ਗਠੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ →‎ਇਲਾਜ: clean up, replaced: ਇਕ → ਇੱਕ (2), ਵਿਚ → ਵਿੱਚ using AWB
ਲਾਈਨ 24:
== ਇਲਾਜ ==
ਇਹ ਬਿਮਾਰੀ ਲਾ ਇਲਾਜ ਨਹੀ ਹੈ। ਇਸ ਦਾ ਇਲਾਜ ਮੋਜੂਦ ਹੈ। ਪਰ ਇਸ ਦਾ ਇਲਾਜ ਕੇਵਲ ਦਿਵਾਈਆ ਨਾਲ ਨਹੀ ਹੋ ਸਕਦਾ। ਮਰੀਜ ਨੂੰ ਸਵੈ-ਮਦਦ ਕਰਨੀ ਪੈਂਦੀ ਆਪਣੇ ਖਾਣ ਪੀਣ ਦਾ ਖਾਸ ਖਿਆਲ ਤੇ ਕਸਰਤ ਆਦਿ ਰਾਹੀ ਲਛਣਾ ਤੋਂ ਰਾਹਤ ਪਾ ਸਕਦਾ ਹੈ।
ਯੂਰਿਕ ਐਸਿਡ ਨੂੰ ਹੀ ਆਮ ਬੋਲ ਚਾਲ ਦੀ ਭਾਸ਼ਾ ਵਿੱ''ਚ ਗਠੀਆ ਕਿਹਾ ਜਾਂਦਾ ਹੈ|ਇਸ ਨੂੰ ਆਯੂਰਵੈਦਿਕ ਵਿੱਚ ਵਾਤ ਰਕਤ ਕਿਹਾ ਜਾਂਦਾ ਹੈ ਕਿਉਕਿ ਆਯੂਰਵੈਦ ਸ਼ਾਸਤਰੀ ਗਰੰਥਾ ਮੁਤਾਬਿਕ ਜਦੋਂ ਮਨੁੱਖ ਦੇ ਸ਼ਰੀਰ ਵਿੱਚ ਵਾਯੂ ਅਤੇ ਰਕਤ ਇਕਇੱਕ ਸਮੇਂ ਵਿਗੜ ਜਾਣ ਤਾਂ ਇਹ ਵਾਤਰਕਤ ਗਠੀਆ ਰੋਗ ਪੈਦਾ ਹੁੰਦਾ ਹੈ|
ਅੱਜ ਕਿਹੜਾ ਆਦਮੀ ਹੈ ਜਿਹੜਾ ਯੂਰਿਕ ਐਸਿਡ ਵਰਗੇ ਮਹਾਂਮਾਰੀ ਤਰਾਂ ਫੈਲ ਰਹੇ ਰੋਗ ਨੂੰ ਜਾਣਦਾ ਹੋਵੇ|
ਕਾਰਣ:-ਸਧਾਰਨ ਹਾਲਤ ਵਿੱਚ ਯੂਰਿਕ ਐਸਿਡ ਖੁਨ ਵਿੱਚ ਨਾ ਜਾ ਕੇ ਪਿਸ਼ਾਬ ਦੇ ਰਾਂਹੀ ਨਿਕਲਦਾ ਰਹਿਣਦਾ ਹੈ ਲੇਕਿਨ ਜਦੋਂ ਇਸ(ਵਾਤ+ਰਕਤ) ਵਿੱਚ ਵਿਗਾੜ ਆ ਜਾਂਦਾ ਹੈ ਤਾਂ ਇਹ ਸੋਡੀਅਮ ਯੂਰੇਟਸ ਦਾ ਰੂਪ ਧਾਰਨ ਕਰਕੇ ਖੂੰਨ ਦੇ ਰਾਂਹੀ ਛੋਟੀਆਂ ਸੰਧੀਆਂ ਤੇ ਜੋੜਾਂ ਵਿੱਚ ਜਮਾ ਜੋਣ ਲਗ ਪੈਂਦਾ ਹੈ ਜਿਸ ਕਾਰਣ ਪੈਦਾ ਹੋ ਜਾਂਦਾ ਹੈ|
