ਰਾਜਨੀਤਕ ਦਰਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
[[Image:Sanzio 01 Plato Aristotle.jpg|thumb|right|ਖੱਬੇ [[ਪਲੈਟੋ]] ਅਤੇ ਸੱਜੇ [[ਅਰਸਤੂ ]], [[ਰਾਫ਼ੇਲ]] ਦੀ ਕ੍ਰਿਤੀ [['ਦ ਸਕੂਲ ਆਫ਼ ਏਥਨਜ']] ਦੇ ਵੇਰਵੇ ਵਿੱਚੋਂ]]
 
'''ਰਾਜਨੀਤਕ ਦਰਸ਼ਨ''' (Political philosophy) ਦੇ ਅੰਤਰਗਤ [[ਰਾਜਨੀਤੀ]], [[ਆਜ਼ਾਦੀ]], [[ਨਿਆਂ]], [[ਜਾਇਦਾਦ]], [[ਅਧਿਕਾਰ]], [[ਕਨੂੰਨ]] ਅਤੇ [[ਸੱਤਾ]] ਦੁਆਰਾ ਕਨੂੰਨ ਨੂੰ ਲਾਗੂ ਕਰਨ ਆਦਿ ਮਜ਼ਮੂਨਾਂ ਨਾਲ ਸੰਬੰਧਿਤ ਪ੍ਰਸ਼ਨਾਂ ਉੱਤੇ ਚਿੰਤਨ ਕੀਤਾ ਜਾਂਦਾ ਹੈ: ਇਹ ਕੀ ਹਨ, ਉਨ੍ਹਾਂ ਦੀ ਲੋੜ ਕਿਉਂ ਹੈ, ਕਿਹੜੀ ਚੀਜ਼ ਸਰਕਾਰ ਨੂੰ ਵੈਧ ਬਣਾਉਂਦੀ ਹੈ, ਕਿਹੜੇ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਰੱਖਿਆ ਕਰਨਾ ਸਰਕਾਰ ਦਾ ਕਰਤੱਵ ਹੈ, ਕਾਨੂੰਨ ਕੀ ਹੈ, ਕਿਸੇ ਵੈਧ ਸਰਕਾਰ ਦੇ ਪ੍ਰਤੀ ਨਾਗਰਿਕਾਂ ਦੇ ਕੀ ਫਰਜ਼ ਹਨ, ਕਦੋਂ ਕਿਸੇ ਸਰਕਾਰ ਨੂੰ ਉਖਾੜ ਸੁੱਟਣਾਵੈਧ ਹੈ ਆਦਿ।
 
ਪ੍ਰਾਚੀਨ ਕਾਲ ਵਿੱਚ ਸਾਰਾ ਵਿਵਸਥਿਤ ਚਿੰਤਨ ਦਰਸ਼ਨ ਦੇ ਅਨੁਸਾਰ ਹੁੰਦਾ ਸੀ, ਇਸ ਲਈ ਸਾਰੀਆਂ ਵਿਦਿਆ ਦਰਸ਼ਨ ਦੇ ਵਿਚਾਰ ਖੇਤਰ ਵਿੱਚ ਆਉਂਦੀ ਸੀ। ਰਾਜਨੀਤਕ ਸਿਧਾਂਤ ਦੇ ਅੰਤਰਗਤ ਰਾਜਨੀਤੀ ਦੇ ਭਿੰਨ ਭਿੰਨ ਪੱਖਾਂ ਦਾ ਅਧਿਅਨ ਕੀਤਾ ਜਾਂਦਾ ਹੈ। ਰਾਜਨੀਤੀ ਦਾ ਸੰਬੰਧ ਮਨੁੱਖਾਂ ਦੇ ਪਬਲਿਕ ਜੀਵਨ ਨਾਲ ਹੈ। ਪਰੰਪਰਾਗਤ ਪੜ੍ਹਾਈਆਂ ਵਿੱਚ ਚਿੰਤਨ ਮੂਲਕ ਪੱਧਤੀ ਦੀ ਪ੍ਰਧਾਨਤਾ ਸੀ ਜਿਸ ਵਿੱਚ ਸਾਰੇ ਤੱਤਾਂ ਦੀ ਜਾਂਚ ਤਾਂ ਨਹੀਂ ਕੀਤੀ ਜਾਂਦੀ, ਪਰ ਦਲੀਲ਼ ਸ਼ਕਤੀ ਦੇ ਆਧਾਰ ਉੱਤੇ ਉਸਦੇ ਸਾਰੇ ਸੰਭਾਵਿਕ ਪੱਖਾਂ, ਆਪਸ ਵਿੱਚ ਸਬੰਧਾਂ ਪ੍ਰਭਾਵਾਂ ਅਤੇ ਨਤੀਜਿਆਂ ਉੱਤੇ ਵਿਚਾਰ ਕੀਤਾ ਜਾਂਦਾ ਹੈ। ਸੰਖੇਪ ਵਿੱਚ, ਰਾਜਨੀਤਕ ਦਰਸ਼ਨ ਉਹ ਦਾਰਸ਼ਨਿਕ ਸਰਗਰਮੀ ਹੈ ਜਿਸ ਦੇ ਤਹਿਤ ਉਪਰੋਕਤ ਸੰਕਲਪਾਂ ਦੇ ਪਿੱਛੇ ਕਾਰਜਸ਼ੀਲ ਕਿਰਿਆਵਿਧੀਆਂ ਦੇ ਇਤਹਾਸ, ਮਕਸਦ ਅਤੇ ਵਿਕਾਸ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। <ref>{{cite book| last = Hampton| first = Jean| title = Political Philosophies and Political Ideologies| url = http://books.google.com/?id=KhSDAAAAMAAJ| year = 1997| publisher = WestviewPress| isbn = 978-0-8133-0858-6| page = xiii| ssrn = 1755117 }} in ''Patriotic Elaborations: Essays in Practical Philosophy'', Montreal and Kingston: McGill-Queen's University Press, 2009.</ref>