ਲੁਧਿਆਣਾ ਜ਼ਿਲ੍ਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up, replaced: ਇਕ → ਇੱਕ , ਵਿਚ → ਵਿੱਚ (2) using AWB
ਲਾਈਨ 1:
[[Image:Punjab district map.png|thumb|right|250px|ਪੰਜਾਬ ਰਾਜ ਦੇ ਜ਼ਿਲ੍ਹੇ]]
ਭਾਰਤੀ ਪੰਜਾਬ ਵਿਚਲੇ ਮੌਜੂਦਾ 22 ਜ਼ਿਲਿਆਂ ਵਿਚੋਂ ਇਕਇੱਕ ਜ਼ਿਲ੍ਹਾ ਲੁਧਿਆਣਾ ਹੈ। ਮੁੱਖ ਕਾਰਖਾਨੇ ਸਾਇਕਲ ਨਿਰਮਾਣ ਅਤੇ ਹੌਜਰੀ ਨਾਲ ਸੰਬੰਧਤ ਹਨ। ੮ ਤਹਿਸੀਲਾਂ, ੭ ਸਬ-ਤਹਿਸੀਲਾਂ ਅਤੇ ੧੨ ਬਲਾਕਾਂ ਵਾਲਾ ਲੁਧਿਆਣਾ ਜ਼ਿਲ੍ਹਾ ਵਿਕਾਸ ਦੇ ਮਾਮਲੇ 'ਚ ਪੰਜਾਬ ਵਿਚੋਂ ਸਿਰ ਕੱਢਵਾਂ ਹੈ।<ref name="official">{{cite web | url=http://ludhiana.nic.in | title=ਪ੍ਰਸ਼ਾਸ਼ਕੀ ਸਾਈਟ | publisher=District official website | accessdate=ਅਗਸਤ ੨੨, ੨੦੧੨}}</ref> ੨੦੧੧ ਦੀ ਜਨਸੰਖਿਆ ਗਿਣਤੀ ਅਨੁਸਾਰ ਲੁਧਿਆਣੇ ਜ਼ਿਲ੍ਹੇ ਦੀ ਕੁਲ ਵਸੋਂ ੩,੪੮੭,੮੮੨ ਹੈ ਅਤੇ ਪਿਛਲੇ ਕੁਝ ਅਰਸੇ ਵਿਚਵਿੱਚ ਜਨਸੰਖਿਆ 'ਚ ੧੫% ਵਾਧਾ ਦਰ ਨੋਟ ਕੀਤੀ ਗਈ ਹੈ।<ref name="ਜ">{{cite web | url=http://www.census2011.co.in/census/district/594-ludhiana.html | title=ਲੁਧਿਆਣਾ ਜ਼ਿਲ੍ਹਾ: ਜਨਸੰਖਿਆ ੨੦੧੧ | publisher=[http://www.census2011.co.in Census2011] | work=ਭਾਰਤੀ ਜਨਸੰਖਿਆ ੨੦੧੧ | date=ਨਵੰਬਰ ੩੦, ੨੦੧੧ | accessdate=ਅਗਸਤ ੨੨, ੨੦੧੨}}</ref>
 
==ਸਥਿਤੀ==
ਲੁਧਿਆਣੇ ਦੇ ਆਸ-ਪਾਸ ਦੇ ਜ਼ਿਲ੍ਹੇ [[ਜਲੰਧਰ ਜ਼ਿਲ੍ਹਾ|ਜਲੰਧਰ]], [[ਹੁਸ਼ਿਆਰਪੁਰ ਜ਼ਿਲ੍ਹਾ|ਹੁਸ਼ਿਆਰਪੁਰ]], [[ਮੋਗਾ ਜ਼ਿਲ੍ਹਾ|ਮੋਗਾ]], [[ਬਰਨਾਲਾ ਜ਼ਿਲ੍ਹਾ|ਬਰਨਾਲਾ]], [[ਸੰਗਰੂਰ ਜ਼ਿਲ੍ਹਾ|ਸੰਗਰੂਰ]], [[ਪਟਿਆਲਾ ਜ਼ਿਲ੍ਹਾ|ਪਟਿਆਲਾ]] ਹਨ। ਇਸਦੇ ਉੱਤਰ ਵਿਚਵਿੱਚ [[ਸਤਲੁਜ]] ਦਰਿਆ ਠਾਠਾਂ ਮਾਰਦਾ ਹੈ। ਲੁਧਿਆਣੇ ਜ਼ਿਲ੍ਹੇ ਦਾ ਇਲਾਕਾ ਸਾਰਾ ਪੱਧਰਾ ਹੈ।
 
==ਜ਼ਿਲ੍ਹੇ ਨਾਲ ਸੰਬੰਧਤ ਸਖ਼ਸੀਅਤਾਂ==