ਨਪੋਲੀਅਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 31:
|}}
 
'''ਨਪੋਲੀਅਨ ਬੋਨਾਪਾਰਟ''' ({{IPAc-en|n|ə|ˈ|p|oʊ|l|i|ən|, |-|ˈ|p|oʊ|l|j|ən}};<ref>[http://dictionary.reference.com/browse/napoleon "Napoleon"]. ''[[Random House Webster's Unabridged Dictionary]]''.</ref> {{IPA-fr|napɔleɔ̃ bɔnapaʁt|lang}} (ਨੈਪੋਲਿਓਂ ਬੋਨਾਪਾਖ਼ਤ), ਜਨਮ ਵੇਲੇ '''ਨਾਪੋਲਿਓਨੀ ਦੀ ਬੁਓਨਾਪਾਰਤੇ'''; ੧੫ ਅਗਸਤ ੧੭੬੯&nbsp;– ੫ ਮਈ ੧੮੨੧) ਫ਼ਰਾਂਸ ਦਾ ਇੱਕ ਸਿਆਸੀ ਅਤੇ ਫ਼ੌਜੀ ਆਗੂ ਸੀ ਜਿਹਨੇ [[ਫ਼ਰਾਂਸੀਸੀ ਇਨਕਲਾਬ]] ਅਤੇ ਇਹਦੇ ਨਾਲ਼ ਸਬੰਧਤ ਜੰਗਾਂ ਦੇ ਪਿਛੇਤੇ ਦੌਰ ਵਿੱਚ ਡਾਢਾ ਨਾਮਣਾ ਖੱਟਿਆਂ। ੧੮੦੪ ਤੋਂ ੧੮੧੪ ਤੱਕ ਅਤੇ ਮਗਰੋਂ ੧੮੧੫ ਵਿੱਚ ਇਹ '''ਨਪੋਲੀਅਨ ਪਹਿਲੇ''' ਵੱਜੋਂ ਫ਼ਰਾਂਸ ਦਾ ਹੁਕਮਰਾਨ ਰਿਹਾ। ਇਹਨੇ ਵਧੇਰੇ ਜੰਗਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਜ਼ਮੀਨੀ ਯੂਰਪ ਦੇ ਬਹੁਤੇ ਹਿੱਸੇ ਨੂੰ ਇਹਨੇ ਕਾਬੂ ਵਿੱਚ ਕਰ ਲਿਆ ਸੀ ਪਰ ਆਖਰ ੧੮੧੫ ਵਿੱਚ ਇਹਨੂੰ ਹਾਰ ਝੱਲਣੀ ਪੈ ਗਈ।He won the large majority of his battles and seized control of most of continental Europe before his ultimate defeat in 1815.ਗਈ। ਇਤਿਹਾਸ ਦੇ ਸਭ ਤੋਂ ਉੱਚੇ ਕੱਦ ਦੇ ਫ਼ੌਜਦਾਰਾਂ ਵਿੱਚ ਗਿਣੇ ਜਾਣ ਕਰਕੇ ਇਹਦੇ ਮੋਰਚਿਆਂ ਨੂੰ ਦੁਨੀਆਂ ਭਰ ਦੇ ਫ਼ੌਜੀ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਨਾਲ਼ ਹੀ ਇਹ [[ਯੂਰਪ ਦਾ ਇਤਿਹਾਸ|ਯੂਰਪੀ ਇਤਿਹਾਸ]] ਦੀ ਇੱਕ ਸਭ ਤੋਂ ਵੱਧ ਨਾਮੀਂ ਅਤੇ ਤਕਰਾਰੀ ਸ਼ਖ਼ਸੀਅਤ ਰਹੀ ਹੈ।<ref>{{cite book|author=Charles Messenger, ed. |title=Reader's Guide to Military History|url=http://books.google.com/books?id=VT7fAQAAQBAJ&pg=PA391|year=2001|publisher=Routledge|pages=391–427|isbn=9781135959708}}</ref> ਗ਼ੈਰ-ਫ਼ੌਜੀ ਕਾਰ-ਵਿਹਾਰ ਵਿੱੱਚ ਨਪੋਲੀਅਨ ਨੇ [[ਯੂਰਪ]] ਭਰ ਵਿੱਚ ਕਈ ਕਿਸਮ ਦੇ ਅਜ਼ਾਦ-ਖ਼ਿਆਲੀ ਸੁਧਾਰ ਲਾਗੂ ਕੀਤੇ ਜਿਹਨਾਂ ਵਿੱਚ [[ਜਗੀਰਦਾਰੀ]] ਦਾ ਖ਼ਾਤਮਾ, ਕਨੂੰਨੀ ਬਰਾਬਰਤਾ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਕਾਇਮੀ ਅਤੇ [[ਤਲਾਕ]] ਦਾ ਕਨੂੰਨੀਕਰਨ ਸ਼ਾਮਲ ਹਨ। ਇਹਦੀ ਆਖ਼ਰੀ ਕਨੂੰਨੀ ਪ੍ਰਾਪਤੀ, [[ਨਪੋਲੀਅਨੀ ਜ਼ਾਬਤਾ|ਨਪੋਲੀਅਨੀ ਜ਼ਾਬਤੇ]], ਨੂੰ ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਵੱਖੋ-ਵੱਖ ਦਰਜੇ ਨਾਲ਼ ਅਪਣਾ ਲਿਆ ਗਿਆ ਹੈ।<ref>The ideas that underpin our modern world—meritocracy, equality before the law, property rights, religious toleration, modern secular education, sound finances, and so on—were championed, consolidated, codified and geographically extended by Napoleon. To them he added a rational and efficient local administration, an end to rural banditry, the encouragement of science and the arts, the abolition of feudalism and the greatest codification of laws since the fall of the Roman Empire. Andrew Roberts, ''Napoleon: A Life'' (2014), p. xxxiii.</ref><ref>Xavier Blanc-Jouvan, ''Worldwide Influence of the French Civil Code of 1804, on the Occasion of its Bicentennial Celebration'' [http://scholarship.law.cornell.edu/cgi/viewcontent.cgi?article=1003&context=biss_papers]</ref>
 
==ਬਾਹਰਲੇ ਜੋੜ==