[ਗੁਰਬਿਲਾਸ]] ਪਾ.10, [[ਸੁੱਖਾ ਸਿੰਘ]] ਅਧਿ. 21)
 
ਕੱਚੀ ਗੜ੍ਹੀ, ਭੁੱਖੇ ਢਿੱਡ 'ਨਾ ਗੋਲਾ ਬਾਰੂਦ' ਬਸ! ਕੋਲਤੇਗਾਂ, ਤਲਵਾਰਾਂ, ਬਰਛੇ ਸਨ। ਦੁਸ਼ਮਣ ਦਾ ਮੁਕਾਬਲਾਕਰਨਾ ਸੀ। ਪਰ ਨੀਲੇ ਦਾ ਸ਼ਾਹ ਅਸਵਾਰ ਬਾਜਾਂ ਵਾਲਾ ਨਾਲਸੀ ਫਿਰ ਡਰ ਕਿਸ ਦਾ? ਬੁ¦ਦ ਹੌਂਸਲੇ ਨਾਲ ਰਣ ਤੱਤੇ ਖਾਲਸਾ ਜੂਝਣ ਲੱਗ ਪਿਆ। ਭਾਰੀ ਯੁੱਧ ਵਿੱਚ ਖ਼ਾਲਸਾਦੁਸ਼ਮਣ ਦੀ ਚਾਲ ਨੂੰ ਪਛਾੜ ਰਿਹਾ, ਸਿੰਘ ਕਾਲ ਰੂਪ ਬਣ ਗਏ ਸਨ। ਯੋਧੇ ਖੁਮਾਰੀ ਵਿੱਚ ਝੂਮ-ਝੂਮ ਵਾਰ ਕਰ ਰਹੇ ਸਨ। ਕਵੀਸੈਨਾਪਤਿ ਇਸ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ-
 
;;'''ਦਉਰ ਦਉਰ ਫਉਜਨ ਮੈ ਪਰਹੀ। '''
;;'''ਸਿੰਘ ਸਬੈ ਐਸੀ ਬਿਧਿ ਕਰਹੀ।ਬਜੇਕਰਹੀ।'''
;;'''ਬਜੇ ਸਾਰ ਸੋ ਸਾਰ ਅਪਾਰਾ। '''
;;'''ਝੜ ਝੜਾਕ ਬਾਜੈ ਝੁਨਕਾਰਾ॥23॥491॥'''
 
;;'''ਪੜ ਪੜਾਕ ਧਰਤੀ ਪਰ ਪਰਹੀ॥ '''
;;'''ਜੂਝੇ ਸੂਰ ਬਹੁਤ ਤਹਿ ਮਰ ਹੀ॥.....'''
;;'''ਇਕ ਭਾਜੇ ਫਿਰਿ ਨਿਕਟਿ ਨ ਆਵੈ। '''
;;'''ਇਕ ਸਨਮੁਖਿ ਹ੍ਵੈ ਜੁੱਧ ਮਚਾਵੈ॥'''
;;'''ਲਰੈ ਸਿੰਘ ਇਹ ਭਾਂਤਿ ਅਪਾਰੇ॥ '''
;;'''ਚੜੀ ਖਮਾਰ ਭਏ ਮਤਵਾਰੇ॥24॥'''
([[ਸ੍ਰੀ ਗੁਰ ਸੋਭਾ]])
 
ਸਿੱਖ ਜੋਧੇ ਮਨ ਹੀ ਮਨ ਵਿੱਚ ਸੋਚ ਰਹੇ ਸਨ ਕਿ ਪਾਤਸ਼ਾਹਆਪਣੇ ਦੋਵੇਂ ਲਖਤੇ ਜਿਗਰ ਲੈ ਕੇ ਗੜ੍ਹੀ ਵਿੱਚੋਂ ਨਿਕਲ ਜਾਣ, ਉਨ੍ਹਾਂ ਨੇ ਇਸ ਦਾ ਪ੍ਰਗਟਾਵਾ ਪਾਤਸ਼ਾਹ ਕੋਲ ਕੀਤਾ ਪਰ ਸਾਹਿਬਾਂ ਨੇ ਕਿਹਾਤੁਸੀਂ ਸਾਰੇ ਮੇਰੇ ਲਖਤੇ ਜਿਗਰ ਹੋ। ਸਾਰੇ ਮੇਰੇ ਪੁੱਤਰ ਹੋ। ਪਾਤਸ਼ਾਹ ਨੇ ਖ਼ਾਲਸੇ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ। [[ਗੁਰੂ ਨਾਨਕ]] ਦੇ ਘਰ ਦੀ ਰੱਖਿਆਲਈ ਸਾਰਾ ਪਰਿਵਾਰ ਵਾਰਿਆ ਜਾ ਰਿਹਾ ਹੈ। ਜਿਥੇ ਤੁਸੀਂ ਸ਼ਹੀਦੀਆਂ ਪਾ ਰਹੇ ਹੋ ਉਥੇ ਹੀ ਇਹ ਬੱਚੇ ਵੀ ਸ਼ਹੀਦ ਹੋਣਗੇ। ਸਿੱਖੀ ਦੇ ਬਾਗ ਦੀਰੱਖਿਆ ਜਿਗਰ ਦਾ ਖ਼ੂਨ ਦੇ ਕੇ ਕਰਾਂਗਾ :-
 
'''ਹਮ ਨੇ ਭੀ ਇਸੇ ਮਕਾਮ ਪਰ ਜਾਨਾ ਹੈ ਜਲਦ ਤਰ ਜਿਸ ਜਗਹ ਤੁਮ ਕੋ ਅਪਨੇ ਕਟਾਨੇ ਪੜੇਂਗੇ ਸਰਹੋਂਗੇ ਸ਼ਹੀਦ ਲੜ ਕੇ ਯਿਹ ਬਾਕੀ ਕੇ ਦੋ ਪਿਸਰਰਹ ਜਾਊਂਗਾ ਅਕੇਲਾ ਮੈਂ ਕਲ ਤਕ ਲੁਟਾ ਕੇ ਘਰਪਹਲੇ ਪਿਤਾ ਕਟਾਯਾ ਅਬ ਬੇਟੇ ਕਟਾਊਂਗਾਨਾਨਕ ਕਾ ਬਾਗ਼ ਖ਼ੂਨਿ-ਜਿਗਰ ਸੇ ਖਿਲਾਊਂਗਾ॥'''
([[ਸ਼ਹੀਦਾਨਿ-ਵਫ਼ਾ]])
 
ਭਾਰੀ ਜੰਗ ਹੋ ਰਿਹਾ ਸੀ। [[ਸਾਹਿਬਜ਼ਾਦਾ ਅਜੀਤ ਸਿੰਘਦੇਸਿੰਘ]] ਦੇ ਦਿਲ ਵਿੱਚ 'ਜੁਧ ਚਾਉ' ਉਠ ਰਿਹਾ ਸੀ। ਦਿਲੀ ਭਾਵਨਾਲੈ ਕੇ [[ਦਸਮ ਪਿਤਾ]] ਨੂੰ ਜੰਗ ਵਿੱਚ ਜੂਝ ਕੇ ਜੁਧ ਚਾਉ ਪੂਰਾਕਰਨ ਦੀ ਅਰਜ਼ ਕੀਤੀ। [[ਅੰਮ੍ਰਿਤ ਦੇ ਦਾਤੇ]] [[ਦਸਮੇਸ਼ ਪਿਤਾ]] ਨੇ [[ਸਾਹਿਬਜ਼ਾਦਾ ਅਜੀਤ ਸਿੰਘ]] ਨੂੰ ਹੱਥੀਂ ਤਿਆਰ ਕਰਕੇ ਯੁੱਧਲਈ ਤੋਰਦਿਆਂ ਕਿਹਾ-
 
'''ਭਈ ਅਸ ਵਾਜ ਅਬ ਜਾਹ, ਰਣਜੀਤ ਸਿੰਘ!
 
ਤੁਮ ਕਰੌ ਸੰਗ੍ਰਾਮ ਦੂਤਨ ਸੰਘਾਰੋ।'''
ਖੁਸੀ ਤਾਹੀ ਸਮੈ ਲਈ ਗੁਰਦੇਵ ਸੋਆਨ ਰਨ ਮਾਹਿ ਦਲ ਕੇ ਨਿਹਾਰੋ।
ਕਰੀ ਆਵਾਜ ਅਬ ਆਉ ਅਰਮਾਨ ਜਿਹ...''' ([[ਸ੍ਰੀ ਗੁਰ ਸੋਭਾ]])
 
ਹਜ਼ੂਰ ਪਿਤਾ ਦੀਆਂ ਅਸੀਸਾਂ ਲੈ ਕੇ ਪੰਜ ਸਿੰਘਾਂ ਨਾਲਸਾਹਿਬਜ਼ਾਦਾਨਾਲ [[ਸਾਹਿਬਜ਼ਾਦਾ ਅਜੀਤ ਸਿੰਘ]] ਮੈਦਾਨੇ ਜੰਗ ਗਿਆ। ਘਮਸਾਨ ਦਾ ਯੁੱਧਕੀਤਾ। ਜੈਕਾਰਿਆਂ ਦੀ ਗੂੰਜ ਵਿੱਚ ਲਲਕਾਰਦੇ ਸਿੱਖ ਸੂਰਬੀਰਾਂ ਨੇ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ। ਆਖ਼ਰੀ ਦਮ ਤੱਕਜੂਝਦੇ ਹੋਏ ਬਾਕੀ ਸਿੰਘਾਂ ਸਮੇਤ [[ਸਾਹਿਬਜ਼ਾਦਾ ਅਜੀਤ ਸਿੰਘ]] ਵੀਸ਼ਹਾਦਤ ਦਾ ਜਾਮ ਪੀ ਗਏ।
 
ਵੱਡੇ ਵੀਰ ਨੂੰ ਜੰਗ 'ਚ ਸ਼ਹੀਦ ਹੁੰਦਾ ਵੇਖ ਸਾਹਿਬਜ਼ਾਦਾ ਜੁਝਾਰ ਸਿੰਘਦਾ ਖੂਨ ਵੀ ਖੋਲ ਰਿਹਾ ਸੀ ਅਤੇ ਵੈਰੀ ਨਾਲ ਦੋ ਹੱਥ ਕਰਨ ਲਈ ਗੁਰੂਪਿਤਾ ਪਾਸੋਂ ਆਗਿਆ ਮੰਗੀ, ਹਕੀਮ [[ਅੱਲ੍ਹਾ ਯਾਰ ਖਾਂ]] ਦੀ ਜ਼ਬਾਨੀ-
 
'''ਇਸ ਵਕਤ ਕਹਾ ਨੰਨ੍ਹੇ ਮਾੱਸੂਮ ਪਿਸਰ ਨੇ।ਰੁਖ਼ਸਤਨੇ।
ਰੁਖ਼ਸਤ ਹਮੇਂ ਦਿਲਵਾਉ ਪਿਤਾ, ਜਾਏਂਗੇ ਮਰਨੇ।ਭਾਈਮਰਨੇ।
ਭਾਈ ਸੇ ਬਿਛੜ ਕਰ ਹਮੇਂ ਜੀਨਾ ਨਹੀਂ ਭਾਤਾ।
ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ॥96॥''' ([[ਗੰਜਿ ਸ਼ਹੀਦਾਂ]])
 
