ਭਾਰਤੀ ਰਾਸ਼ਟਰੀ ਕਾਂਗਰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 3:
[[ਤਸਵੀਰ:1st INC1885.jpg|right|300px|thumb|ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਅਜਲਾਸ,ਬੰਬਈ, 28–31 ਦਸੰਬਰ 1885.]]
ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ, 72 ਪ੍ਰਤੀਨਿਧੀਆਂ ਦੀ ਮੌਜੂਦਗੀ ਦੇ ਨਾਲ 28 ਦਸੰਬਰ 1885 ਨੂੰ [[ਮੁੰਬਈ]] ਦੇ ਗੋਕੁਲਦਾਸ ਤੇਜਪਾਲ [[ਸੰਸਕ੍ਰਿਤ]] ਮਹਾਂਵਿਦਿਆਲਾ ਵਿੱਚ ਹੋਈ ਸੀ। ਇਸਦੇ ਪਹਿਲੇ ਜਨਰਲ ਸਕੱਤਰ [[ਏ ਓ ਹਿਊਮ]] ਸਨ ਅਤੇ [[ਕੋਲਕਾਤਾ]] ਦੇ [[ਵੋਮੇਸ਼ ਚੰਦਰ ਬੈਨਰਜੀ]] ਪਹਿਲੇ ਪਾਰਟੀ ਪ੍ਰਧਾਨ ਸਨ। ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕਾਂਗਰਸ ਦਾ ਦ੍ਰਿਸ਼ਟੀਕੋਣ ਇੱਕ ਅਭਿਜਾਤ ਵਰਗੀ ਸੰਸਥਾ ਦਾ ਸੀ। ਇਸਦੇ ਸ਼ੁਰੂਆਤੀ ਮੈਂਬਰ ਮੁੱਖ ਤੌਰ ਤੇ ਮੁੰਬਈ ਅਤੇ [[ਮਦਰਾਸ ਪ੍ਰੈਜੀਡੈਂਸੀ]] ਤੋਂ ਸਨ। ਸਵਰਾਜ ਦਾ ਲਕਸ਼ ਸਭ ਤੋਂ ਪਹਿਲਾਂ ਬਾਲ ਗੰਗਾਧਰ ਤਿਲਕ ਨੇ ਅਪਨਾਇਆ ਸੀ।
==ਆਮ ਚੋਣਾਂ ਵਿੱਚ==
{| class="wikitable sortable" cellpadding="5"
|+
! style="widਵੀਂ:25%;"| ਸਾਲ
! style="widਵੀਂ:15%;"| ਆਮ ਚੋਣਾਂ
! style="widਵੀਂ:15%;"| ਸੀਟਾਂ ਜਿੱਤੀਆਂ
! style="widਵੀਂ:15%;"| ਸੀਟ ਪਰਿਵਰਤਨ
! style="widਵੀਂ:15%;"| ਵੋਟਾਂ ਦੀ %
! style="widਵੀਂ:15%;"| ਵੋਟ ਫਰਕ
|- style="text-align:center;"
|| [[ਭਾਰਤੀ ਆਮ ਚੋਣਾਂ, 1951]]
|| [[1st ਲੋਕ ਸਭਾ]]
|| 364
||
|| 44.99%
||
|- style="text-align:center;"
|| [[ਭਾਰਤੀ ਆਮ ਚੋਣਾਂ, 1957]]
|| [[ਦੂਜੀ ਲੋਕ ਸਭਾ]]
|| 371
|| {{ਵਾਧਾ}}7
|| 47.78%
|| {{ਵਾਧਾ}} 2.79%
|- style="text-align:center;"
|| [[ਭਾਰਤੀ ਆਮ ਚੋਣਾਂ, 1962]]
|| [[ਤੀਜੀ ਲੋਕ ਸਭਾ]]
|| 361
|| {{ਕਮੀ}}10
|| 44.72%
|| {{ਕਮੀ}} 3.06%
|- style="text-align:center;"
|| [[ਭਾਰਤੀ ਆਮ ਚੋਣਾਂ, 1967]]
|| [[ਚੌਥੀ ਲੋਕ ਸਭਾ]]
|| 283
|| {{ਕਮੀ}}78
|| 40.78%
|| {{ਕਮੀ}} 2.94%
|- style="text-align:center;"
|| [[ਭਾਰਤੀ ਆਮ ਚੋਣਾਂ, 1971]]
|| [[5ਵੀਂ ਲੋਕ ਸਭਾ]]
|| 352
|| {{ਵਾਧਾ}}69
|| 43.68%
|| {{ਵਾਧਾ}} 2.90%
|- style="text-align:center;"
|| [[ਭਾਰਤੀ ਆਮ ਚੋਣਾਂ, 1977]]
|| [[6ਵੀਂ ਲੋਕ ਸਭਾ]]
|| 153
|| {{ਕਮੀ}}199
|| 34.52%
|| {{ਕਮੀ}} 9.16%
|- style="text-align:center;"
|| [[ਭਾਰਤੀ ਆਮ ਚੋਣਾਂ, 1980]]
|| [[7ਵੀਂ ਲੋਕ ਸਭਾ]]
|| 351
|| {{ਵਾਧਾ}} 198
|| 42.69%
|| {{ਵਾਧਾ}} 8.17%
|- style="text-align:center;"
|| [[ਭਾਰਤੀ ਆਮ ਚੋਣਾਂ, 1984]]
|| [[8ਵੀਂ ਲੋਕ ਸਭਾ]]
|| 415
|| {{ਵਾਧਾ}} 64
|| 49.01%
|| {{ਵਾਧਾ}} 6.32%
|- style="text-align:center;"
|| [[ਭਾਰਤੀ ਆਮ ਚੋਣਾਂ, 1989]]
|| [[9ਵੀਂ ਲੋਕ ਸਭਾ]]
|| 197
|| {{ਕਮੀ}}218
|| 39.53%
|| {{ਕਮੀ}} 9.48%
|- style="text-align:center;"
|| [[ਭਾਰਤੀ ਆਮ ਚੋਣਾਂ, 1991]]
|| [[10ਵੀਂ ਲੋਕ ਸਭਾ]]
|| 244
|| {{ਵਾਧਾ}} 47
|| 35.66%
|| {{ਕਮੀ}} 3.87%
|- style="text-align:center;"
|| [[ਭਾਰਤੀ ਆਮ ਚੋਣਾਂ, 1996]]
|| [[11ਵੀਂ ਲੋਕ ਸਭਾ]]
|| 140
|| {{ਕਮੀ}} 104
|| 28.80%
|| {{ਕਮੀ}} 7.46%
|- style="text-align:center;"
|| [[ਭਾਰਤੀ ਆਮ ਚੋਣਾਂ, 1998]]
|| [[12ਵੀਂ ਲੋਕ ਸਭਾ]]
|| 141
|| {{ਵਾਧਾ}} 1
|| 25.82%
|| {{ਕਮੀ}} 2.98%
|- style="text-align:center;"
|| [[ਭਾਰਤੀ ਆਮ ਚੋਣਾਂ, 1999]]
|| [[13ਵੀਂ ਲੋਕ ਸਭਾ]]
|| 114
|| {{ਕਮੀ}} 27
|| 28.30%
|| {{ਵਾਧਾ}} 2.48%
|- style="text-align:center;"
|| [[ਭਾਰਤੀ ਆਮ ਚੋਣਾਂ, 2004]]
|| [[14ਵੀਂ ਲੋਕ ਸਭਾ]]
|| 145
|| {{ਵਾਧਾ}} 32
|| 26.7%
|| {{ਕਮੀ}} 1.6%
|- style="text-align:center;"
|| [[ਭਾਰਤੀ ਆਮ ਚੋਣਾਂ, 2009]]
|| [[15ਵੀਂ ਲੋਕ ਸਭਾ]]
|| 206
|| {{ਵਾਧਾ}} 61
|| 28.55%
|| {{ਵਾਧਾ}} 2.02%
|}
 
==ਇਹ ਵੀ ਵੇਖੋ==
ਲਾਈਨ 8 ⟶ 123:
{{ਅੰਤਕਾ}}
{{ਅਧਾਰ}}
[[Category: ਭਾਰਤ ਦੇ ਰਾਜਨੀਤਕ ਦਲ]]
{{ਭਾਰਤ ਦੀਆਂ ਰਾਜਨੀਤਿਕ ਪਾਰਟੀਆਂ}}