ਖ਼ਾਲਸਾ ਕਾਲਜ, ਅੰਮ੍ਰਿਤਸਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 3:
| established = 1892
| image = [[File:KhalsaCollegeAmritsar-2.jpg|200px]]
|motto =With ਅਕਾਲGod's ਸਹਾਇGrace
|mottoeng = Withਅਕਾਲ God'sਸਹਾਇ Grace
| type = ਕਾਲਜ
| principal =
ਲਾਈਨ 16:
| website = [http://khalsacollegeamritsar.org http://khalsacollegeamritsar.org]
}}
'''ਖ਼ਾਲਸਾ ਕਾਲਜ''' [[ਅੰਮ੍ਰਿਤਸਰ]] ਦਾ ਇੱਕ ਇਤਿਹਾਸਿਕ ਸਿਖਿਅਕ ਸੰਸਥਾਨ ਹੈ । ਸ਼ਤਾਬਦੀ ਪੁਰਾਣਾ ਇਹ ਸੰਸਥਾਨ ੧੮੯੨ ਵਿੱਚ ਸਥਾਪਥਸਥਾਪਿਤ ਹੋਇਆ ਸੀ । ਇਹ [[ਵਿਗਿਆਨ]], [[ਕਲਾ]], [[ਕੌਮਰਸ]], [[ਕੰਪਿਊਟਰ]], [[ਭਾਸ਼ਾਵਾਂ]], [[ਸਿਖਿਆ]], [[ਖੇਤੀ]], ਅਤੇ [[ਫ਼ਿਜ਼ਿਓਥੈਰਪੀ]] ਦੇ ਖੇਤਰਾਂ ਵਿੱਚ ਸਿੱਖਿਆ ਪ੍ਰਦਾਨ ਕਰਦਾ ਹੈ ।
==ਪਿਛੋਕੜ ਅਤੇ ਇਤਿਹਾਸ==
ਸ੍ਰੀ ਗੁਰੂ ਰਾਮਦਾਸ ਦੀ ਨਗਰੀ [[ਅੰਮ੍ਰਿਤਸਰ]] ਵਿਖੇ 120 ਸਾਲਾਂ ਦੇ ਇਤਿਹਾਸ ਨੂੰ ਖ਼ਾਲਸਾ ਕਾਲਜ ਆਪਣੀ ਬੁੱਕਲ ਵਿੱਚ ਸਮੋਈ ਬੈਠਾ ਹੈ। ਖ਼ਾਲਸਾ ਕਾਲਜ ਦੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਬਰਤਾਨਵੀ ਸ਼ਾਸਨ ਦੀ ਧਰਮ ਪਰਿਵਰਤਨ ਦੀ ਚਾਲ ਹੀ ਇਸ ਦੀ ਜਨਮਦਾਤੀ ਹੈ। ਜੇ ਚਾਰ ਬੱਚੇ (ਆਇਆ ਸਿੰਘ, ਸਾਧੂ ਸਿੰਘ, ਅਤਰ ਸਿੰਘ, ਸੰਤੋਖ ਸਿੰਘ) ਧਰਮ ਪਰਿਵਰਤਨ ਨਾ ਕਰਦੇ ਅਤੇ '''[[ਭਾਈ ਵੀਰ ਸਿੰਘ]]''', ਜੋ ਇਸ ਸਕੂਲ ਦੇ ਵਿਦਿਆਰਥੀ ਸਨ, ਉਨ੍ਹਾਂ ਨੂੰ ਸਿੱਖੀ ਵੱਲ ਪ੍ਰੇਰਿਤ ਨਾ ਕਰਦੇ ਤਾਂ 30 ਜੁਲਾਈ 1875 ਨੂੰ [[ਸਿੰਘ ਸਭਾ ਲਹਿਰ]] ਹੋਂਦ ਵਿੱਚ ਨਹੀਂ ਸੀ ਆਉਣੀ ਅਤੇ ਨਾ ਹੀ ਸਿੱਖਾਂ ਨੇ ਵੱਖਰਾ ਅੰਗਰੇਜ਼ੀ ਸਕੂਲ ਤੇ ਕਾਲਜ ਖੋਲ੍ਹਣ ਦਾ ਫ਼ੈਸਲਾ ਕਰਨਾ ਸੀ। ਇਹ ਸਬੱਬ ਹੀ ਬਣਿਆ ਕਿ ਉਸ ਵੇਲੇ '''ਜਬੈ ਬਾਣ ਲਾਗਿਓ, ਤਬੈ ਰੋਸ ਜਾਗਿਓ''' ਦੀ ਪ੍ਰਬਲ ਇੱਛਾ ਨੇ ਜਨਮ ਲਿਆ।
:ਸੰਨ 1877 ਈ. ਨੂੰ ਨਾਮਵਰ ਸਿੱਖਾਂ ਨੇ ਅੰਮ੍ਰਿਤਸਰ ਖ਼ਾਲਸਾ ਕਾਲਜ ਦਾ ਮਤਾ ਪਾਸ ਕੀਤਾ ਅਤੇ 13 ਸਾਲ ਬਾਅਦ [[ਚੀਫ਼ ਖਾਲਸਾ ਦੀਵਾਨ]] ਨੇ [[ਲਾਹੌਰ]] ਵਿੱਚ ਬੈਠਕ ਕਰਕੇ ਇਸ ਦੀ ਸਥਾਪਨਾ ਲਈ ਖ਼ਾਲਸਾ ਕਾਲਜ ਕਮੇਟੀ ਨਿਯੁਕਤ ਕੀਤੀ। ਡਬਲਿਊ. ਆਰ. ਐਮ. ਹਾਲੀ ਗਾਈਡ ਨੂੰ ਪ੍ਰਧਾਨ ਨਿਯੁਕਤ ਕੀਤਾ। ਗਵਰਨਰ ਨੂੰ 4869448,694 ਦਸਤਖਤਾਂ ਵਾਲਾ ਮੰਗ ਪੱਤਰ ਦੇ ਕੇ ਇਸ ਨੂੰ ਅੰਮ੍ਰਿਤਸਰ ਵਿੱਚ ਖੋਲ੍ਹਣ ਲਈ ਕਿਹਾ ਗਿਆ। ਸਭ ਤੋਂ ਨੇੜਲੇ ਪਿੰਡ [[ਕੋਟ ਸਈਦ]] (ਕੋਟ ਖਾਲਸਾ) ਨੇ ਆਪਣੀ ਜਾਇਦਾਦ ਵਿੱਚੋਂ 364 ਏਕੜ ਜ਼ਮੀਨ ਦਾਨ ਦੇ ਕੇ ਮੁੱਢ ਬੰਨ੍ਹਿਆ ਅਤੇ 5 ਮਾਰਚ 1892 ਨੂੰ ਸਰ. ਜੇਮਜ਼ ਕੋਲੋਂ ਨੀਂਹ ਪੱਥਰ ਰਖਵਾ ਕੇ 1899 ਨੂੰ ਪੂਰਾ ਡਿਗਰੀ ਕਾਲਜ ਬਣ ਕੇ ਸਿੱਖ ਪੰਥ ਦੀ ਵਿਰਾਸਤ ਬਣ ਗਿਆ। ਜਦੋਂ ਕਾਲਜ ਆਪਣੀ ਉਸਾਰੀ ਵੱਲ ਵਧ ਰਿਹਾ ਸੀ ਤਾਂ ਸਿੱਖ ਲੀਡਰਾਂ ਦੀ ਅਪੀਲ ’ਤੇ ਹਰ ਕਿਸਾਨ ਪਰਿਵਾਰ ਨੇ ਦੋ ਆਨੇ ਫ਼ੀ-ਏਕੜ ਸੈੱਸ ਦਿੱਤਾ। ਇਸ ਸੈੱਸ ਦਾ ਕਿਸੇ ਵੀ ਸਿੱਖ ਵੱਲੋਂ ਵਿਰੋਧ ਨਾ ਕੀਤਾ ਗਿਆ। ਗ਼ਰੀਬ ਸਿੱਖਾਂ ਵੱਲ ਵੇਖ ਕੇ ਰਿਆਸਤਾਂ ([[ਨਾਭਾ]], [[ਪਟਿਆਲਾ]], [[ਕਪੂਰਥਲਾ]] [[ਜੀਂਦ]] ਤੇ [[ਫ਼ਰੀਦਕੋਟ]] ਦੇ ਰਾਜੇ ਮਹਾਰਾਜੇ ਤੇ ਧਨਾਢਾਂ) ਅਤੇ ਇੱਥੋਂ ਤੱਕ ਕਿ ਪ੍ਰਿੰਸ ਅਤੇ ਪ੍ਰਿੰਸਸ ਆਫ਼ ਵੇਲਜ਼ ਜਾਰਜ ਪੰਜਵੇਂ ਨੇ ਕਾਲਜ ਆ ਕੇ ਦੋ ਲੱਖ ਰੁਪਏ ਦਾਨ ਵਿੱਚ ਜਮ੍ਹਾਂ ਕਰਵਾਏ।
==ਨੀਂਹ ਪੱਥਰ ਅਤੇ ਵਿਦਿਆਰਥੀ==
ਖ਼ਾਲਸਾ ਕਾਲਜ ਦੀ ਵਿਰਾਸਤ ਦਾ ਨੀਂਹ ਪੱਥਰ '''ਸਰ ਚਾਰਲਸ ਕੇ.ਸੀ.ਐਸ.ਆਈ. ਲੈਫ਼ਟੀਨੈਂਟ ਗਵਰਨਰ ਪੰਜਾਬ''' ਨੇ 17 ਨਵੰਬਰ 1904 ਨੂੰ ਰੱਖਿਆ। ਖ਼ਾਲਸਾ ਕਾਲਜ ਨੇ ਆਪਣੇ ਇਤਿਹਾਸ ਵਿੱਚ ਬਹੁਤ ਸਾਰੇ [[ਆਈ.ਏ.ਐਸ.]], [[ਆਈ.ਪੀ.ਐਸ.]], ਖਿਡਾਰੀ ਅਤੇ ਨਾਮਵਰ ਹਸਤੀਆਂ ਪੈਦਾ ਕੀਤੀਆਂ ਜਿਨ੍ਹਾਂ ਵਿੱਚ [[ਭਾਈ ਜੋਧ ਸਿੰਘ]], ਸ੍ਰੀ [[ਬਿਸ਼ਨ ਸਿੰਘ ਸਮੁੰਦਰੀ]], [[ਮਹਿੰਦਰ ਸਿੰਘ ਰੰਧਾਵਾ]], [[ਮਾਸਟਰ ਹਰੀ ਸਿੰਘ]], ਸ੍ਰੀ [[ਅਮਰੀਕ ਸਿੰਘ]], ਸ੍ਰੀ [[ਸਦਾਨੰਦ ਆਈ.ਏ.ਐਸ.]], ਡਾ. [[ਖੇਮ ਸਿੰਘ ਗਿੱਲ]], ਸ੍ਰੀ [[ਮਨੋਹਰ ਸਿੰਘ ਗਿੱਲ]], ਪਦਮਸ੍ਰੀ [[ਕਰਤਾਰ ਸਿੰਘ]] ਪਹਿਲਵਾਨ, ਸ੍ਰੀ [[ਬਿਸ਼ਨ ਸਿੰਘ ਬੇਦੀ]], [[ਪ੍ਰਵੀਨ ਕੁਮਾਰ]], ਡਿਫੈਂਸ ਵਿੱਚ ਏਅਰ ਮਾਰਸ਼ਲ [[ਅਰਜਨ ਸਿੰਘ]], ਜਨਰਲ [[ਰਜਿੰਦਰ ਸਿੰਘ ਸਪੈਰੋ]], ਬ੍ਰਿਗੇਡੀਅਰ [[ਐਨ.ਐਸ. ਸੰਧੂ]], ਮੇਜਰ ਜਨਰਲ [[ਗੁਰਬਖ਼ਸ ਸਿੰਘ]] ਅਤੇ [[ਜਨਰਲ ਜਗਜੀਤ ਸਿੰਘ ਅਰੋੜਾ]] ਸ਼ਾਮਲ ਹਨ।