[[ਸਰਬੰਸਦਾਨੀ]] ਪਾਤਸ਼ਾਹ ਜੀ ਨੇ [[ਸਾਹਿਬਜ਼ਾਦਾ ਜੁਝਾਰ ਸਿੰਘ]] ਦੇ ਫ਼ੁੱਲ ਵਰਗੇ ਕੋਮਲ ਸਰੀਰ ਵੱਲ ਤੱਕਦਿਆਂ ਕਿਹਾ, '''ਐ ਪੁੱਤਰ ਤੇਰੇ ਤੋਂ ਮੈਂ ਬਲਿਹਾਰ ਜਾਂਦਾ ਹਾਂ। ਮੈਨੂੰ ਕੋਈ ਇਨਕਾਰ ਨਹੀਂ ਹੈ, ਪਰ ਤੇਰੀ ਉਮਰਖੇਡਣ ਮੱਲਣ ਦੀ ਹੈ। ਮੈਦਾਨਿ ਜੰਗ ਦੀਸਜ਼ਾ ਦੇ ਕਾਬਲ ਨਹੀਂ ਹੈ। ਤੈਨੂੰ ਤਾਂ ਤਲਵਾਰ ਚਲਾਉਣੀ ਵੀ ਨਹੀਂ ਆਉਂਦੀ। ਇਹ ਕੋਮਲ ਸਰੀਰ ਤੀਰਾਂ ਦੀਮਾਰ ਝੱਲਣ ਦੇ ਕਾਬਲ ਨਹੀਂ''', [[ਸਾਹਿਬਜ਼ਾਦਾ ਜੁਝਾਰ ਸਿੰਘ]] ਜੀ ਦਾਪਿਤਾਦਾ ਪਿਤਾ ਗੁਰੂ ਨੂੰ ਜਵਾਬ ਸੀ-
 
'''ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈਆਤਾ ਖੁਦ ਬੜ੍ਹ ਕੇ ਗਲਾ ਤੇਗ ਪਿ ਧਰਨਾ ਤੋ ਹੈਆਤਾ।''' ([[ਗੰਜਿ ਸ਼ਹੀਦਾਂ]])
 
ਹੁਣ ਕੋਈ ਸਵਾਲ ਬਾਕੀ ਨਹੀਂ ਸੀ। ਸ਼ੰਕਾਵਾਂ ਖ਼ਤਮ ਸਨ। ਨੰਨ੍ਹੀ ਜਿਹੀਜਿੰਦਜਿਹੀ ਜਿੰਦ ਉਤੇ ਨੰਨ੍ਹੀ ਜਹੀ ਕਮਾਨ ਤੇ ਤਲਵਾਰ ਸਜਾ ਕੇ ਪਿਆਰੇ [[ਭਾਈ ਹਿੰਮਤ ਸਿੰਘ]], [[ਭਾਈ ਨੰਦ ਸਿੰਘ]] ਤੇ [[ਭਾਈ ਆਲਮ ਸਿੰਘ]] ਨਾਲ ਨਾਲਤੋਰਦਿਆਂਤੋਰਦਿਆਂ [[ਅੱਲਾ ਯਾਰ ਖ਼ਾਂ]] ਦੀ ਜ਼ਬਾਨੀ ਇਹ ਕਿਹਾ-
 
'''ਲੋ ਜਾਓ ਸਿਧਾਰੋ ਤੁਮ੍ਹੇ ਕਰਤਾਰ ਕੋ ਸੋਂਪਾ।ਮਰਸੋਂਪਾ।
ਮਰ ਜਾਓ ਯਾ ਮਾਰੇ ਤੁਮ੍ਹੇ ਕਰਤਾਰ ਕੋ ਸੋਂਪਾ।ਰੱਬਸੋਂਪਾ।
ਰੱਬ ਕੋ ਨ ਬਿਸਰੋ ਤੁਮ੍ਹੇ ਕਰਤਾਰ ਕੋ ਸੋਂਪਾ।ਸਿੱਖੀਸੋਂਪਾ।
ਸਿੱਖੀ ਕੋ ਉਭਾਰੋ ਤੁਮ੍ਹੇ ਕਰਤਾਰ ਕੋ ਸੋਂਪਾ।ਵਾਹਗੁਰੂਸੋਂਪਾ।
ਵਾਹਗੁਰੂ ਅਬ ਜੰਗ ਕੀ ਹਿੰਮਤ ਤੁਮ੍ਹੇਂ ਬਖਸ਼ੇਂ।ਪਿਆਸੇਬਖਸ਼ੇਂ।
ਪਿਆਸੇ ਹੋ ਜਾਤ, ਜਾਮਿ-ਸ਼ਹਾਦਤ ਤੁਮ੍ਹੇਂ ਬਖਸ਼ੇਂ।''' ([[ਗੰਜਿ ਸ਼ਹੀਦਾਂ]])
 