ਲਛਣ:- ਸ਼ੁਰੂ ਸ਼ੁਰੂ ਵਿੱਚ ਰੋਗੀ ਨੂੰ ਹਲਕਾ ਹਲਕਾ ਬੁਖਾਰ ਹੋ ਜਾਂਦਾ ਹੈ|ਇਹ ਛੋਟੇ ਜੋੜਾਂ ਖਾਸ ਤੌਰ ਤੇ ਉਂਗਲੀਆਂ ਦੇ ਜੋੜਾਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ| ਹਲਕੀ ਹਲਕੀ ਸੋਜ ਆਉਣ ਲੱਗ ਜਾਂਦੀ ਹੈ|ਸਵੇਰ ਵੇਲੇ ਹਥਾਂ ਦੀਆਂ ਉਂਗਲਾਂ ਆਕੜ ਜਾਂਦੀਆਂ ਹਨ|ਜਦੋਂ ਹੱਥ (ਮੁੱਠੀ) ਬੰਦ ਕਰਦੇ ਹਾਂ ਤਾਂ ਰੋਗੀ ਨੂੰ ਬਹੁਤ ਤਕਲੀਫ ਹੁੰਦੀ ਹੈ|ਇਸ ਤੋਂ ਇਲਾਵਾ ਸਿਰ ਦਰਦ ਕਬਜ ਪਿਆਸ ਸ਼ਰੀਰ ਵਿੱਚੋਂ ਆਉਣ ਲੱਗ ਜਾਂਦੀ ਹੈ|
ਯੁਰਿਕ ਐਸਿਡ ਦਾ ਇਲਾਜ:- ਸਹੀ ਇਲਾਜ ਨਾ ਹੋਣ ਕਰਕੇ ਬਹੁ ਗਿਣਤੀ ਲੋਕ ਇਸਨੂੰ ਲਾ ਇਲਾਜ ਸਮਝਣ ਲਗ ਪਏ ਹਨ| ਐਲੋਪੈਥੀ ਵਿੱਚ ਇਸਦਾ ਕੋਈ ਠੋਸ ਇਲਾਜ ਨਹੀ ਪਰ ਮਰੀਜ ਦਰਦ ਅਤੇ ਸੋਜ ਨੂੰ ਘਟਾਉਣ ਲਈ ਕਈ ਕਿਸਮਾਂ ਦੀਆਂ ਦਰਦ ਨਿਵਾਰਕ ਗੋਲੀਆਂ ਖਾਂਦੇ ਰਹਿੰਦੇ ਹਨ| ਇਸ ਦਰਦ ਨਿਵਾਰਕ ਗੋਲੀਆਂ ਦਾ ਦੁਸ਼ ਪ੍ਰਭਾਵ(ਸਾਈਡ ਅਫੈਕਟ) ਸ਼ਰੀਰ ਤੇ ਬਹੁਤ ਪੈਂਦਾ ਹੈ|ਪੇਟ ਵਿਚਵਿੱਚ ਗੈਸ ਤੇਜਾਬ,ਚੱਕਰ ਆਉਣਾ,ਖੂੰਨ ਦੀ ਕਮੀ ਇਹ ਅਲਮਾਤਾਂ ਸ਼ਰੀਰ ਨੂੰ ਚਿੰਬੜ ਜਾਂਦੀਆਂ ਹਨ|ਅੰਗਰੇਜੀ ਡਾਕਟਰਾ ਦੇ ਮੁਤਾਬਿਕ ਸਰੀਰ ਵਿੱਚ ਯੂਰਿਕ ਐਸਿਡ ਦੀ ਸਧਾਰਨ ਮਾਤਰਾ 2 ਤੋਂ 7 ਪੁਆਇੰਟ ਹੁੰਦੀ ਹੈ ਪਰ ਮੇਰੇ ਨਿੱਜੀ ਅਨੁਭਵ ਜਦੋ ਯੂਰਿਕ ਐਸੀਡ ਦੀ ਮਾਤਰਾ 5 ਤੱਕ ਹੋ ਜਾਦੀ ਹੈ ਤਾਂ ਸਰੀਰ ਵਿੱਚ ਤਕਲੀਫ ਦਰਦ ਸੋਜ ਹੋਣ ਲਗ ਜਾਂਦੀ ਹੈ|ਇਸਦੇ ਇਲਾਜ ਲਈ ਹੇਠਾਂ ਲਿਖਿਆ ਯੋਗ ਜੋ ਮੈਂ ਸਮੂਹ ਪਾਠਕਾਂ ਦੀ ਸੇਵਾ ਵਿੱਚ ਰੱਖ ਰਿਹਾ ਹਾਂ| ਇਸਨੂੰ ਪ੍ਰਸਿੱਧ ਆਯੂਰਵੈਦਿਕ (ਹਿੰਦੀ) ਗਰੰਥਾ ਰਸਤੰਤਰ ਸਾਰ, ਰਸਰਾਜ ਸੁੰਦਰ,ਭੈਸ਼ਜਤਨਾਵਲੀ ਅਤੇ ਮੇਘ ਵਿਨੋਦ ਵਰਗੇ ਪੰਜਾਬੀ ਦੇ ਪ੍ਰਸਿੱਧ ਗਰੰਥ ਸਾਰਿਆ ਵਿੱਚੋਂ ਗਠੀਏ ਦੇ ਕਰੀਬ 20 ਨੁਸਖੇ ਅਲਗ ਕਾਗਜ ਉਤੇ ਉਤਾਰ ਲਏ ਫੇਰ ਮੇਰੇ ਪਰਮ ਮਿੱਤਰ ਦਾ ਨਰੇਸ਼ ਚੰਦਰ ਜੋ ਆਯੂਰਵੈਦ ਅਚਾਰੀਆ ਪਾਸ ਹਨ ਨ|ਾਲ ਇਹਨਾਂ 20 ਨੁਸਖਿਆ ਉੱਤੇ ਵਿਚਾਰ ਕਰਕੇ ਕਿਸੇ ਨੁਕਸੇ ਚੋਂ ਕੋਈ ਚੀਜ ਜੜੀ ਬੂਟੀ ਲਈ, ਕਿਸੇ ਚੋਂ ਕੋਈ ਚੀਜ ਲਈ ਅਤੇ ਕਈ ਚੀਜਾਂ ਦੀ ਮਾਤਰਾਂ ਵੱਧ ਘਟ ਕੀਤੀ ਕਈ ਨਵੀਆਂ ਚੀਜਾਂ ਪਾਈਆਂ ਤਾਂ ਇਹ ਨੁਸਖਾ ਤਿਆਰ ਕੀਤਾ ਜਿਸਨੂੰ 'ਯੂਰੋਕਿਉਰ ਬਟੀ' ਦਾ ਨਾਮ ਦਿੱਤਾ|
ਯੂਰੋ ਕਿਉਰ ਬਟੀ ਦਾ ਨੁਸਖਾ:- ਪੁੰਨਰਨਵਾ ਦੀ ਜੜ, ਅਰਿੰਡ ਦੀ ਜੜ, ਅੰਮ੍ਰਿਤਾ ਦੀਆਂ ਮੋਟੀਆਂ-2 ਟਹਿਣੀਆਂ (ਤਿੰਨੋ ਹਰੀਆਂ ਤਾਜੀਆਂ ਲੈਣੀਆਂ ਹਨ)2-2ਕਿਲੋ,ਸੁੰਢ 320 ਗ੍ਰਾਮ ਚਾਰੇ ਚੀਜਾਂ ਨੂੰ ਕੁਟ ਕਰਕੇ 18 ਕਿਲੋ ਪਾਣੀ ਵਿੱਚ ਕਾੜਾ ਕਰਕੇ ਘਨਸਤ ਬਣਾ T, ਜਦੋਂ ਚਾਰ ਕਿਲੋ ਬਾਕੀ ਰਹਿ ਜਾਏ ਤਾਂ ਅਲੱਗ ਭਾਂਡੇ ਕੜਾਹੀ ਵਿੱਚ ਪਾ ਲਵੋ| ਇਸ ਤਰਾਂ 3ਵਾਰੀ ਕਾੜ੍ਹਾ ਕਰੋ ਤੇ ਹੁਣ ਕੜਾਹੀ 12 ਕਿਲੋ ਪਾਣੀ ਇਕੱਠਾ ਹੋ ਗਿਆ|ਹੁਣ ਇਸ ਪਾਣੀ ਨੂੰ ਹਲਕੀ-ਹਲਕੀ ਅੱਗ ਤੇ ਗਾੜਾ ਕਰ ਲਵੋ ਨਾਲ ਹੀ ਇਸ ਵਿੱਚ ਪਹਿਲਾਂ ਤੋਂ ਹੀ ਪਾਣੀ ਵਿੱਚ ਘੋਲ ਕੇ ਰਖਿੱਆ 500 ਗ੍ਰਾਮ ਏਲੂਆ ਅਤੇ ਗਊ ਮੂਤਰ ਵਿੱਚ ਘੋਲਕੇ ਰੱਖੀ 500 ਗ੍ਰਾਮ ਗੁਗਲ ਕੱਪੜੇ ਨਾਲ ਛਾਣਕੇ ਕੜਾਹੀ ਵਿੱਚ ਪਾ ਦੇਵੋ| ਕਾੜ੍ਹਾ ਜਦੋਂ ਗਾੜਾ ਹੋ ਜਾਵੇ ਤਾਂ ਇਸ ਵਿੱਚ ਹੇਠ ਲਿਖੀਆਂ ਚੀਜਾਂ ਦਾ ਕਪੜਛਾਨ ਕੀਤਾ ਚੂਰਨ ਪਾਕੇ ਖੁਰਚਨੇ ਨਾਲ ਇਕਇੱਕ ਜਾਣ ਕਰ ਲਵੋਂ ਜਦੋਂ ਗੋਲੀਆਂ ਬਣਨ ਦੇ ਲਾਇਕ ਹੋ ਜਾਵੇ ਤਾਂ 500-500 ਮਿਲੀਗ੍ਰਾਮ ਦੀਆਂ ਗੋਲੀਆਂ ਬਣਾ ਲਵੋ| ਬਸ ਯੂਰੋ ਕਿਉਰ ਬੱਟੀ ਤਿਆਰ ਹੈ|
ਚੀਜਾਂ:- ਸਵਰਨਮਾਕਸ਼ਿਕ ਭਸਮ, ਸੇਧਾਂ ਨਮਕ, ਪੀਪਲ, ਚਿਤਰਕ ਛਾਲ, ਕਾਲੀ ਮਿਰਚ, ਸ਼ੁਧ ਭਿਲਾਵਾ, ਬਾਇਬਡਿੰਗ, ਗਿਲੋਅ ਸਤ 40 ਗ੍ਰਾਮ, ਦੰਤੀ ਮੂਲ ਪੂਨਰਵਾ ਮੂਲ,(ਚੂਰਣ) ਸਭ 80-80 ਗ੍ਰਾਮ ਤ੍ਰਿਫਲਾ ਚੂਰਣ 120 ਗ੍ਰਾਮ ਦਾਲ ਚੀਨੀ 160 ਗ੍ਰਾਮ ਸ਼ੁਧ ਗੰਧਕ ਸ਼ੁਧ ਕੁਚਲਾ 200-200 ਗ੍ਰਾਮ, 200-200 ਗ੍ਰਾਮ ਨਿਸ਼ੋਥ 400 ਗ੍ਰਾਮ
ਮਾਤਰਾ:- 2-2 ਗੋਲੀਆਂ ਪਾਣੀ ਨਾਲ ਚੱਬ ਕੇ ਦਿਨ ਵਿੱਚ ਦੋ ਵਾਰ ਲਵੋ ਅਤੇ ਰੋਟੀ ਮਗਰੋ ਮਹਾਂਰਾਸਨਾਦਿ ਕਵਾਥ ਦੇ 6-6 ਚਮਚ ਬਰਾਬਰ ਜਲ ਮਿਲਾਕਰ ਦਿਨ ਵਿੱਚ ਦੋ ਵਾਰ ਪੀਵੋ|