26 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill moved page ੨੬ ਫ਼ਰਵਰੀ to 26 ਫ਼ਰਵਰੀ over redirect: ਵਧੇਰੇ ਪ੍ਰਚਲਿਤ
 
ਛੋ ਲੇਖ ਵਧਾਇਆ
ਲਾਈਨ 1:
{{ਫ਼ਰਵਰੀ ਕਲੰਡਰ|float=right}}
#ਰੀਡਿਰੈਕਟ [[26 ਫ਼ਰਵਰੀ]]
'''੨੬ ਫ਼ਰਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 57ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 308 ([[ਲੀਪ ਸਾਲ]] ਵਿੱਚ 309) ਦਿਨ ਬਾਕੀ ਹਨ।
== ਵਾਕਿਆ ==
*[[320]] –ਈ. ਪੂ. [[ਚੰਦਰਗੁਪਤ ਮੋਰੀਆ|ਚੰਦਰਗੁਪਤ]] ਹਿਲੇ [[ਪਾਟਲਿਪੁੱਤਰ]] ਦੇ ਸ਼ਾਸਕ ਬਣੇ।
*[[1848]] –[[ਕਾਰਲ ਮਾਰਕਸ]] ਅਤੇ [[ਫਰੈਡਰਿਕ ਏਂਗਲਜ਼]] ਨੇ ਕਮਿਊਨਿਸਟ ਐਲਾਨ ਪੱਤਰ ਦਾ ਪ੍ਰਕਾਸ਼ਨ ਕੀਤਾ।
*[[1930]] –ਅਮਰੀਕਾ ਦੇ [[ਮੈਨਹਟਨ]] 'ਚ ਪਹਿਲਾ ਰੇਡ ਅਤੇ ਗ੍ਰੀਨ ਆਵਾਜਾਈ [[ਸਿਗਨਲ]] ਸਥਾਪਤ ਕੀਤਾ ਗਿਆ।
*[[1952]] –[[ਬ੍ਰਿਟੇਨ]] ਦੇ ਪ੍ਰਧਾਨ ਮੰਤਰੀ [[ਵਿੰਸਟਨ ਚਰਚਿਲ]] ਨੇ ਦੇਸ਼ ਕੋਲ ਪਰਮਾਣੂੰ ਬੰਬ ਹੋਣ ਦਾ ਐਲਾਨ ਕੀਤਾ।
*[[1966]] –ਭਾਰਤ ਦੇ ਮਹਾਰਾਸ਼ਟਰ ਪ੍ਰਾਂਤ ਦੇ ਰਹਿਣ ਵਾਲੇ ਸੁਤੰਤਰਤਾ ਸੰਗ੍ਰਾਮ ਸੈਨਾਨੀ [[ਵੀ.ਡੀ. ਸਾਵਰਕਰ]] ਦਾ ਦਿਹਾਂਤ।
*[[1976]] – [[ਅਮਰੀਕਾ]] ਨੇ ਨੇਵਾਦਾ 'ਚ [[ਪਰਮਾਣੂੰ ਪਰਖ]] ਕੀਤਾ।
*[[1972]] –ਭਾਰਤ ਦੇ ਰਾਸ਼ਟਰਪਤੀ [[ਵੀ. ਵੀ. ਗਿਰੀ]] ਨੇ ਵਰਧਾ ਨੇੜੇ ਅਰਵੀ 'ਚ [[ਵਿਕਰਮ ਅਰਥ ਸੈਟੇਲਾਈਨ ਸਟੇਸ਼ਨ]] ਦੇਸ਼ ਨੂੰ ਸਮਰਪਿਤ ਕੀਤਾ।
*[[1975]] – ਭਾਰਤ ਦੇ ਦੇ ਪਹਿਲੇ ਪਤੰਗ ਮਿਊਜ਼ੀਅਮ, ਸ਼ੰਕਰ ਕੇਂਦਰ ਦੀ [[ਅਹਿਮਦਾਬਾਦ]] 'ਚ ਸਥਾਪਨਾ ਹੋਈ।
== ਛੁੱਟੀਆਂ ==
 
== ਜਨਮ ==
 
[[ਸ਼੍ਰੇਣੀ:ਫ਼ਰਵਰੀ]]
[[ਸ਼੍ਰੇਣੀ:ਸਾਲ ਦੇ ਦਿਨ]]