ਨੰਨ੍ਹੀ, ਜਿੰਦ ਉਤੇ ਦੁਸ਼ਮਣ ਦੀ ਭੀੜ ਆ ਝਪਟੀ। [[ਸਾਹਿਬਜ਼ਾਦਾ ਜੁਝਾਰ ਸਿੰਘ]] ਜੁਝਾਰੀ ਬੀਰਤਾ ਨਾਲ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਸ਼ਹਾਦਤ ਨੂੰ ਪ੍ਰਵਾਨ ਚੜ੍ਹ ਗਏ।
 
[[ਸਾਕਾ ਚਮਕੌਰ]], ਜਿੱਥੇ ਸਾਡੇ ਕੁਰਬਾਨੀਆਂ ਭਰੇ ਇਤਿਹਾਸ ਦਾਪ੍ਰਤੀਕ ਹੈ ਉਥੇ ਸਿੱਖ ਨੌਜਵਾਨ ਜੋ ਆਪਣੇ ਮਾਣ ਮੱਤੇ ਇਤਿਹਾਸ ਨੂੰਭੁੱਲ ਰਹੇ ਹਨ ਉਨ੍ਹਾਂ ਲਈ ਪ੍ਰੇਰਨਾ ਸ੍ਰੋਤ ਵੀ ਹੈ ਕਿ ਕਿਵੇਂ ਸਿੱਖ ਧਰਮ ਦੀਆਨ ਅਤੇ ਸ਼ਾਨ ਲਈ ਉਹ ਆਪਾ ਵਾਰ ਗਏ। ਇਹ ਸਾਕਾ ਨੌਜਵਾਨਾਂ ਨੂੰ ਆਪਣੇ ਮਨਾਂ ਅੰਦਰ ਝਾਤੀ ਮਾਰਨ ਦੀ ਯਾਦ ਦਿਵਾਉਂਦਾ ਹੈ ਕਿਆਪਣੇ ਹਮ ਉਮਰ ਵੱਡੇ ਵੀਰਾਂ (ਸਾਹਿਬਜ਼ਾਦਿਆਂ) ਦੀ ਕੁਰਬਾਨੀ ਨੂੰਤੱਕੋ। ਆਪਣੇ ਵਿਰਸੇ ਦੀ ਪਛਾਣ ਕਰਨਾ ਹੀ ਸਾਡਾ ਚਮਕੌਰ ਦੇ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ।
ਧਰਮੀ ਸੂਰਿਆਂ ਦੀਆਂ ਸ਼ਹਾਦਤਾਂ ਦੇ ਕਾਰਨ ਚਮਕੌਰ
ਸਾਹਿਬ ਦੀ ਕੱਚੀ ਗੜ੍ਹੀ ਇਤਿਹਾਸ ਦੇ ਪੰਨਿਆਂ ਵਿਚ ਰਹਿੰਦੀ ਦੁਨੀਆਂ ਤਕ
ਲਾਈਨ 122 ⟶ 142:
ਪ੍ਰਣਾਮ ਕਰਦਾ ਹੋਇਆ, ਯੋਗੀ ਅੱਲ੍ਹਾ ਯਾਰ ਖਾਂ ਦੇ ਚੰਦ ਸ਼ੇਅਰ ਲਿਖ ਕੇ ਲੇਖ ਦੀ
ਸਮਾਪਤੀ ਕਰਦਾ ਹਾਂ:
- ;;'''ਬੱਸ, ਏਕ ਹਿੰਦ ਮੇਂ ਤੀਰਥ ਹੈ, ਯਾਤ੍ਰਾ ਕੇ ਲਿਯੇ।'''
;;'''ਕਟਾਏ ਬਾਪ ਨੇ ਬੱਚੇ ਜਹਾਂ, ਖੁਦਾ ਕੇ ਲਿਯੇ।'''
- ;;'''ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜ਼ੱਰੋਂ ਮੇਂ।'''
{{ਸਿੱਖੀ}}
[[Category:ਇਤਿਹਾਸ]]